ਸਿਹਤਮੰਤਰੀਗਿਨੇਟਟੇਲਰ ਅਨੁਸਾਰ 3 ਮਹੀਨਿਆਂ ਬਾਅਦਆਮਲੋਕਾਂ ਵਾਂਗ ਗੇ ਵੀਕਰਿਆਕਰਨਗੇ ਬਲੱਡ ਡੁਨੇਟ
ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਦੇ ਸਿਹਤਮੰਤਰੀਗਿਨੇਟਪੈਟਿਟਪਾਸਟੇਲਰ ਨੇ ਸਮਲਿੰਗੀਆਂ ਦੇ ਖੂਨਦਾਨਬਾਰੇ ਅਹਿਮਫੈਸਲਾਲਿਆ ਹੈ। ਉਨ੍ਹਾਂ ਨੇ ਆਪਣੇ ਫੈਸਲੇ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਗੇਅ ਵੀ 3 ਮਹੀਨਿਆਂ ਤੋਂ ਬਾਅਦਆਮਲੋਕਾਂ ਦੀਤਰ੍ਹਾਂ ਖੂਨਦਾਨਕਰਸਕਦੇ ਹਨ। ਇਸ ਤੋਂ ਪਹਿਲਾਂ ਖੂਨਦਾਨਲਈ ਇੱਕ ਸਾਲਦਾਫਰਕਰੱਖਣਾ ਜ਼ਰੂਰੀ ਸੀ। ਸਿਹਤਮੰਤਰੀਦਾਕਹਿਣਾ ਸੀ ਕਿ ਇਹ ਫੈਸਲਾਕੈਨੇਡੀਅਨ ਬਲੱਡ ਸਰਵਿਸਸ ਤੇ ਹੇਮਾਕਿਊਬੈਕਦੀਅਪੀਲ ਤੋਂ ਬਾਅਦਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘ਡੈਫਰਲਪੀਰੀਅਡ’ ਨੂੰ ਖ਼ਤਮਕਰਨਲਈ ਇਹ ਇੱਕ ਖਾਸ ਕਦਮ ਹੈ। ਸਾਲ 2013 ਤਕਮਰਦਾਂ ਵੱਲੋਂ ਮਰਦਾਂ ਨਾਲਸਬੰਧਬਣਾਉਣਵਾਲਿਆਂ ਦੇ ਖੂਨਦਾਨ’ਤੇ ਰੋਕ ਸੀ। ਇਸ ਬੈਨ ਨੂੰ 2013 ‘ਚ ਹਟਾਦਿੱਤਾ ਗਿਆ ਜਿਸ ‘ਚ ਕਿਹਾ ਗਿਆ ਕਿ ਗੇਅ 5 ਸਾਲ ਦੇ ਅੰਤਰਾਲ ਤੋਂ ਬਾਅਦਖੂਨਦਾਨਕਰਸਕਦੇ ਹਨ। ਇਸ ਤੋਂ ਬਾਅਦ 2016 ‘ਚ ਇੱਕ ਵਾਰਫੇਰ ਇਸ ‘ਚ ਬਦਲਾਅਕੀਤੇ ਗਏ ਜਿਸ ‘ਚ ਇਸ ਫਰਕਦਾਸਮਾਂ 5 ਸਾਲ ਤੋਂ ਘਟਾ ਕੇ ਇੱਕ ਸਾਲਕਰਦਿੱਤਾ ਗਿਆ। ਹੁਣਖੂਨਦਾਨਹਰਤਿੰਨਮਹੀਨੇ ਬਾਅਦਕੀਤਾ ਜਾ ਸਕਦਾ ਹੈ।