ਹਜ਼ਾਰਾਂ ਦੀ ਗਿਣਤੀ ਵਿਚ ਵੰਡੀ ਜਾ ਰਹੀ ਹੈ ਜੀਟੀਏ ਬਿਜ਼ਨਸ ਪੇਜਿਜ਼ ਡਾਇਰੈਕਟਰੀ
ਅਦਾਰਾ ਪਰਵਾਸੀ ਵਲੋਂ ਹਰ ਸਾਲ ਪ੍ਰਕਾਸ਼ਿਤ ਕੀਤੀ ਜਾਂਦੀ ਜੀਟੀਏ ਬਿਜ਼ਨਸ ਪੇਜਿਜ਼ ਡਾਇਰੈਕਟਰੀ ਜਨਵਰੀ ਮਹੀਨੇ ਛਪ ਗਈ ਸੀ ਅਤੇ ਹੁਣ ਹਜ਼ਾਰਾਂ ਦੀ ਗਿਣਤੀ ਵਿਚ ਜੀਟੀਏ ਇਲਾਕੇ ਵਿਚ ਅਤੇ ਲਾਗਲੇ ਸ਼ਹਿਰਾਂ ਵਿਚ ਵੰਡੀ ਜਾ ਰਹੀ ਹੈ। ਅਸੀਂ ਆਪਣੇ ਸਾਰੇ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਦੀ ਇਕ ਕਾਪੀ ਘਰ ਵਿਚ ਜ਼ਰੂਰ ਰੱਖਣ ਅਤੇ ਵਰਤਣ। ਜੇ ਕਿਸੇ ਨੂੰ ਵੀ ਕਿਸੇ ਵੀ ਇਲਾਕੇ ਵਿਚ ਇਸ ਦੀ ਕਾਪੀ ਉਪਲਬਧ ਨਹੀਂ ਹੋ ਰਹੀ ਤਾਂ ਉਹ ਸਾਡੇ ਦਫਤਰ ਨਾਲ 905-673-0600 ‘ਤੇ ਸੰਪਰਕ ਕਰ ਸਕਦੇ ਹਨ।
ਟਰਾਂਟੋ ‘ਚ ਸਭ ਦੀ ਮੰਗ ਜੀਟੀਏ ਡਾਇਰੈਕਟਰੀ
RELATED ARTICLES

