ਬੀਤੇ ਬੁੱਧਵਾਰ ਨੂੰ ਪਰਵਾਸੀ ਦੇ ਮੁੱਖ ਸੰਪਾਦਕ ਰਜਿੰਦਰ ਸੈਣੀਹੋਰਾਂ ਨੇ ਕੈਲੇਡਨਸਿਟੀਹਾਲ ਜਾ ਕੇ ਕੈਲੇਡਨ ਦੇ ਮੇਅਰਐਲਨ ਥੌਮਸਨ ਨਾਲ ਮੁਲਾਕਾਤ ਕੀਤੀ।ਵਰਣਨਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਭਾਈਚਾਰੇ ਦੇ ਲੋਕ ਵੱਡੀ ਗਿਣਤੀਵਿਚਕੈਲੇਡਨਸਿਟੀਵਿਚਮੂਵ ਹੋ ਰਹੇ ਹਨ। ਇਸ ਮੌਕੇ ਰਜਿੰਦਰ ਸੈਣੀਹੋਰਾਂ ਨੇ ਮੇਅਰਨਾਲ ਪੰਜਾਬੀ ਭਾਈਚਾਰੇ ਨਾਲਜੁੜੀਆਂ ਅਹਿਮ ਮੰਗਾਂ ਬਾਰੇ ਵਿਸਥਾਰਸਹਿਤ ਗੱਲ ਬਾਤਕੀਤੀ।ਮੇਅਰ ਨੇ ਸਮੂਹ ਪੰਜਾਬੀਆਂ ਨੂੰ 18 ਜੂਨ ਨੂੰ ਮਨਾਏ ਜਾ ਰਹੇ ਕੈਲੇਡਨਡੇਅਵਿਚਸ਼ਿਰਕਤਕਰਨਲਈਅਪੀਲਵੀਕੀਤੀ।
ਪਰਵਾਸੀ ਦੇ ਮੁੱਖ ਸੰਪਾਦਕ ਰਜਿੰਦਰ ਸੈਣੀਹੋਰਾਂ ਨੇ ਕੈਲੇਡਨਸਿਟੀਹਾਲ ਜਾ ਕੇ ਕੈਲੇਡਨ ਦੇ ਮੇਅਰਐਲਨ ਥੌਮਸਨ ਨਾਲ ਮੁਲਾਕਾਤ ਕੀਤੀ
RELATED ARTICLES

