9 C
Toronto
Monday, October 27, 2025
spot_img
Homeਜੀ.ਟੀ.ਏ. ਨਿਊਜ਼ਬ੍ਰਿਟਿਸ਼ ਕੋਲੰਬੀਆ ਤੋਂ ਚੋਣਲੜਨਲਈਤਿਆਰਜਗਮੀਤ ਸਿੰਘ

ਬ੍ਰਿਟਿਸ਼ ਕੋਲੰਬੀਆ ਤੋਂ ਚੋਣਲੜਨਲਈਤਿਆਰਜਗਮੀਤ ਸਿੰਘ

ਬਰਨਬੀਦੱਖਣੀ ਨੂੰ ਸਿਆਸਤਦਾ ਗੜ੍ਹ ਬਣਾਉਣ ਲਈਕੀਤੀਚੋਣ
ਓਟਾਵਾ/ਬਿਊਰੋ ਨਿਊਜ਼ : ਐੱਨਡੀਪੀਲੀਡਰਜਗਮੀਤ ਸਿੰਘ ਦਾਕਹਿਣਾ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆਵਿੱਚ ਸੰਘੀ ਚੋਣਲੜੇਗਾ। ਭਾਵੇਂ ਕਿ ਉਸਦੇ ਰਿਹਾਇਸ਼ੀਬਰੈਂਪਟਨਸ਼ਹਿਰਵਿੱਚਵੀਸੀਟਖਾਲੀ ਹੋ ਗਈ ਹੈ, ਪਰ ਉਹ ਤਾਂ ਵੀਬ੍ਰਿਟ੍ਰਿਸ਼ਕੋਲੰਬੀਆ ਤੋਂ ਹੀ ਚੋਣਲੜਨੀ ਚਾਹੁੰਦਾ ਹੈ। ਇੱਥੋਂ ਉਸਨੇ ਬਰਨਬੀਦੱਖਣੀ ਨੂੰ ਆਪਣਾਸਿਆਸਤਦਾ ਗੜ੍ਹ ਬਣਾਉਣਲਈਚੋਣਕੀਤੀ ਹੈ। 2016 ਵਿੱਚਐੱਨਡੀਪੀ ਨੇ ਬਰਨਬੀਦੱਖਣੀਦੀਸੀਟਸਿਰਫ਼ 500 ਵੋਟਾਂ ਦੇ ਫਰਕਨਾਲਜਿੱਤੀ ਸੀ। ਇਸ ਲਈ ਇਹ ਸੀਟ ਉਸ ਲਈਜਿੱਤਣੀਮੁਸ਼ਕਿਲ ਹੋਏਗੀ।
ਜ਼ਿਕਰਯੋਗ ਹੈ ਕਿ ਕੁਝ ਦਿਨਪਹਿਲਾਂ ਨਿੱਜੀਅਤੇ ਮੈਡੀਕਲਕਾਰਨਾਂ ਤਹਿਤਬਰੈਂਪਟਨਪੂਰਬੀ ਤੋਂ ਲਿਬਰਲਪਾਰਟੀ ਦੇ ਐੱਮਪੀਰਾਜ ਗਰੇਵਾਲ ਨੇ ਅਸਤੀਫਾਦੇਣਦਾਐਲਾਨਕੀਤਾ ਸੀ ਜਿਸ ਕਾਰਨਬਰੈਂਪਟਨਪੂਰਬੀਦੀਸੀਟਵੀਖਾਲੀ ਹੋ ਗਈ ਹੈ। ਜਗਮੀਤ ਸਿੰਘ ਨੇ ਬਰੈਂਪਟਨਪੂਰਬਦੀ ਛੇ ਸਾਲਸੁਬਾਈਸੰਸਦਵਿੱਚਪ੍ਰਤੀਨਿਧਤਾਕੀਤੀ ਹੈ। ਜਿਸ ਨੂੰ ਹੁਣ ਉਸ ਦਾਭਰਾ ਗੁਰਰਤਨਸੰਭਾਲਰਿਹਾ ਹੈ। ਉਸ ਲਈਇੱਥੇ ਸੀਟਜਿੱਤਣੀ ਸੌਖੀ ਸੀ, ਪਰਉਸਨੇ ਇਸਦੀਚੋਣਨਹੀਂ ਕੀਤੀ।
ਜਦੋਂ ਉਸ ਨੂੰ ਐੱਨਡੀਪੀਦਾਮੁਖੀਚੁਣਿਆ ਗਿਆ ਸੀ ਤਾਂ ਉਸਨੇ ਬਰੈਂਪਟਨਈਸਟ ਤੋਂ ਚੋਣਲੜਨਦੀ ਇੱਛਾ ਜਤਾਈ ਸੀ, ਪਰਮੁਖੀਵਜੋਂ ਸ਼ੁਰੂਆਤ ਚੰਗੀ ਨਾਰਹਿਣਕਾਰਨਦਬਾਅਅਧੀਨਉਸਨੇ ਬਰਨਬੀਦੱਖਣੀ ਤੋਂ ਚੋਣਲੜਨਦਾਛੇਤੀ ਹੀ ਐਲਾਨਕਰਦਿੱਤਾ। ਇਹ ਸੀਟਐੱਨਡੀਪੀ ਦੇ ਐੱਮਪੀਕੈਨੇਡੀਸਟੀਵਾਰਟ ਨੇ ਸਤੰਬਰਵਿੱਚਖਾਲੀਕੀਤੀ ਹੈ। ਪ੍ਰਧਾਨਮੰਤਰੀਜਸਟਿਨਟਰੂਡੋ ਵੱਲੋਂ ਅਗਲੇ ਸਾਲਫਰਵਰੀ ਦੇ ਸ਼ੁਰੂ ਵਿੱਚਬਰਨਬੀਸਾਉਥਅਤੇ ਘੱਟੋ ਘੱਟ ਦੋ ਹੋਰਖਾਲੀਸੀਟਾਂ ਲਈਚੋਣਾਂ ਦੀਤਰੀਕਦਾਐਲਾਨਕੀਤਾ ਜਾ ਸਕਦਾ ਹੈ। ਉਹ ਹੁਣਖਾਲੀ ਹੋਈ ਬਰੈਂਪਟਨਈਸਟਦੀਸੀਟ ਨੂੰ ਵੀ ਇਸ ਵਿੱਚਸ਼ਾਮਲਕਰਸਕਦੇ ਹਨ।

RELATED ARTICLES
POPULAR POSTS