ਕੇਜਰੀਵਾਲ ਨੇ ਕਿਹਾ ਗੀਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਖੂਬ ਵਰਤਿਆ ਜਾਵੇਗਾ
ਨਵੀਂ ਦਿੱਲੀ : ਪੰਜਾਬਵਿਚਨਸ਼ੇ ਦੀਸਮੱਸਿਆ ਨੂੰ ਲੈ ਕੇ ‘ਆਪ’ਲੀਡਰਕੁਮਾਰਵਿਸ਼ਵਾਸਦੀਐਲਬਮਰਿਲੀਜ਼ ਹੋ ਗਈ ਹੈ। ਦਿੱਲੀ ਦੇ ਸੀਰੀਫੋਰਟਆਡੀਟੋਰੀਅਮਵਿਚ ਮੁੱਖ ਮੰਤਰੀਅਰਵਿੰਦਕੇਜਰੀਵਾਲ ਨੇ ਵਿਸ਼ਵਾਸਦੀਐਲਬਮ ਨੂੰ ਰਿਲੀਜ਼ ਕੀਤਾ। ਆਮਆਦਮੀਪਾਰਟੀ ਇਸ ਗਾਣੇ ਰਾਹੀਂ ਪੰਜਾਬ’ਤੇ ਨਿਸ਼ਾਨਾਲਗਾਉਣਾ ਚਾਹੁੰਦੀ ਹੈ, ਜਿੱਥੇ ਅਗਲੇ ਸਾਲਵਿਧਾਨਸਭਾਚੋਣਾਂ ਹੋਣੀਆਂ ਹਨ। ઠਕੇਜਰੀਵਾਲ ਨੇ ਸਮਾਰੋਹ ਦੌਰਾਨ ਸਾਫ ਕਿਹਾ ਕਿ ਪਾਰਟੀ ਇਸ ਗਾਣੇ ਨੂੰ ਪੰਜਾਬਵਿਧਾਨਸਭਾਚੋਣਾਂ ਦੇ ਪ੍ਰਚਾਰ ਦੌਰਾਨ ਖੂਬਵਧਾਚੜ੍ਹਾ ਕੇ ਵਰਤੇਗੀ। ਪੰਜਾਬਵਿਚਨਸ਼ੇ ਦੀਵਧਰਹੀਤਾਦਾਤ ਇੱਕ ਵੱਡੀਸਮੱਸਿਆਬਣ ਗਈ ਹੈ। ਪੰਜਾਬਦੀਅਕਾਲੀਸਰਕਾਰ’ਤੇ ਨਸ਼ੇ ਨੂੰ ਸ਼ਹਿਦੇਣ ਦੇ ਸਿੱਧੇ ਇਲਜ਼ਾਮ ਲੱਗਦੇ ਆ ਰਹੇ ਹਨ। ਨਸ਼ੇ ਖ਼ਿਲਾਫ ਅਜਿਹੇ ਤਿੰਨ ਗਾਣੇ ਤਿਆਰ ਹੋਏ ਹਨਜਿਨ੍ਹਾਂ ਵਿਚ’ਬਾਦਲ’ ਤੇ ‘ਸਰਕਾਰ’ਸ਼ਬਦਦਾਜ਼ਿਕਰ ਹੈ। ਗਾਣਿਆਂ ਵਿਚ ਇਹ ਸ਼ਬਦ ਕਿਸੇ ਆਮ ਗਾਇਕ ਨੇ ਨਹੀਂ ਬਲਕਿਆਮਆਦਮੀਪਾਰਟੀ ਦੇ ਸੀਨੀਅਰਲੀਡਰਕੁਮਾਰਵਿਸਵਾਸ਼ ਨੇ ਕਹੇ ਹਨ। ਇਹ ਸਾਰੇ ਗੀਤਪੰਜਾਬੀ ‘ਚ ਹਨ। ਕੁਮਾਰਵਿਸਵਾਸ਼ ਨੇ ਕਿਹਾ ਹੈ ਕਿ ਨਸ਼ੇ ਦੇ ਸ਼ਿਕੰਜੇ ਵਿਚਫਸੇ ਰਾਜਾਂ ‘ਚ ਸਭ ਤੋਂ ਉੱਪਰਪੰਜਾਬ ਹੈ ਤੇ ਇੱਥੇ ਵੱਡੇ ਪੱਧਰ’ਤੇ ਨੌਜਵਾਨ ਨਸ਼ੇ ਤੋਂ ਪੀੜਤਹਨ। ਪੰਜਾਬ ਦੇ ਪਿੰਡਾਂ ਦੇ ਨੌਜਵਾਨ ਨਸ਼ੇ ਵਿਚਸਭ ਤੋਂ ਵੱਧ ਗ੍ਰਸਤਹਨ ਤੇ ਇਸੇ ਕਰਕੇ ਗੀਤਪੰਜਾਬੀਵਿਚਲਿਖਿਆ ਗਿਆ ਹੈ।
‘ਪਰਵਾਸੀਰੇਡੀਓ”ਤੇ ਸੁਣਾਏ ਕੁਮਾਰ ਵਿਸ਼ਵਾਸ ਦੇ ਬੋਲਸੋਸ਼ਲਮੀਡੀਆ’ਤੇ ਛਾਏ
ਕੁਮਾਰ ਵਿਸ਼ਵਾਸ ਵੱਲੋਂ ਪੰਜਾਬ ਦੇ ਹਾਲਾਤਾਂ ‘ਤੇ ਆਧਾਰਬਣਾ ਕੇ ਗਾਏ ਗਏ ਇਸ ਗੀਤਬਾਰੇ ਜਦੋਂ ‘ਪਰਵਾਸੀ’ਅਦਾਰੇ ਦੇ ਮੁਖੀ ਰਜਿੰਦਰਸੈਣੀ ਹੁਰਾਂ ਨੇ ਉਸ ਨਾਲਰੇਡੀਓ’ਤੇ ਲੰਬੀ ਗੱਲਬਾਤ ਕੀਤੀ ਤੇ ਵਿਸ਼ਵਾਸ ਨੇ ਗੀਤਾਂ ਦੇ ਬੋਲਵੀ ਸਾਂਝੇ ਤਾਂ ਉਹ ਯੂ ਟਿਊਬਅਤੇ ਸੋਸ਼ਲਮੀਡੀਆ’ਤੇ ਛਾ ਗਏ। ਉਸ ਨੂੰ ਵੱਡੇ ਹਿੱਟ ਮਿਲਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …