4.3 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਸਖਤ ਡਰਾਈਵਿੰਗ ਨਿਯਮਾਂ ਕਰਕੇ ਕਾਰਾਂ ਵਿਚ ਹੀ ਸੌਣ ਲੱਗੇ ਡਰਾਈਵਰ

ਸਖਤ ਡਰਾਈਵਿੰਗ ਨਿਯਮਾਂ ਕਰਕੇ ਕਾਰਾਂ ਵਿਚ ਹੀ ਸੌਣ ਲੱਗੇ ਡਰਾਈਵਰ

ਉਨਟਾਰੀਓ/ਬਿਊਰੋ ਨਿਊਜ਼ : ਕੈਨੇਡਾਵਿਚਡਰਾਈਵਿੰਗ ਨੂੰ ਲੈ ਕੇ ਨਿਯਮਕਾਫੀਸਖਤਕਰ ਦਿੱਤੇ ਗਏ ਹਨ। ਉਨਟਾਰੀਓ ਪੁਲਿਸ ਦੇ ਵੱਖ-ਵੱਖ ਮਹਿਕਮਿਆਂ ਵਲੋਂ ਅਜਿਹੇ ਡਰਾਈਵਰਾਂ ਦਾ ਨਾਂ ਸ਼ਰ੍ਹੇਆਮਜਨਤਕਕੀਤਾ ਜਾ ਰਿਹਾ ਹੈ, ਜੋ ਇੰਪੇਅਰਡਰਾਈਵਿੰਗ ਕਰਦੇ ਹਨ।
ਇਸ ਦੇ ਚੱਲਦਿਆਂ ਹੁਣ ਸ਼ਰਾਬਪੀ ਕੇ ਗੱਡੀ ਚਲਾਉਣ ਵਾਲਿਆਂ ਨੇ ਇਸ ਦਾਬਦਲ ਇਹ ਕੱਢਿਆ ਹੈ ਕਿ ਉਹ ਚਲਾਉਣ ਦੀ ਜਗ੍ਹਾ, ਗੱਡੀ ਵਿਚ ਹੀ ਸੌਂ ਜਾਂਦੇ ਹਨ।ਤਾਜ਼ਾਮਾਮਲੇ ਵਿਚਯਾਰਕਰਿਜ਼ਨਲ ਪੁਲਿਸ ਨੂੰ ਉਸ ਵੇਲੇ ਸੂਚਿਤਕੀਤਾ ਗਿਆ, ਜਦਸਿਟੀਆਫਮਾਰਖਮਵਿਖੇ ਇਕ ਵਿਅਕਤੀ 20 ਮੀਟਰ ਤੱਕ ਗੱਡੀ ਖੇਤਾਂ ਵਿਚਘਸੀਟਦਾਲੈ ਗਿਆ। ਜਦੋਂ ਤੱਕ ਅਫਸਰ ਉਥੇ ਪਹੁੰਚੇ ਕਾਰਖੇਤਾਂ ਵਿਚਖੜ੍ਹੀ ਸੀ, ਉਸ ਦਾਇੰਜਣਵੀ ਚੱਲ ਰਿਹਾ ਸੀ ਅਤੇ ਡਰਾਈਵਰਕਾਰਵਿਚ ਸੌਂ ਰਿਹਾ ਸੀ।
ਇਸ ਤੋਂ ਬਾਅਦਅਫਸਰਾਂ ਨੇ ਡਰਾਈਵਰ ਨੂੰ ਉਠਾਇਆ ਅਤੇ ਉਸ ਨੂੰ ਗ੍ਰਿਫਤਾਰਕਰਲਿਆ। ਉਸ ਨੇ ਮਿਆਦਨਾਲੋਂ ਤਿੰਨ ਗੁਣਾ ਜ਼ਿਆਦਾਸ਼ਰਾਬਦਾਸੇਵਨਕੀਤਾ ਹੋਇਆ ਸੀ। ਇਸ ਡਰਾਈਵਰ’ਤੇ ਹੁਣ ਇੰਪੇਅਰਡਰਾਈਵਿੰਗ ਸਣੇ ਕਈ ਹੋਰਦੋਸ਼ਵੀਆਇਦਕੀਤੇ ਗਏ ਹਨ।ਯਾਰਕਰਿਜ਼ਨਲ ਪੁਲਿਸ ਨੇ ਇਸ ਘਟਨਾਦੀਵੀਡੀਓਸ਼ੋਸ਼ਲਮੀਡੀਆ’ਤੇ ਸ਼ੇਅਰਕੀਤੀਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਿਮਹੋਰਟਨਸ ਦੇ ਡਰਾਈਵਥਰੂ’ਤੇ ਇਕ ਵਿਅਕਤੀਆਪਣੀਕਾਰਵਿਚ ਹੀ ਸੌਂ ਗਿਆ ਸੀ ਅਤੇ ਪੁਲਿਸ ਨੇ ਉਸ ਵਿਅਕਤੀ ਨੂੰ ਕਾਰਦਾਸ਼ੀਸ਼ਾਤੋੜ ਕੇ ਬਾਹਰ ਕੱਢਿਆ ਸੀ।

RELATED ARTICLES
POPULAR POSTS