-11.3 C
Toronto
Wednesday, January 21, 2026
spot_img
Homeਭਾਰਤਜਿਨਸੀਸ਼ੋਸ਼ਣ ਦੇ ਦੋਸ਼ਾਂ 'ਤੇ ਐਮਪੀਦਰਸ਼ਨ ਕੰਗ ਨੇ ਮੰਗੀ ਮੁਆਫੀ

ਜਿਨਸੀਸ਼ੋਸ਼ਣ ਦੇ ਦੋਸ਼ਾਂ ‘ਤੇ ਐਮਪੀਦਰਸ਼ਨ ਕੰਗ ਨੇ ਮੰਗੀ ਮੁਆਫੀ

ਕੈਲਗਰੀ/ਬਿਊਰੋ ਨਿਊਜ਼ : ਆਪਣੇ ਹੀ ਦਫਤਰਵਿਚਕੰਮਕਰਨਵਾਲੀ ਇਕ ਮਹਿਲਾ ਮੁਲਾਜ਼ਮ ਦਾ ਅਖੌਤੀ ਜਿਨਸ਼ੀਸ਼ੋਸ਼ਣਕਰਨ ਦੇ ਦੋਸ਼ਾਂ ਦਾਸਾਹਮਣਾਕਰਰਹੇ ਕੈਲਗਰੀ-ਸਕਾਈਫਿਊ ਤੋਂ ਮੈਂਬਰਪਾਰਲੀਮੈਂਟਦਰਸ਼ਨ ਸਿੰਘ ਕੰਗ ਨੇ ਸੰਸਦਵਿਚ ਮੁਆਫੀ ਮੰਗ ਲਈਹੈ।ਆਪਣੀਮਾਫੀਵਿਚ ਕੰਗ ਨੇ ਇਹ ਵੀ ਕਿਹਾ ਕਿ ਉਸਦੀ ਭਾਵਨਾ ਜਾਂ ਮਨਸ਼ਾ ਕਿਸੇ ਵੀਤਰ੍ਹਾਂ ਨਾਲ ਕਿਸੇ ਨੂੰ ਤੰਗ ਪ੍ਰੇਸ਼ਾਨਕਰਨਦੀਨਹੀਂ ਸੀ। ਸੋਮਵਾਰ ਨੂੰ ਸੰਸਦਵਿਚਦਰਸ਼ਨ ਸਿੰਘ ਕੰਗ ਨੇ ਕਿਹਾ ਕਿ ਉਹ ਲਗਾਤਰਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਵਿਹਾਰ ਨੂੰ ਉਚਿਤ ਤੇ ਸਨਮਾਨਯੋਗ ਰੱਖਿਆ ਹੈ ਤੇ ਇਨ੍ਹਾਂ ਕਦਰਾਂ-ਕੀਮਤਾਂ ਦੇ ਨਾਲ ਹੀ ਰਹਿੰਦੇ ਹਨ, ਪਰਫਿਰਵੀ ਜੇ ਉਨ੍ਹਾਂ ਦੀਆਂ ਹਰਕਤਾਂ ਕਾਰਨ ਕਿਸੇ ਨੂੰ ਮੁਸ਼ਕਲ ਆਈ ਹੈ ਤਾਂ ਉਨ੍ਹਾਂ ਨੂੰ ਉਸ ਵਾਸਤੇ ਅਫਸੋਸ ਹੈ ਅਤੇ ਉਹ ਮਾਫੀ ਮੰਗਦੇ ਹਨ।ਨਾਲ ਹੀ ਕੰਗ ਨੇ ਕਿਹਾ ਕਿ ਉਹ ਐਮਪੀਵਜੋਂ ਡਟੇ ਰਹਿਣਗੇ। ਧਿਆਨਰਹੇ ਕਿ ਦਰਸ਼ਨ ਸਿੰਘ ਕੰਗ ‘ਤੇ ਪਿਛਲੇ ਸਾਲ ਉਨ੍ਹਾਂ ਦੇ ਦਫਤਰਵਿਚਕੰਮਕਰਨਵਾਲੀ ਇਕ ਮਹਿਲਾ ਮੁਲਾਜ਼ਮ ਨੇ ਗੰਭੀਰਦੋਸ਼ਲਗਾਏ ਸਨ, ਜਿਸ ਮਗਰੋਂ ਕੰਗ ਨੇ ਲਿਬਰਲਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਅਜ਼ਾਦਐਮਪੀਬਣ ਗਏ ਸਨ।

RELATED ARTICLES
POPULAR POSTS