Breaking News
Home / ਜੀ.ਟੀ.ਏ. ਨਿਊਜ਼ / ਤੇਲਪਾਈਪਲਾਈਨਮਾਮਲੇ ‘ਤੇ ਸਰਕਾਰ ਗੰਭੀਰ : ਨਵਦੀਪਬੈਂਸ

ਤੇਲਪਾਈਪਲਾਈਨਮਾਮਲੇ ‘ਤੇ ਸਰਕਾਰ ਗੰਭੀਰ : ਨਵਦੀਪਬੈਂਸ

ਟੋਰਾਂਟੋ/ਬਿਊਰੋ ਨਿਊਜ਼ : ਫੈਡਰਲਇਨੋਵੇਸ਼ਨ, ਸਾਇੰਸ ਐਂਡਇਕਨਾਮਿਕਡਿਵੈਲਪਮੈਂਟਮੰਤਰੀਨਵਦੀਪ ਸਿੰਘ ਬੈਂਸ ਨੇ ਕਿਹਾ ਹੈ ਕਿ ਫੈਡਰਲਚਾਈਲਡਬੈਨੀਫਿਟਪ੍ਰੋਗਰਾਮਨਾਲਦੇਸ਼ਭਰ ਦੇ ਮਿਡਲਕਲਾਸਪਰਿਵਾਰਾਂ ਨੂੰ ਵੱਡਾਲਾਭਮਿਲਿਆ ਹੈ ਅਤੇ ਯੂਨੀਵਰਸਿਟੀਆਫਕੈਲਗਰੀ ਨੂੰ ਦਿੱਤੀ ਗਈ ਫੰਡਿੰਗ ਨਾਲਉਚੇਰੀ ਸਿੱਖਿਆ ਅਤੇ ਰਿਸਰਚਪ੍ਰੋਗਰਾਮਾਂ ਨੂੰ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਟ੍ਰਾਂਸ-ਮਾਊਂਟੇਨਪਾਈਪਲਾਈਨ ਉੱਪਰਸੰਜੀਦਗੀਨਾਲਕੰਮਕਰਰਹੀ ਹੈ ਤੇ ਇਸ ਦਾਨਿਰਮਾਣਕਰਵਾਉਣਲਈਵਚਨਬੱਧ ਹੈ। ਕੈਲਗਰੀਸਕਾਈਵਿਊ ਫੈਡਰਲਲਿਬਰਲਰਾਈਡਿੰਗ ਐਸੋਸੀਏਸ਼ਨ ਦੇ ਸੱਦੇ ‘ਤੇ ਕੈਲਗਰੀ ਪੁੱਜੇ ਬੈਂਸ ਨੇ ਉੱਥੇ ਹਾਜ਼ਰਵਿਅਕਤੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬਵੀਦਿੱਤੇ। ਇਸ ਮੌਕੇ ਲਿਬਰਲਪਾਰਟੀਨਾਲਸਬੰਧਿਤ ਕਈ ਪਤਵੰਤੇ ਵੀਹਾਜ਼ਰਸਨ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …