ਓਨਟਾਰੀਓ/ਬਿਊਰੋ ਨਿਊਜ : ਇਕ ਪਾਸੇ ਕਾਮਿਆਂ ਦੇ ਹੱਕਾਂ ਲਈਸੰਘਰਸ਼ ਵਿੱਢਣ ਤੋਂ ਕਿਨਾਰਾਕਰਨਕਾਰਨਵਰਕਰਜ਼ ਦੇ ਨਿਸ਼ਾਨੇ ‘ਤੇ ਹਨਦੂਜੇ ਪਾਸੇ ਪ੍ਰੀਮੀਅਰ ਡਗ ਫੋਰਡਦਾਆਖਣਾ ਹੈ ਕਿ ਸਾਡੇ ਕੋਲੋਂ ਕਾਮਿਆਂ ਦੇ ਹਿਤਲਈ ਜੋ ਬਣ ਸਕਿਆ ਉਹ ਅਸੀਂ ਜ਼ਰੂਰਕਰਾਂਗੇ। ਜਨਰਲਮੋਟਰਜ਼ ਵੱਲੋਂ ਓਸ਼ਵਾਵਿਚਲਾਪਲਾਂਟਬੰਦਕਰਨ ਦੇ ਕੀਤੇ ਗਏ ਐਲਾਨ ਤੋਂ ਬਾਅਦਪ੍ਰੀਮੀਅਰ ਡੱਗ ਫੋਰਡਵੱਲੋਂ ਵਰਕਰਜ਼ ਲਈਸੰਘਰਸ਼ਕਰਨਦੀ ਥਾਂ ਉਨ੍ਹਾਂ ਦੇ ਇੰਪਲਾਈਮੈਂਟਇੰਸੋਰੈਂਸਵਿੱਚਵਾਧਾਕੀਤੇ ਜਾਣਦੀ ਮੰਗ ਕਾਰਨਉਨ੍ਹਾਂ ਨੂੰ ਆਲੋਚਨਾਦਾਸਾਹਮਣਾਕਰਨਾਪੈਰਿਹਾ ਹੈ। ਜੀਐਮਵੱਲੋਂ ਅਗਲੇ ਸਾਲਦਸੰਬਰਵਿੱਚ 2600 ਕਾਮਿਆਂ ਨੂੰ ਵਿਹਲਾਕਰਨ ਦੇ ਕੀਤੇ ਐਲਾਨ ਤੋਂ ਬਾਅਦਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਵਰਕਰਜ਼ ਨੂੰ ਮੁੜਪੈਰਾਂ ਸਿਰਕਰਨਲਈਸਾਡੇ ਕੋਲ ਜੋ ਕੁਝ ਬਣ ਸਕੇਗਾ ਅਸੀਂ ਕਰਾਂਗੇ। ਅਜੇ ਵੀ ਅਸੀਂ ਉਹ ਸਭਕਰਰਹੇ ਹਾਂ ਜੋ ਅਸੀਂ ਕਰਸਕਦੇ ਹਾਂ। ਇਸ ਤੋਂ ਪਹਿਲਾਂ ਫੋਰਡ ਨੇ ਪ੍ਰਧਾਨਮੰਤਰੀਜਸਟਿਨਟਰੂਡੋ ਨਾਲਫੋਨ ਉੱਤੇ ਗੱਲਬਾਤਕਰਕੇ ਇਨ੍ਹਾਂ ਕਾਮਿਆਂ ਦੇ ਬੇਰੋਜ਼ਗਾਰੀਭੱਤੇ ਵਿੱਚਪੰਜਹਫਤਿਆਂ ਦਾਵਾਧਾਕਰਨ ਤੇ ਟਰੰਪਪ੍ਰਸ਼ਾਸਨਵੱਲੋਂ ਲਾਏ ਗਏ ਸਟੀਲਟੈਰਿਫਜ਼ ਨੂੰ ਖ਼ਤਮਕਰਨਦੀ ਗੁਜ਼ਾਰਿਸ਼ਕੀਤੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …