0.6 C
Toronto
Wednesday, February 11, 2026
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ 'ਚ ਗਹਿਣਿਆਂ ਦੇ ਸਟੋਰਵਿਚ ਹੋਈ ਡਕੈਤੀ

ਬਰੈਂਪਟਨ ‘ਚ ਗਹਿਣਿਆਂ ਦੇ ਸਟੋਰਵਿਚ ਹੋਈ ਡਕੈਤੀ

ਬਰੈਂਪਟਨ : ਬਰੈਂਪਟਨਖੇਤਰ ਦੇ ਨਾਮਵਰ ਗਹਿਣਿਆਂ ਦੇ ਸਟੋਰ’ਰੂਪਮਹਿਲਜਿਊਲਰਜ਼’ ‘ਚ ਲੰਘੇ ਬੁੱਧਵਾਰ ਨੂੰ ਇਕ ਵੱਡੀ ਡਕੈਤੀ ਹੋਈ। ਇਹ ਘਟਨਾ 8 ਮਈਦਿਨ ਬੁੱਧਵਾਰ ਨੂੰ ਟੋਰਾਬਾਮਰੋਡਅਤੇ ਨਾਰਥਪਾਰਕਡਰਾਈਵ ਦੇ ਖੇਤਰਵਿਚਸਵੇਰੇ 11: 45 ਵਜੇ ਹੋਈ ਦੱਸੀ ਜਾਂਦੀਹੈ। ਮੁੱਢਲੀ ਜਾਣਕਾਰੀ ਅਨੁਸਾਰ ਇਸ ਡਕੈਤੀਵਿਚਤਿੰਨ ਗੱਡੀਆਂ ਇਸਤੇਮਾਲਕੀਤੀਆਂ ਗਈਆਂ। ਜਿਨ੍ਹਾਂ ‘ਚੋਂ ਇਕ ਗੱਡੀ ਨੂੰ ਤਾਂ ਸਟੋਰ ‘ਚ ਦਾਖਲਹੋਣਦੀਵੀ ਆਗਿਆ ਮਿਲ ਗਈ ਸੀ। ਪੁਲਿਸ ਦਾਕਹਿਣਾ ਹੈ ਕਿ ਡਕੈਤੀਵਿਚਇਸਤੇਮਾਲਕੀਤੇ ਗਏ ਤਿੰਨਵਾਹਨਾਂ ਵਿਚ ਇਕ ਨੂੰ ਬਰਾਮਦਕਰਲਿਆ ਗਿਆ। ਇਸ ਲੁੱਟ ਖੋਹ ਦੇ ਦੌਰਾਨ ਕਿਸੇ ਤਰ੍ਹਾਂ ਕੋਈ ਜਾਨੀ ਨੁਕਸਾਨ ਦੀ ਕੋਈ ਖਬਰਨਹੀਂ ਹੈ।ਫਿਰਵਿਚ ਇਸ ਡਕੈਤੀਨਾਲਸਬੰਧਤਬਾਕੀਵਾਹਨਾਂ ਦੀਬਰਾਮਦਗੀਲਈ ਪੁਲਿਸ ਵੱਲੋਂ ਭਾਲਜਾਰੀ ਹੈ ਤੇ ਪੀਲਰੀਜਨ ਪੁਲਿਸ ਦਾਕਹਿਣਾ ਹੈ ਕਿ ਜੇਕਰ ਕਿਸੇ ਵੀਵਿਅਕਤੀ ਨੂੰ ਇਸ ਡਕੈਤੀਨਾਲਸਬੰਧਤ ਕੋਈ ਜਾਣਕਾਰੀਮਿਲੇ ਤਾਂ ਉਹ ਤੁਰੰਤ 905-453-3311, ਐਕਸਟੈਨਸ਼ਨ 3410 ਜਾਂ 1-800-222-8477 ‘ਤੇ ਵੀਸੰਪਰਕਕਰਸਕਦੇ ਹੋ।

RELATED ARTICLES
POPULAR POSTS