18.8 C
Toronto
Monday, August 31, 2026
spot_img
Homeਜੀ.ਟੀ.ਏ. ਨਿਊਜ਼ਕੌਂਸਲਰ ਗੁਰਪ੍ਰੀਤ ਢਿੱਲੋਂ ਮਿਊਂਸੀਪਲ 101 ਦੀ ਮੇਜ਼ਬਾਨੀਲਈਤਿਆਰ

ਕੌਂਸਲਰ ਗੁਰਪ੍ਰੀਤ ਢਿੱਲੋਂ ਮਿਊਂਸੀਪਲ 101 ਦੀ ਮੇਜ਼ਬਾਨੀਲਈਤਿਆਰ

ਕੌਂਸਲਰ ਗੁਰਪ੍ਰੀਤ ਢਿੱਲੋਂ ਮਿਊਂਸੀਪਲ 101 ਦੀ ਮੇਜ਼ਬਾਨੀਲਈਤਿਆਰਬਰੈਂਪਟਨਵਾਸੀਆਂ ਲਈਵਿਸ਼ੇਸ਼ਸੈਸ਼ਨ
ਬਰੈਂਪਟਨ/ ਬਿਊਰੋ ਨਿਊਜ਼ : ਸ਼ਹਿਰਵਾਸੀਆਂ ਨੂੰ ਸਿਟੀਸਰਵਿਸਜ਼ ਅਤੇ ਸਹੂਲਤਾਂ ਬਾਰੇ ਵਧੇਰੇ ਜਾਣਕਾਰੀਦੇਣਲਈ ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਮਿਊਸੀਪਲ 101 ਸੈਸ਼ਨਕਰਵਾਇਆ ਜਾ ਰਿਹਾਹੈ। ਇਸ ਦੌਰਾਨ ਉਨ੍ਹਾਂ ਨੂੰ ਸਿਟੀਆਫ਼ਬਰੈਂਪਟਨਵਲੋਂ ਚਲਾਈਆਂ ਜਾ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਬਾਰੇ ਜਾਣਕਾਰੀਦਿੰਦਿਆਂ ਢਿੱਲੋਂ ਨੇ ਦੱਸਿਆ ਕਿ ਸ਼ਹਿਰਵਾਸੀਆਂ ਲਈਸਥਾਨਕਪ੍ਰਸ਼ਾਸਨ ਦੇ ਕੰਮਕਰਨ ਦੇ ਅੰਦਾਜ਼ ਬਾਰੇ ਜਾਣਨਦਾ ਇਹ ਇਕ ਸ਼ਾਨਦਾਰ ਮੌਕਾ ਹੈ। ਅਸੀਂ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਬਾਰੇ ਵਿਸਥਾਰਵਿਚਜਾਣਕਾਰੀ ਦੇ ਕੇ ਉਨ੍ਹਾਂ ਨੂੰ ਜਾਗਰੂਕਕਰਰਹੇ ਹਾਂ ਕਿ ਉਹ ਇਨ੍ਹਾਂ ਸਹੂਲਤਾਂ ਦਾਬਿਹਤਰਲਾਭ ਉਠਾ ਸਕਣ। ਅਸੀਂ ਚੁਣੇ ਗਏ ਪ੍ਰਤੀਨਿਧਵਜੋਂ ਇਹ ਸ਼ਾਨਦਾਰਨਤੀਜਾਦੇਣਾ ਚਾਹੁੰਦੇ ਹਾਂ ਅਤੇ ਲੋਕਾਂ ਨੂੰ ਆਪਣੇ ਹਿੱਤਾਂ ਅਤੇ ਹੋਰਕੰਮਾਂ ਬਾਰੇ ਵੀ ਦੱਸਾਂਗੇ। ਇਹ ਸੈਸ਼ਨਆਮਲੋਕਾਂ ਲਈ ਮੁਫ਼ਤ ਹੈ ਅਤੇ ਇਸ ਵਿਚ ਅਸੀਂ ਬਰੈਂਪਟਨਵਾਸੀਆਂ ਦੇ ਸਿਟੀ ਕੌਂਸਲ ਸਬੰਧਤਸਾਰੇ ਸਵਾਲਾਂ ਦੇ ਉੱਤਰ ਦੇਵਾਂਗੇ।

RELATED ARTICLES
POPULAR POSTS