Breaking News
Home / ਕੈਨੇਡਾ / ‘ਫਾਈਨਲ ਅਸਾਲਟ’ ਦਸਤਾਵੇਜ਼ੀ ਫਿਲਮ 15 ਮਈ ਨੂੰ ਦਿਖਾਈ ਜਾਵੇਗੀ

‘ਫਾਈਨਲ ਅਸਾਲਟ’ ਦਸਤਾਵੇਜ਼ੀ ਫਿਲਮ 15 ਮਈ ਨੂੰ ਦਿਖਾਈ ਜਾਵੇਗੀ

logo-2-1-300x105-3-300x105‘ਫਾਈਨਲ ਅਸਾਲਟ’ ਦਸਤਾਵੇਜ਼ੀ ਫਿਲਮ ਨੂੰ 15 ਮਈ ਨੂੰ ਦੁਪਹਿਰ 12.00 ਵਜੇ ਸ਼ਿੰਗਾਰ ਬੈਂਕੁਇਟ ਹਾਲ ਵਿਚ ਦਿਖਾਇਆ ਜਾਵੇਗਾ। ਫਰੀ ਸ਼ੋਅ ਹੈ ਅਤੇ ਤੁਸੀਂ ਆਪਣੇ ਦੋਸਤਾਂ ਨਾਲ ਇਸ ਫਿਲਮ ਨੂੰ ਦੇਖਣ ਲਈ ਆ ਸਕਦੇ ਹੋ। ਹੋਰ ਜਾਣਕਾਰੀ ਲਈ 647-654-1600 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਸਬੰਧੀ ਦਸਤਾਵੇਜ਼ੀ ਫ਼ਿਲਮ, 1920 ਤੋਂ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਇਤਿਹਾਸ, ਸਰਕਾਰਾਂ ਦੇ ਧੱਕੇ ਤੇ ਲੀਡਰਾਂ ਦੀਆਂ ਬੇਵਫਾਈਆਂ ਦੇ ਸਬੂਤ, ਦਿੱਲੀ ਦੇ ਦੁੱਧ ਵਰਗੇ ਪੰਜਾਬ ਦੇ ਪਾਣੀ ਦਾ ਜ਼ਹਿਰ ਬਣ ਜਾਣ ਤੱਕ ਦਾ ਸਫਰ, ਛੇ ਦਰਿਆਵਾਂ ਤੋਂ ਬੰਜ਼ਰ ਹੋਣ  ਵੱਲ ਵਧਣ ਦੀ ਕਹਾਣੀ ਤੱਥਾਂ ਦੀ ਜ਼ੁਬਾਨੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …