ਓਟਵਾ/ਬਿਊਰੋ ਨਿਊਜ਼ : ਹਵਾਈ ਸਫ਼ਰ ਦੇ ਨਵੇਂ ਨਿਯਮਾਂ ਤੋਂ ਕੈਨੇਡੀਅਨ ਲੋਕ ਹੱਕੇ ਬੱਕੇ ਰਹਿ ਗਏ। ਜਿਨ੍ਹਾਂ ਕੋਲ ਦੋਹਰੀ ਨਾਗਰਿਕਤਾ ਹੈ ਉਨ੍ਹਾਂ ਨੂੰ ਦੇਸ਼ ਵਿੱਚ ਹਵਾਈ ਸਫਰ ਕਰਨ ਦੀ ਇਜਾਜ਼ਤ ਉਸ ਸ਼ਰਤ ਉੱਤੇ ਹੀ ਹੋਵੇਗੀ ਜੇ ਉਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੋਵੇਗਾ।
ਇਹ ਨੀਤੀ 30 ਸਤੰਬਰ ਤੋਂ ਪ੍ਰਭਾਵੀ ਹੋਵੇਗੀ ਕਿਉਂਕਿ ਕੈਨੇਡਾ ਵਿੱਚ ਇਲੈਕਟ੍ਰੌਨਿਕ ਸਕਰੀਨਿੰਗ ਸਿਸਟਮ ਬੱਸ ਆਪਣੇ ਆਖਰੀ ਪੜਾਅ ਵਿੱਚ ਹੈ ਤੇ ਇਸ ਨੂੰ ਜਲਦ ਹੀ ਬਾਰਡਰ ਸਕਿਊਰਿਟੀ ਉੱਤੇ ਲਾਇਆ ਜਾਵੇਗਾ ਤੇ ਇਸ ਨਾਲ ਟਰੈਵਲਰਜ਼ ਉੱਤੇ ਨਿਯੰਤਰਣ ਵੀ ਵਧੇਗਾ। ਇਹ ਨੀਤੀ ਉਨ੍ਹਾਂ ਕੈਨੇਡੀਅਨਾਂ ਉੱਤੇ ਵੀ ਲਾਗੂ ਹੋਵੇਗੀ ਜਿਨ੍ਹਾਂ ਨੂੰ ਸਰਕਾਰੀ ਲਾਭ ਹਾਸਲ ਹੁੰਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …