Breaking News
Home / ਜੀ.ਟੀ.ਏ. ਨਿਊਜ਼ / ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚਨਹੀਂ ਕੀਤਾ ਕੋਈ ਵਾਧਾ

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚਨਹੀਂ ਕੀਤਾ ਕੋਈ ਵਾਧਾ

Bank of Canada copy copyਫੋਰਟਮੈਕਮਰੀਵਿੱਚ ਅੱਗ ਲੱਗਣ ਕਾਰਨਦੂਜੀਤਿਮਾਹੀਵਿੱਚ ਕੁੱਲ ਘਰੇਲੂ ਉਤਪਾਦਘਟ ਕੇ 1.25 ਫੀਸਦੀਰਹਿਜਾਵੇਗਾ
ਓਟਵਾ/ਬਿਊਰੋ ਨਿਊਜ਼
ਬੈਂਕਆਫਕੈਨੇਡਾ ਨੇ ਆਖਿਆ ਕਿ ਫੋਰਟਮੈਕਮਰੀ, ਅਲਬਰਟਾਵਿੱਚ ਜੰਗਲ ਦੀ ਲੱਗੀ ਅੱਗ ਕਾਰਨ ਕਈ ਆਇਲਸੈਂਡਜ਼ ਦਾਕੰਮਠੱਪ ਹੋ ਗਿਆ ਹੈ ਤੇ ਇਸ ਨਾਲਅਰਥਚਾਰੇ ਉੱਤੇ ਵੀਮਾੜਾਅਸਰਪਿਆ ਹੈ। ਬੈਂਕ ਨੇ ਆਖਿਆ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਉਸ ਵੱਲੋਂ ਵਿਆਜ਼ ਦਰਾਂ ਵਿੱਚਵਾਧਾਨਾਕਰਨਦਾਫੈਸਲਾਕੀਤਾ ਗਿਆ ਹੈ। ਬੈਂਕਦਾਕਹਿਣਾ ਹੈ ਕਿ ਫੋਰਟਮੈਕਮਰੀਵਿੱਚ ਅੱਗ ਲੱਗਣ ਕਾਰਨਦੂਜੀਤਿਮਾਹੀਵਿੱਚ ਕੁੱਲ ਘਰੇਲੂ ਉਤਪਾਦਘੱਟ ਕੇ 1.25 ਫੀਸਦੀਰਹਿਜਾਵੇਗਾ। ਅਪਰੈਲ ਦੇ ਮਹੀਨੇ ਬੈਂਕ ਨੇ ਆਪਣੀਮਾਨੇਟਰੀਪਾਲਿਸੀਰਿਪੋਰਟਵਿੱਚਦੂਜੀਤਿਮਾਹੀਵਿੱਚਵਿਕਾਸਦਰ 10 ਰਹਿਣਦੀਪੇਸ਼ੀਨਿਗੋਈ ਕੀਤੀ ਸੀ। ਬੈਂਕਆਫਕੈਨੇਡਾਵੱਲੋਂ 13 ਜੁਲਾਈ ਨੂੰ ਆਪਣੀਅਗਲੀਮਾਨੇਟਰੀਪਾਲਿਸੀਰਿਪੋਰਟਪੇਸ਼ਕਰਨਸਮੇਂ ਹੀ ਅਰਥਚਾਰੇ ਦੀਅਸਲਤਸਵੀਰਸਾਹਮਣੇ ਲਿਆਂਦੀਜਾਵੇਗੀ। ਉਸ ਸਮੇਂ ਹੀ ਬੈਂਕਵਿਆਜਦਰਾਂ ਬਾਰੇ ਆਪਣਾਫੈਸਲਾਸੁਣਾਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …