-2 C
Toronto
Sunday, December 7, 2025
spot_img
Homeਜੀ.ਟੀ.ਏ. ਨਿਊਜ਼ਲਿਬਰਲਸਰਕਾਰ ਨੇ ਅਫਗਾਨੀ ਸਿੱਖ ਤੇ ਹਿੰਦੂ ਸ਼ਰਨਾਰਥੀਆਂ ਨੂੰ ਕੈਨੇਡਾ ਆਉਣ ਦੀ ਦਿੱਤੀ...

ਲਿਬਰਲਸਰਕਾਰ ਨੇ ਅਫਗਾਨੀ ਸਿੱਖ ਤੇ ਹਿੰਦੂ ਸ਼ਰਨਾਰਥੀਆਂ ਨੂੰ ਕੈਨੇਡਾ ਆਉਣ ਦੀ ਦਿੱਤੀ ਮਨਜ਼ੂਰੀ

ਸੰਸਦਮੈਂਬਰਸੋਨੀਆ ਸਿੱਧੂ ਨੇ ਚੁੱਕਿਆ ਸੀ ਹਿੰਦੂ-ਸਿੱਖ ਰਫਿਊਜ਼ੀਆਂ ਦੇ ਮੁੜ ਵਸੇਬੇ ਦਾਮਾਮਲਾ
ਟੋਰਾਂਟੋ : ਲਿਬਰਲਸਰਕਾਰ ਨੇ ਅਫਗਾਨੀ ਸਿੱਖ ਤੇ ਹਿੰਦੂ ਸ਼ਰਨਾਰਥੀਆਂ ਨੂੰ ਕੈਨੇਡਾ ਆਉਣ ਦੀਮਨਜ਼ੂਰੀ ਦੇ ਦਿੱਤੀ ਹੈ। ਇਹ ਮਾਮਲਾਬਰੈਂਪਟਨਸਾਊਥ ਤੋਂ ਕੈਨੇਡੀਅਨਸੰਸਦਮੈਂਬਰਸੋਨੀਆ ਸਿੱਧੂ ਨੇ ਚੁੱਕਿਆ ਜਿਸ ਦੇ ਜਵਾਬਵਿਚਸਿਟੀਜਨਸ਼ਿਪਅਤੇ ਇਮੀਗ੍ਰੇਸ਼ਨਮੰਤਰੀਅਹਿਮਦ ਹੁਸੈਨ ਨੇ ਜਾਣਕਾਰੀਦਿੰਦਿਆਂ ਦੱਸਿਆ ਕਿ ਅਫਗਾਨੀ ਸਿੱਖ ਤੇ ਹਿੰਦੂ ਰਫਿਊਜ਼ੀਆਂ ਦੀਆਂ ਨਿੱਜੀ ਸਪਾਂਸਰਸ਼ਿਪਦੀਆਂ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।ਲਿਬਰਲਸਰਕਾਰ ਦੇ ਇਸ ਫੈਸਲੇ ਨਾਲਵਧੀਕੀਆਂ ਕਾਰਨਅਫਗਾਨਿਸਤਾਨ ਤੋਂ ਭੱਜਣ ਵਾਲੇ ਹਿੰਦੂ ਅਤੇ ਸਿੱਖ ਰਫਿਊਜ਼ੀਆਂ ਦੇ ਮੁੜ ਵਸੇਬੇ ਦਾਰਾਹ ਪੱਧਰਾ ਹੋ ਗਿਆ ਹੈ।
ਮਨਮੀਤ ਭੁੱਲਰ ਦੇ ਪਿਤਾ ਨੇ ਵੀਫੈਸਲੇ ਦਾਕੀਤਾਸਵਾਗਤ
ਮਨਮੀਤ ਭੁੱਲਰ ਦੇ ਪਿਤਾਬਲਜਿੰਦਰ ਸਿੰਘ ਭੁੱਲਰ ਤੇ ਉਨ੍ਹਾਂ ਦੀਫਾਊਂਡੇਸ਼ਨ ਨੇ ਵੀ’ਪਰਵਾਸੀਰੇਡੀਓ”ਤੇ ਬੋਲਦਿਆਂ ਇਸ ਫੈਸਲੇ ਦਾਸਵਾਗਤਕੀਤਾ ਤੇ ਨਾਲ ਹੀ ਇਮੀਗ੍ਰੇਸ਼ਨਮੰਤਰੀ ਤੇ ਰੱਖਿਆ ਮੰਤਰੀਦਾਧੰਨਵਾਦਕਰਦਿਆਂ ਕਿਹਾ ਕਿ 700 ਤੋਂ ਵੱਧ ਪਰਿਵਾਰ ਉਥੇ ਜਲਾਲਤਦੀ ਜ਼ਿੰਦਗੀ ਗੁਜਾਰ ਰਹੇ ਹਨ। ਉਨ੍ਹਾਂ ਨੂੰ ਵੀਲਿਆ ਕੇ ਸਾਂਭਣਦੀਲੋੜਹੈ।

RELATED ARTICLES
POPULAR POSTS