24.2 C
Toronto
Sunday, May 31, 2026
spot_img
Homeਜੀ.ਟੀ.ਏ. ਨਿਊਜ਼ਡੇਵਿਡ ਕੋਹਨ ਹੋਣਗੇ ਕੈਨੇਡਾ ਵਿੱਚ ਅਮਰੀਕਾ ਦੇ ਅਗਲੇ ਅੰਬੈਸਡਰ

ਡੇਵਿਡ ਕੋਹਨ ਹੋਣਗੇ ਕੈਨੇਡਾ ਵਿੱਚ ਅਮਰੀਕਾ ਦੇ ਅਗਲੇ ਅੰਬੈਸਡਰ

ਟੋਰਾਂਟੋ : ਫਿਲਾਡੈਲਫੀਆ ਦੇ ਮੇਅਰ ਦੇ ਚੀਫ ਆਫ ਸਟਾਫ ਰਹਿ ਚੁੱਕੇ ਟੈਕਨੀਕਲ ਐਗਜੈਕਟਿਵ ਡੇਵਿਡ ਕੋਹਨ ਨੂੰ ਸੈਨੇਟ ਵੱਲੋਂ ਕੈਨੇਡਾ ਵਿੱਚ ਅਮਰੀਕਾ ਦਾ ਅਗਲਾ ਅੰਬੈਸਡਰ ਚੁਣਿਆ ਗਿਆ ਹੈ। ਇੱਕ ਵਕੀਲ, ਲਾਬੀਕਾਰ ਤੇ ਫੰਡਰੇਜਰ ਕੋਹਨ ਅਮਰੀਕੀ ਕਮਿਊਨਿਕੇਸਨ ਜਾਇੰਟ ਕੌਮਕਾਸਟ ਦੇ ਸੀਨੀਅਰ ਐਡਵਾਈਜਰ ਤੇ ਚੀਫ ਡਾਇਵਰਸਿਟੀ ਆਫੀਸਰ ਰਹਿ ਚੁੱਕੇ ਹਨ। ਉਨ੍ਹਾਂ ਦਾ ਨਾਂ ਜੁਲਾਈ ਵਿੱਚ ਰਾਸਟਰਪਤੀ ਜੋਅ ਬਾਇਡਨ ਵੱਲੋਂ ਸੁਝਾਇਆ ਗਿਆ ਸੀ। ਸਿਆਸੀ ਦਾਇਰਿਆਂ ਵਿੱਚ ਵੀ ਉਨ੍ਹਾਂ ਦਾ ਨਾਂ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਉਨ੍ਹਾਂ ਬਾਇਡਨ ਦੀ ਸਫਲ 2020 ਪ੍ਰੈਜੀਡੈਂਸੀਅਲ ਇਲੈਕਸਨ ਕੈਂਪੇਨ ਲਈ ਪਹਿਲਾ ਫੰਡਰੇਜਿੰਗ ਈਵੈਂਟ ਵੀ ਕਰਵਾਇਆ ਸੀ।

RELATED ARTICLES
POPULAR POSTS