Breaking News
Home / ਜੀ.ਟੀ.ਏ. ਨਿਊਜ਼ / ਚੀਨੀਹੈਕਰਾਂ ਵੱਲੋਂ ਕੈਨੇਡਾ ਤੇ ਅਮਰੀਕਾਦੀਆਂ 27 ਯੂਨੀਵਰਸਿਟੀਆਂ ‘ਤੇ ਸਾਈਬਰਹਮਲਾ

ਚੀਨੀਹੈਕਰਾਂ ਵੱਲੋਂ ਕੈਨੇਡਾ ਤੇ ਅਮਰੀਕਾਦੀਆਂ 27 ਯੂਨੀਵਰਸਿਟੀਆਂ ‘ਤੇ ਸਾਈਬਰਹਮਲਾ

ਸਾਈਬਰ ਸਿਕਿਉਰਿਟੀ ਫਰਮਵਲੋਂ ਕੀਤੇ ਅਧਿਐਨ ‘ਚ ਹੈਰਾਨੀਜਨਕ ਖੁਲਾਸਾ

ਟੋਰਾਂਟੋ/ਬਿਊਰੋ ਨਿਊਜ਼ : ਸਾਈਬਰ ਸਿਕਿਉਰਿਟੀ ਫਰਮਵਲੋਂ ਕੀਤੇ ਅਧਿਐਨਵਿਚ ਇਕ ਹੈਰਾਨਕਰਦੇਣਵਾਲੀਰਿਪੋਰਟਸਾਹਮਣੇ ਆਈ ਹੈ।ਰਿਪੋਰਟ ਮੁਤਾਬਕ ਚੀਨ ਦੇ ਹੈਕਰਾਂ ਨੇ ਕੈਨੇਡਾਅਤੇ ਅਮਰੀਕਾਦੀਆਂ 27 ਯੂਨੀਵਰਸਿਟੀਆਂ ਵਿਚਸੰਨਲਗਾਈਹੈ।ਹੈਂਕਰਾਂ ਨੇ ਕੁਝ ਮਹੱਤਵਪੂਰਨ ਸਮੁੰਦਰੀ ਮਿਲਟਰੀਸੋਧ ਦੇ ਡਾਟਾਚੋਰੀਕਰਨਲਈਹੈਕਿੰਗ ਕੀਤੀ  ਇਕ ਅੰਗਰੇਜ਼ੀ ਅਖਬਾਰ ਨੇ ਸਾਈਬਰਸਿਕਓਰਿਟੀਫਰਮਆਈਡਿਫੈਂਸ ਦੇ ਹਵਾਲੇ ਨਾਲਦੱਸਿਆ ਕਿ ਹੈਕਰਾਂ ਦੀਆਂ ਸ਼ਿਕਾਰ ਹੋਈਆਂ ਸੰਸਥਾਵਾਂ ਵਿਚਯੂਨੀਵਰਸਿਟੀਆਫਹਵਾਈ, ਯੂਨੀਵਰਸਿਟੀਆਫਵਾਸ਼ਿੰਗਟਨ, ਪੇਨਸਟੇਟਐਂਡਡਿਊਕਯੂਨੀਵਰਸਿਟੀਅਤੇ ਮੈਸਾਚੁਸੇਟਸਇੰਸਟੀਚਿਊਟਆਫਤਕਨਾਲੋਜੀਵੀਸ਼ਾਮਲ ਹੈ।

ਜਾਣਕਾਰੀਮੁਤਾਬਕਰਿਪੋਰਟਵਿਚਦੱਸਿਆ ਗਿਆ ਹੈ ਕਿ ਹੈਕਰਾਂ ਨੇ ਕੈਨੇਡਾਅਤੇ ਦੱਖਣੀ-ਪੂਰਬੀਏਸ਼ੀਆਦੀਆਂ ਕੁਝ ਯੂਨੀਵਰਸਿਟੀਆਂ ਨੂੰ ਵੀਨਿਸ਼ਾਨਾਬਣਾਇਆ। ਜਿਹੜੀਆਂ ਸੰਸਥਾਵਾਂ ਨੂੰ ਨਿਸ਼ਾਨਾਬਣਾਇਆ ਗਿਆ ਉਨ੍ਹਾਂ ਵਿਚਅੰਡਰਵਾਟਰਤਕਨਾਲੋਜੀ’ਤੇ ਅਧਿਐਨਕਰਵਾਇਆਜਾਂਦਾ ਹੈ ਜਾਂ ਇਸ ਨਾਲਸਬੰਧਤਵਿਭਾਗ ਕੰਮਕਰਦਾ ਹੈ।

ਰਿਪੋਰਟਮੁਤਾਬਕਹੈਕਰਾਂ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਇਕ ਫਿਸ਼ਿੰਗ ਈਮੇਲਭੇਜਿਆ। ਈਮੇਲ ਨੂੰ ਇਸ ਤਰ੍ਹਾਂ ਤਿਆਰਕੀਤਾ ਗਿਆ ਸੀ ਕਿ ਉਹ ਕਿਸੇ ਸਹਿਯੋਗੀ ਯੂਨੀਵਰਸਿਟੀ ਤੋਂ ਆਈ ਹੋਈ ਲੱਗੇ। ਈਮੇਲਖੋਲ੍ਹਦੇ ਹੀ ਵਾਇਰਸ ਨੇ ਉਸ ਦੇ ਸਰਵਰ’ਤੇ ਹਮਲਾਕਰਦਿੱਤਾ।

ਸਾਈਬਰਹਮਲਾਕਰਨਵਾਲੇ ਚੀਨੀਸਮੂਹ ‘ਏ.ਪੀ.ਟੀ. 40’ ਉਤੇ ਅਧਿਐਨਕਰਨਵਾਲੀਸਾਈਬਰਸਿਕਓਰਿਟੀਫਰਮਫਾਇਰ ਆਈ ਦੀਰਿਪੋਰਟਵਿਚਸਾਹਮਣੇ ਆਇਆ ਹੈ ਕਿ ਕਿਵੇਂ ਸਿਖਲਾਈਸੰਸਥਾਵਾਂ ਵਿਚਸੰਨ੍ਹ ਲਗਾ ਕੇ ਚੀਨਮਹੱਤਵਪੂਰਣਡਾਟਾਇਕੱਠਾਕਰਦਾ ਹੈ। ਹੈਕਿੰਗ ਦਾ ਇਹ ਮਾਮਲਾ ਅਜਿਹੇ ਸਮੇਂ ਵਿਚਸਾਹਮਣੇ ਆਇਆ ਹੈ ਜਦੋਂ ਚੀਨਦੀਵੱਡੀਟੈਲੀਕਾਮਉਪਰਕਣਨਿਰਮਾਤਾਕੰਪਨੀਹੁਏਵਈ’ਤੇ ਅਮਰੀਕਾਲਗਾਤਾਰਡਾਟਾਚੋਰੀਅਤੇ ਜਾਸੂਸੀ ਕਰਨਦਾਦੋਸ਼ਲਗਾਰਿਹਾ ਹੈ। ਅਮਰੀਕਾਦੀਅਪੀਲ’ਤੇ ਹੀ ਹੁਏਵਈਦੀਸੀ.ਈ.ਓ. ਮੇਂਗ ਵਾਨਝੋਊ ਨੂੰ ਕੈਨੇਡਾਵਿਚਗ੍ਰਿਫਤਾਰਕੀਤਾ ਗਿਆ। ਕੈਨੇਡਾਵਿਚ ਮੇਂਗ ਦੀਹਵਾਲਗੀਲਈਕਾਨੂੰਨੀਪ੍ਰਕਿਰਿਆਕੀਤੀ ਜਾ ਰਹੀ ਹੈ।

Check Also

ਕੈਨੇਡੀਅਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਫੈੱਡਰਲ ਲਿਬਰਲ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ ਪਿਛਲੇ ਹਫ਼ਤੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਪੀਲ ਰੀਜ਼ਨ ਵਿਚ ਇੱਕ ਇਤਿਹਾਸਕ …