ਟੋਰਾਂਟੋ : ਕੈਨੇਡੀਅਨਟੀਨਏਜ਼ਰ ਵਿੱਤੀ ਤੌਰ ‘ਤੇ ਜ਼ਿਆਦਾਸਾਖ਼ਰਹਨਅਤੇ ਉਹ ਹੋਰਅਮੀਰਦੇਸ਼ਾਂ ਦੇ ਆਪਣੀ ਉਮਰ ਦੇ ਮੁਕਾਬਲੇ ਵਿਚਜ਼ਿਆਦਾਸਾਵਧਾਨਹਨ।ਹਾਲਾਂਕਿ ਹੁਣ ਵੀ 8 ਵਿਚੋਂ ਇਕ ਇਸ ਵਿਸ਼ੇ ‘ਤੇ ਓਆਈਸੀਡੀ ਦੇ ਤੈਅਮਾਪਦੰਡਾਂ ਅਨੁਸਾਰ ਕੁਸ਼ਲਤਾ ਦੇ ਮਾਪਦੰਡਾਂ ‘ਤੇ ਖਰੇ ਨਹੀਂ ਉਤਰ ਸਕੇ। ਆਰਗੇਨਾਈਜੇਸ਼ਨਫਾਰ ਇਕਨੌਮਿਕ ਕੋਆਪਰੇਸ਼ਨਐਂਡਡਿਵੈਲਪਮੈਂਟ ਦੁਆਰਾ ਜਾਰੀਰਿਪੋਰਟ ਅਨੁਸਾਰ ਔਸਤ 15 ਸਾਲ ਦੇ ਕੈਨੇਡੀਅਨ ਵਿੱਤੀ ਪੱਧਰ ‘ਤੇ ਕਾਫੀਜ਼ਿਆਦਾਸਾਵਧਾਨਹਨ।ਰਿਪੋਰਟ ਅਨੁਸਾਰ ਉਹ ਕੰਮਕਰਨ ਤੋਂ ਬਾਅਦਲਾਗੂਹੋਣਵਾਲੇ ਕਰਾਂ ਆਦਿਅਤੇ ਚੀਜ਼ਾਂ ਦੀਆਂ ਕੀਮਤਾਂ ਆਦਿ ਨੂੰ ਲੈ ਕੇ ਕਾਫੀਜ਼ਿਆਦਾਜਾਣਕਾਰੀ ਰੱਖਦੇ ਹਨ।ਨਾਲ ਹੀ ਉਹ ਵਿਆਜ਼ ਦੇ ਪ੍ਰਭਾਵਾਂ ਅਤੇ ਕਰਜ਼ੇ ਤੇ ਨਿਵੇਸ਼’ਤੇ ਵਿਆਜ਼ ਦੀਆਂ ਦਰਾਂ ਆਦਿ ਨੂੰ ਲੈ ਕੇ ਚੰਗੀ ਤਰ੍ਹਾਂ ਨਾਲ ਸਮਝਾਉਂਦੇ ਹਨ। ਇਸ ਸਾਲ 13 ਹਜ਼ਾਰਕੈਨੇਡੀਅਨਾਂ ਨੇ ਇਸ ਵਲੰਟਰੀਟੈਸਟਵਿਚ ਹਿੱਸਾ ਲਿਆ ਜੋ ਕਿ 7 ਰਾਜਾਂ ਤੋਂ ਹੈ।ਇਸਦੇ ਨਤੀਜੇ ਕਾਫੀ ਉਤਸ਼ਾਹਜਨਕ ਹਨ। ਇਸ ਨਤੀਜੇ ਨਾਲ ਕਈ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਹਨਅਤੇ ਉਹ ਪੈਸੇ ਨੂੰ ਚੰਗੀ ਤਰ੍ਹਾਂ ਨਾਲਸੰਭਾਲਣ ਦੇ ਯੋਗ ਹਨ। ਉਥੇ 22 ਪ੍ਰਤੀਸ਼ਤਨਾਲਓਈਸੀਡੀ ਅਨੁਸਾਰ 15 ਦੇਸ਼ਾਂ ਦੇ ਔਸਤ ਸਕੋਰ ਤੋਂ ਘੱਟ ਸਕੋਰਹਾਸਲਕੀਤਾ।ਯਾਨੀਕਰੀਬ ਇਕ ਚੌਥਾਈ ਨੌਜਵਾਨ ਖਰਚਕਰਨਦੀਆਂ ਆਦਤਾਂ ਅਤੇ ਕਮਾਈ ਦੇ ਬਾਰੇ ਵਿਚਨਹੀਂ ਜਾਣਦੇ ਹਨਅਤੇ ਉਹਨਾਂ ਇਸਦੇ ਪ੍ਰਭਾਵਾਂ ਬਾਰੇ ਦੱਸਣਾ ਜ਼ਰੂਰੀਹੈ। ਇਸ ਸਰਵੇ ਦੇ ਮਾਪਦੰਡਾਂ ਨੂੰ ਆਸਟਰੇਲੀਆ, ਬੈਲਜ਼ੀਅਮ, ਚਿੱਲੀ, ਇਟਲੀ, ਰੂਸ, ਚੀਨਆਦਿ 15 ਦੇਸ਼ਾਂ ਦੇ ਨੌਜਵਾਨਾਂ ਦੇ ਸਰਵੇ ਤੋਂ ਪ੍ਰਾਪਤਮਾਪਦੰਡਾਂ ਦੇ ਅਧਾਰ’ਤੇ ਪਰਖਿਆ ਗਿਆ ਹੈ।ਕੈਨੇਡਾਵਿਚ ਹੁਣ ਵੀ ਨੌਜਵਾਨਾਂ ਦੇ ਇਕ ਵੱਡੇ ਵਰਗ ਨੂੰ ਇਸ ਬਾਰੇ ਜਾਗਰੂਕਕਰਨਦੀ ਜ਼ਰੂਰਤਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …