Breaking News
Home / ਜੀ.ਟੀ.ਏ. ਨਿਊਜ਼ / ਏਂਡ੍ਰਿਆਹੋਰਵਾਥ ਤੇ ਜਗਮੀਤ ਸਿੰਘ ਨੇ ਓਨਟਾਰੀਓਦੀਆਂ ਸਾਊਥਏਸ਼ੀਅਨਮੀਡੀਆਸੰਸਥਾਵਾਂ ਨੂੰ ਸਨਮਾਨਿਤ ਕੀਤਾ ਕੀ ਜਗਮੀਤ ਸਿੰਘ ਫੈਡਰਲ ਲੀਡਰਸ਼ਿਪ ਦੀ ਚੋਣ ਲੜਨਗੇ?

ਏਂਡ੍ਰਿਆਹੋਰਵਾਥ ਤੇ ਜਗਮੀਤ ਸਿੰਘ ਨੇ ਓਨਟਾਰੀਓਦੀਆਂ ਸਾਊਥਏਸ਼ੀਅਨਮੀਡੀਆਸੰਸਥਾਵਾਂ ਨੂੰ ਸਨਮਾਨਿਤ ਕੀਤਾ ਕੀ ਜਗਮੀਤ ਸਿੰਘ ਫੈਡਰਲ ਲੀਡਰਸ਼ਿਪ ਦੀ ਚੋਣ ਲੜਨਗੇ?

Horwath Jagmeet SIngh news pic copy copyਬਰੈਂਪਟਨ/ ਬਿਊਰੋ ਨਿਊਜ਼
ਬੀਤੇ ਦਿਨੀਂ ਓਨਟਾਰੀਓਐਨ.ਡੀ.ਪੀ. ਨੇਤਾ ਏਂਡ੍ਰਿਆਹੋਰਵਾਥਅਤੇ ਡਿਪਟੀਲੀਡਰਜਗਮੀਤ ਸਿੰਘ ਨੇ ਓਨਟਾਰੀਓ ਦੇ ਨਾਲਏਸ਼ੀਅਨਮੀਡੀਆਸੰਸਥਾਵਾਂ ਨੂੰ ਇਕ ਵਿਸ਼ੇਸ਼ਸਮਾਰੋਹਵਿਚਸਨਮਾਨਿਤਕੀਤਾ, ਜਿਨ੍ਹਾਂ ‘ਚ ਅਦਾਰਾ’ਪਰਵਾਸੀ’ਵੀ ਪ੍ਰਮੁੱਖ ਸੀ। ਉਨ੍ਹਾਂ ਨੇ ਬਰੈਂਪਟਨਵਿਚ ਉਨ੍ਹਾਂ ਦੇ ਸਨਮਾਨਵਿਚ ਇਕ ਰਿਸੈਪਸ਼ਨਅਤੇ ਡਿਨਰਪਾਰਟੀਵੀ ਦਿੱਤੀ। ਇਸ ਮੌਕੇ ‘ਤੇ ਹੋਰਵਾਥ ਨੇ ਕਿਹਾ ਕਿ ਸਾਡੇ ਲੋਕਤੰਤਰ ਦੇ ਇਕ ਮਜ਼ਬੂਤਆਧਾਰ ਤੇਜ਼ੀ ਨਾਲ ਵੱਧ ਰਹੇ ਹਨਅਤੇ ਆਜ਼ਾਦਪ੍ਰੈਸ ਹੈ ਅਤੇ ਸਾਊਥਏਸ਼ੀਅਨਪ੍ਰੈਸਸਾਡੇ ਰਾਜਦੀ ਵੰਨ-ਸੁਵੰਨਤਾ ਨੂੰ ਦਰਸਾਉਂਦੀਹੈ।ਓਨਟਾਰੀਓ ‘ਚ ਸਾਊਥਏਸ਼ੀਅਨਮੀਡੀਆ ਦੇ ਕੰਮ ਦੇ ਮਹੱਤਵ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਤੁਸੀਂ ਇਹ ਯਕੀਨੀਬਣਾਓ ਕਿ ਸਾਡੇ ਚੁਣੇ ਹੋਏ ਪ੍ਰਤੀਨਿਧੀਆਂ ਦਾਕੰਮ ਉਨ੍ਹਾਂ ਲੋਕਾਂ ਤੱਕ ਪਹੁੰਚੇ, ਜਿਨ੍ਹਾਂ ਦੀ ਪਹੁੰਚ ਇੰਗਲਿਸ਼ਪ੍ਰੈਸ ਤੱਕ ਨਹੀਂ ਹੈ। ਅਸੀਂ ਦਿਲੋਂ ਤੁਹਾਡਾ ਧੰਨਵਾਦਕਰਦੇ ਹਾਂ।
ਸਾਡੇ ਪਰਿਵਾਰਾਂ ਲਈ ਇਕ ਬਿਹਤਰ ਭਵਿੱਖ ਦੇ ਨਿਰਮਾਣ, ਨਾਂਅਨਾਲਕਰਵਾਏ ਇਸ ਸਮਾਗਮਵਿਚ 20 ਮੀਡੀਆਸੰਸਥਾਵਾਂ ਦੀ ਮੇਜ਼ਬਾਨੀਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ‘ਚ ਚੜ੍ਹਦੀਕਲਾਸਾਕਾਰਾਤਮਕ ਸੋਚ ਅਤੇ ਹਮੇਸ਼ਾਬਿਹਤਰਸੋਚਣਦੀਅਵਸਥਾ ਦੇ ਸਬੰਧਵਿਚ ਕਿਹਾ ਜਾਂਦਾ ਹੈ ਅਤੇ ਅੱਜ ਦਾਪ੍ਰੋਗਰਾਮਵੀ ਉਸੇ ਦਿਸ਼ਾਵਿਚ ਇਕ ਮਹੱਤਵਪੂਰਨ ਕਦਮਹੈ।ઠઠઠ
ਜਗਮੀਤ ਸਿੰਘ ਨੇ ਕਿਹਾ ਕਿ ਐਨ.ਡੀ.ਪੀ.ਓਨਟਾਰੀਓਵਾਸੀਆਂ ਦੇ ਬਿਹਤਰ ਭਵਿੱਖ ਲਈਸਰਗਰਮ ਹੈ ਅਤੇ ਐਨ.ਡ.ਪੀ. ਇਕ ਅਜਿਹੀ ਪਾਰਟੀ ਹੈ, ਜੋ ਕਿ ਆਮਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਅੱਗੇ ਆ ਰਹੀਹੈ।ਸਿਰਫ਼ਸਾਡੀਪਾਰਟੀ ਹੀ ਸਸਤੀਬਿਜਲੀ, ਬਿਹਤਰਹੈਲਥਕੇਅਰਅਤੇ ਚੰਗੀ ਸਿੱਖਿਆ ਦੀ ਗੱਲ ਕਰਰਹੀਹੈ। ਇਹ ਸਾਰੇ ਸਾਡੇ ਸੂਬੇ ਦੀਆਂ ਵੱਧਦੀਆਂ ਹੋਈਆਂ ਸਮੱਸਿਆਵਾਂ ਹਨ। ਇਹ ਇਕ ਸ਼ਾਨਦਾਰਸਮਾਗਮ ਹੈ ਅਤੇ ਅਸੀਂ ਸਾਰੇ ਓਨਟਾਰੀਓਦਾ ਭਵਿੱਖ ਬਿਹਤਰ ਬਣਾਉਣਗੇ।
ਹੋਰਵਾਥਅਤੇ ਸਿੰਘ ਦੇ ਨਾਲਐਨ.ਡੀ.ਪੀ.ਐਮ.ਪੀ.ਪੀ. ਜੈਨੀਫ਼ਰਫਰੈਂਚਅਤੇ ਕਈ ਹੋਰਚੁਣੇ ਗਏ ਪ੍ਰਤੀਨਿਧੀ, ਅਧਿਕਾਰੀਅਤੇ ਕਮਿਊਨਿਟੀਅਤੇ ਧਾਰਮਿਕਨੇਤਾਵੀ ਮੌਜੂਦ ਸਨ।ਹੋਰਵਾਥ ਨੇ ਕਿਹਾ ਕਿ ਐਨ.ਡੀ.ਪੀ.ਦੀ ਸੋਚ ਨੂੰ ਲੋਕਾਂ ਦੇ ਨਾਲਵੰਡਦੇ ਹੋਏ ਮੈਨੂੰ ਬੇਹੱਦ ਖੁਸ਼ੀ ਹੋ ਰਹੀਹੈ। ਅਸੀਂ ਲੋਕਾਂ ਨੂੰ ਇਸ ਬਾਰੇ ਲਗਾਤਾਰਆਪਣੇ ਨਵੇਂ ਪ੍ਰੋਗਰਾਮਾਂ ਅਤੇ ਯੋਜਨਾਵਾਂ ਬਾਰੇ ਦੱਸਦੇ ਰਹਿਣਗੇ।
ਜਦੋਂ ਏਂਡ੍ਰਿਆਹੋਰਵਾਥ ਨੂੰ ਸਵਾਲਕੀਤਾ ਗਿਆ ਕਿ ਉਨ੍ਹਾਂ ਦੇ ਡਿਪਟੀਲੀਡਰਜਗਮੀਤ ਸਿੰਘ ਕੀ ਐਨਡੀਪੀਦੀਫੈਡਰਲਲੀਡਰਸ਼ਿਪਦੀਚੋਣਲੜਨਦੀਤਿਆਰੀਕਰਰਹੇ ਹਨ ਤਾਂ ਉਨ੍ਹਾਂ ਨੇ ਮੁਸਕਰਾ ਕੇ ਜਵਾਬਦਿੰਦਿਆਂ ਕਿਹਾ ਕਿ ਇਹ ਫੈਸਲਾਜਗਮੀਤ ਸਿੰਘ ਨੇ ਕਰਨਾ ਹੈ ਅਤੇ ਜੇਕਰ ਉਹ ਅਜਿਹਾ ਫੈਸਲਾਲੈਂਦੇ ਹਨ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਅਤੇ ਉਹ ਜਗਮੀਤ ਸਿੰਘ ਨੂੰ ਪੂਰਾਸਮਰਥਨਦੇਣਗੇ।  ਵਰਨਣਯੋਗ ਹੈ ਕਿ ਮੁੱਖ ਧਾਰਾ ਦੇ ਮੀਡੀਏ ਵਿਚ ਇਸ ਗੱਲ ਦੀਚਰਚਾ ਜ਼ੋਰਾਂ ‘ਤੇ ਹੈ ਕਿ ਜਗਮੀਤ ਸਿੰਘ ਐਨਡੀਪੀਦੀਲੀਡਰਸ਼ਿਪਦੀਚੋਣਲੜਨਦੀਤਿਆਰੀਕਰਰਹੇ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …