Breaking News
Home / ਜੀ.ਟੀ.ਏ. ਨਿਊਜ਼ / ਗ੍ਰਾਂਟ ਨਾ ਦੇਣ ਨਾਲ ਇਥੋਂ ਦੇ ਭਾਈਚਾਰਿਆਂ ਲਈ ਵਧਣਗੀਆਂ ਮੁਸੀਬਤਾਂ : ਕੈਥੀ ਟੇਲਰ

ਗ੍ਰਾਂਟ ਨਾ ਦੇਣ ਨਾਲ ਇਥੋਂ ਦੇ ਭਾਈਚਾਰਿਆਂ ਲਈ ਵਧਣਗੀਆਂ ਮੁਸੀਬਤਾਂ : ਕੈਥੀ ਟੇਲਰ

ਉਨਟਾਰੀਓ ਨੌਨਪ੍ਰੌਫਿਟ ਨੈੱਟਵਰਕ ਦੇ ਕਾਰਜਕਾਰੀ ਡਾਇਰੈਕਟਰ ਕੈਥੀ ਟੇਲਰ ਨੇ ਕਿਹਾ ਕਿ ਓਟੀਐੱਫ ਗ੍ਰਾਂਟਾਂ ਨਾਲ ਉਹ ਉਨਟਾਰੀਓ ਦੇ ਭਾਈਚਾਰਿਆਂ ਅਤੇ ਲੋਕਾਂ ਦੇ ਕਾਰੋਬਾਰ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੇ ਹਨ, ਜਿਨ੍ਹਾਂ ਨੂੰ ਨਾ ਦੇਣ ਨਾਲ ਇਥੋਂ ਦੇ ਭਾਈਚਾਰਿਆਂ ਲਈ ਖਤਰਾ ਪੈਦਾ ਹੋ ਗਿਆ ਹੈ। ਰੂਰਲ ਉਨਟਾਰੀਓ ਇੰਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਨੋਰਮਨ ਰੈਗੇਟਲੀ ਨੇ ਕਿਹਾ ਕਿ ਪੇਂਡੂ ਨਗਰਪਾਲਿਕਾਵਾਂ ਅਤੇ ਗੈਰ ਲਾਭਕਾਰੀ ਸੰਸਥਾਵਾਂ ਲਈ ਓਟੀਐੱਫ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਛੋਟੇ ਪੇਂਡੂ ਭਾਈਚਾਰਿਆਂ ਦੀ ਸੇਵਾ ਕਰਨ ਵਾਲੇ ਗੈਰ ਲਾਭਕਾਰੀ ਸੰਗਠਨਾਂ ਵਿੱਚੋਂ ਉਹ ਇੱਕ ਹਨ। ਇਸ ਨਾਲ ਉਨ੍ਹਾਂ ਨੂੰ ਧਨ ਦੀ ਕਮੀ ਮਹਿਸੂਸ ਹੋਏਗੀ।

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …