ਅਲਬਰਟਾ : ਅਲਬਰਟਾਸਰਕਾਰਵੱਲੋਂ ਐਲਾਨਕੀਤਾ ਗਿਆ ਹੈ ਕਿ ਫੋਰਟਮੈਕਮਰੀਵਾਸੀਜੂਨ ਦੇ ਪਹਿਲੇ ਆਪਣੇ ਆਪਣੇ ਸ਼ਹਿਰਵਾਪਸਪਰਤਣਾ ਸ਼ੁਰੂ ਕਰਦੇਣਗੇ। ਸਰਕਾਰ ਨੇ ਨਾਲ ਹੀ ਇਹ ਵੀ ਆਖਿਆ ਹੈ ਕਿ ਅਜਿਹਾ ਹੋਣਦੀਬਹੁਤਸੰਭਾਵਨਾ ਹੈ ਪਰ ਜੇ ਹਾਲਾਤਸੁਰੱਖਿਅਤਰਹੇ ਤਾਂਂ ਹੀ ਅਜਿਹਾ ਸੰਭਵਹੈ।ਅਲਬਰਟਾਦੀਪ੍ਰੀਮੀਅਰਰੇਚਲ ਨੌਟਲੀ ਨੇ ਗੱਲਬਾਤਕਰਦਿਆਂ ਆਖਿਆ ਕਿ ਸਾਨੂੰ ਪਤਾ ਹੈ ਕਿ ਜਿੰਨੀਜਲਦੀਸੁਰੱਖਿਅਤਹੋਵੇ ਲੋਕਆਪਣੇ ਘਰਾਂ ਵਿੱਚਪਰਤਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਇਸ ਔਖੇ ਕੰਮ ਨੂੰ ਸੁਖਾਲਾਬਣਾਉਣਲਈ ਹੀ ਅਸੀਂ ਕੰਮਕਰਰਹੇ ਹਾਂ। ਪਿਛਲੇ ਦੋ ਹਫਤਿਆਂ ਵਿੱਚ ਉੱਤਰੀਅਲਬਰਟਾ ਦੇ 80,000 ਲੋਕਬੇਘਰ ਹੋ ਗਏ ਸਨ। ਪਰਫਾਇਰਫਾਈਟਰਜ਼ ਦੀ ਬਦੌਲਤ 90 ਫੀਸਦੀਸ਼ਹਿਰ ਨੂੰ ਕੋਈ ਬਹੁਤਾਨੁਕਸਾਨਨਹੀਂ ਪਹੁੰਚਿਆ ਹੈ। ਨੌਟਲੀ ਨੇ ਆਖਿਆ ਕਿ ਸ਼ਹਿਰ ਦੇ ਜਿਹੜੇ ਹਿੱਸਿਆਂ ਨੂੰ ਘੱਟਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਪਹਿਲ ਦੇ ਆਧਾਰ’ਤੇ ਵਸਾਇਆਜਾਵੇਗਾ ਤੇ ਬਾਕੀ ਹਿੱਸਿਆਂ ਨੂੰ 15 ਜੂਨਤੱਕਮੁੜਆਬਾਦਕੀਤਾਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …