Breaking News
Home / ਜੀ.ਟੀ.ਏ. ਨਿਊਜ਼ / ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਵਾਲਾ ਨਿੱਜੀ ਬਿੱਲ ਓਨਟਾਰੀਓ ਵਿਧਾਨ ਸਭਾ ਵਿਚ ਪੇਸ਼

ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਵਾਲਾ ਨਿੱਜੀ ਬਿੱਲ ਓਨਟਾਰੀਓ ਵਿਧਾਨ ਸਭਾ ਵਿਚ ਪੇਸ਼

Baljinder Singh Badesa copy copyਬਿੱਲ ਪਾਸਹੋਣ’ਤੇ ਸਿੱਖ ਦਸਤਾਰਬੰਨ੍ਹ ਕੇ ਚਲਾਸਕਣਗੇ ਮੋਟਰਸਾਈਕਲ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾਵਿਚਆਬਾਦੀਪੱਖੋਂ ਸਭ ਤੋਂ ਵੱਡੇ ਪ੍ਰਾਂਤਓਨਟਾਰੀਓਵਿਚਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲਚਲਾਉਣਸਮੇਂ ਹੈਲਮਟਪਹਿਨਣ ਤੋਂ ਛੋਟਵਾਲੀਆਜ਼ਾਦੀ ਅੰਗੜਾਈਲੈਣ ਲੱਗੀ ਹੈ। ਹਾਲਦੀਘੜੀਪ੍ਰਾਂਤ ਦੇ ਹਾਈਵੇ ਟਰੈਫਿਕਐਕਟਦੀਧਾਰਾ 104 ਅਨੁਸਾਰਹਰੇਕਮੋਟਰਸਾਈਕਲਚਾਲਕਲਈਹੈਲਮਟਪਹਿਨਣਾ ਜ਼ਰੂਰੀ ਹੈ ਅਤੇ ਸਿੱਖ ਲੰਬੇ ਸਮੇਂ ਤੋਂ ਇਸ ਧਾਰਾਵਿੱਚਸੋਧਦੀ ਮੰਗ ਕਰਰਹੇ ਹਨ। 2005 ਵਿਚਬਰੈਂਪਟਨਵਾਸੀਬਲਜਿੰਦਰ ਸਿੰਘ ਬਦੇਸ਼ਾ ਨੂੰ ਦਸਤਾਰਪਹਿਨ ਕੇ ਮੋਟਰਸਾਈਕਲਚਲਾਉਂਦੇ ਸਮੇਂ ਪੀਲਪੁਲਿਸ ਨੇ ਰੋਕ ਕੇ ਚਲਾਨ (110 ਡਾਲਰ) ਕੀਤਾ ਸੀ ਪਰਮਨੁੱਖੀ ਅਧਿਕਾਰਕਮਿਸ਼ਨ ਤੋਂ ਇਸ ਬਾਰੇ ਬਦੇਸ਼ਾ ਨੇ ਕੇਸ ਜਿੱਤਲਿਆ ਸੀ ਪਰ 2008 ਵਿਚ ਉਚ ਅਦਾਲਤਵਿੱਚਜੱਜ ਨੇ ਫੈਸਲਾਬਦੇਸ਼ਾ ਦੇ ਖਿਲਾਫ ਦੇ ਦਿੱਤਾ ਤਾਂ ਪ੍ਰਾਂਤਵਿੱਚ ਇਹ ਰਾਜਨੀਤਕ ਮੁੱਦਾਭਖ ਗਿਆ ਅਤੇ ਇਸ ਸਮੇਂ ਇਕ ਵਾਰਫਿਰਚਰਚਾਵਿੱਚ ਹੈ। ਅਗਸਤ 2014 ਅਤੇ ਅਪ੍ਰੈਲ 2016 ਵਿਚ ਇਕ ਵਾਰਫਿਰਪ੍ਰਾਂਤਦੀ ਮੁੱਖ ਮੰਤਰੀਕੈਥਲਿਨਵਿੱਨ ਨੇ ਸੜਕੀਸੁਰੱਖਿਆਅਤੇ ਹੈਲਥਇੰਸ਼ੋਰੈਂਸਪਲਾਨ (ਸਰਕਾਰੀ) ਦੇ ਮੁੱਦੇ ਨੂੰ ਅੱਗੇ ਕਰਦਿਆਂ ਸਿੱਖਾਂ ਨੂੰ ਹੈਲਮਟ ਤੋਂ ਛੋਟਦੇਣ ਤੋਂ ਨਾਂਹਕਰਦਿੱਤੀਪਰਵਿਧਾਨਸਭਾਵਿਚਵਿਰੋਧੀਧਿਰਹੁਣ ਸਿੱਖ ਕੌਮ ਦੇ ਨਾਲਖੜ੍ਹੀ ਹੋ ਗਈ ਹੈ ਅਤੇ ਬੀਤੀ 4 ਮਈ ਨੂੰ ਪ੍ਰੋਗਰੈਸਿਵਕੰਸਰਵੇਟਿਵਪਾਰਟੀ ਦੇ ਵਿਧਾਇਕ ਟੌਡ ਸਮਿੱਥ ਨੇ ਓਨਟਾਰੀਓਵਿਧਾਨਸਭਾਵਿਚਨਿੱਜੀਬਿੱਲ 194 ਪੇਸ਼ਕੀਤਾ ਹੈ। ਜੇਕਰ ਮੌਜੂਦਾ ਵਿਧਾਇਕਾਂ ਦੀਇਕਸੁਰਤਾ ਹੋ ਗਈ ਤਾਂ ਇਹ ਬਿੱਲ ਦੇ ਪਾਸਹੋਣਨਾਲਹਾਈਵੇ ਟਰੈਫਿਕਐਕਟਦੀਧਾਰਾ 104 ਸੋਧੀਜਾਵੇਗੀ ਅਤੇ ਦਸਤਾਰਧਾਰੀ ਸਿੱਖ ਮੋਟਰਸਾਈਕਲਚਾਲਕਦਾਚਲਾਨਨਹੀਂ ਹੋ ਸਕੇਗਾ। ਸਿੱਖ ਮੋਟਰਸਾਈਕਲਕਲੱਬ, ਓਨਟਾਰੀਓ ਦੇ ਕਾਰਕੁੰਨ ਅਤੇ ਵਾਲੰਟੀਅਰ ਇਸ ਬਾਰੇ ਲਗਾਤਾਰਯਤਨਸ਼ੀਲਹਨ। ਇਸ ਕੈਨੇਡਾਵਿੱਚਬ੍ਰਿਟਿਸ਼ਕੋਲੰਬੀਆ ਤੇ ਮੈਨੀਟੋਬਾਪ੍ਰਾਂਤ ਅਜਿਹੇ ਹਨਜਿੱਥੇ ਦਸਤਾਰ ਸਿੱਖਾਂ ਨੂੰ ਮੋਟਰਸਾਈਕਲਚਲਾਉਣਸਮੇਂ ਹੈਲਮਟਪਹਿਨਣ ਤੋਂ ਛੋਟਮਿਲੀ ਹੋਈ ਹੈ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …