Breaking News
Home / ਜੀ.ਟੀ.ਏ. ਨਿਊਜ਼ / ਐਸ.ਐਨ.ਸੀ.-ਲਾਵਾਲਿਨਮਾਮਲੇ ‘ਚ ਘਿਰੇ ਜਸਟਿਨਟਰੂਡੋ ਭੁੱਲ ਬਖਸ਼ਾ ਕੇ ਮਾਮਲੇ ਤੋਂ ਖਹਿੜਾ ਛੁਡਾਉਣ ਦੇ ਮੂਡ ‘ਚ

ਐਸ.ਐਨ.ਸੀ.-ਲਾਵਾਲਿਨਮਾਮਲੇ ‘ਚ ਘਿਰੇ ਜਸਟਿਨਟਰੂਡੋ ਭੁੱਲ ਬਖਸ਼ਾ ਕੇ ਮਾਮਲੇ ਤੋਂ ਖਹਿੜਾ ਛੁਡਾਉਣ ਦੇ ਮੂਡ ‘ਚ

ਓਟਵਾ : ਐਸ. ਐਨ. ਸੀ.-ਲਾਵਾਲਿਨਮਾਮਲੇ ‘ਚ ਪੂਰੀਤਰ੍ਹਾਂ ਘਿਰੇ ਹੋਏ ਪ੍ਰਧਾਨਮੰਤਰੀਜਸਟਿਨਟਰੂਡੋ ਹੁਣ ਭੁੱਲ ਬਖਸ਼ਾ ਕੇ ਪੂਰੇ ਮਾਮਲੇ ਤੋਂ ਖਹਿੜਾ ਛੁਡਾਉਣ ਦੇ ਮੂਡਵਿਚਹਨ। ਇਸ ਲਈ ਉਹ ਆਪਣੀਆਂ ਤੇ ਆਪਣੀਪਾਰਟੀਦੀਆਂ ਗਲਤੀਆਂ ਦੀ ਜ਼ਿੰਮੇਵਾਰੀਲੈਂਦਿਆਂ ਹੋਇਆਂ ਭਵਿੱਖਵਿੱਖਬਿਹਤਰਕਾਰਗੁਜ਼ਾਰੀਵਿਖਾਉਣਦਾਵਾਅਦਾਕਰਨਗੇ। ਭਾਵੇਂ ਟਰੂਡੋ ਵੱਲੋਂ ਇਹ ਕਦਮ ਚੁੱਕਿਆ ਜਾ ਰਿਹਾ ਹੈ ਪਰਜਾਣਕਾਰਸੂਤਰਾਂ ਅਨੁਸਾਰਟਰੂਡੋ ਇਸ ਗੱਲ ਉੱਤੇ ਹੀ ਜ਼ਿਆਦਾ ਜ਼ੋਰ ਦੇਣਗੇ ਕਿ ਇਸ ਦੌਰਾਨ ਕੁੱਝ ਵੀ ਗੈਰ-ਇਖਲਾਕੀ ਜਾਂ ਗੈਰਕਾਨੂੰਨੀਵਿਵਹਾਰਵਰਗਾ ਕੁੱਝ ਨਹੀਂ ਹੋਇਆ। ਇਹ ਵੀਮੰਨਿਆ ਜਾ ਰਿਹਾ ਹੈ ਕਿ ਟਰੂਡੋ ਇਸ ਵਿਵਾਦ ਨੂੰ ਆਪਣੇ ਆਫਿਸ ਤੇ ਸਾਬਕਾਅਟਾਰਨੀਜਨਰਲਜੋਡੀਵਿਲਸਨਰੇਅਬੋਲਡਦਰਮਿਆਨਕਮਿਊਨਿਕੇਸ਼ਨ ਗੈਪ ਤੇ ਵਿਸ਼ਵਾਸ ਟੁੱਟਣਸਿਰਮੜ੍ਹਨਦੀਵੀਕੋਸ਼ਿਸ਼ਕਰਨਗੇ। ਟਰੂਡੋ ਸਰਕਾਰਪਿਛਲੇ ਮਹੀਨੇ ਤੋਂ ਹੀ ਐਸਐਨਸੀ-ਲਾਵਾਲਿਨਨਾਲਜੁੜੇ ਇਸ ਮਾਮਲੇ ਵਿੱਚ ਅਜਿਹਾ ਉਲਝੀ ਹੈ ਕਿ ਉਸ ਨੂੰ ਹੁਣਤੱਕ ਸਾਹ ਨਹੀਂ ਆਇਆ। ਪਹਿਲੀਵਾਰੀ ਇਹ ਦੋਸ਼ ਲੱਗੇ ਕਿ ਵਿਲਸਨਰੇਅਬੋਲਡ ਉੱਤੇ ਗਲਤ ਢੰਗ ਨਾਲ ਇਹ ਦਬਾਅਪਾਇਆ ਗਿਆ ਕਿ ਐਸਐਨਸੀ-ਲਾਵਾਲਿਨਖਿਲਾਫਮੁਜਰਮਾਨਾਕਾਰਵਾਈਨਾਕੀਤੀਜਾਵੇ। ਇੱਥੇ ਹੀ ਬੱਸਨਹੀਂ ਇਹ ਵੀ ਆਖਿਆ ਗਿਆ ਕਿ ਇਸ ਤੋਂ ਇਨਕਾਰਕਰਨਮਗਰੋਂ ਉਨ੍ਹਾਂ ਤੋਂ ਅਟਾਰਨੀਜਨਰਲਦਾਅਹੁਦਾ ਖੋਹ ਲਿਆ ਗਿਆ ਤੇ ਉਨ੍ਹਾਂ ਨੂੰ ਵੈਟਰਨਜ਼ ਅਫੇਅਰਜ਼ ਮੰਤਰਾਲਾ ਦੇ ਦਿੱਤਾ ਗਿਆ। ਇਸ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦਰੇਅਬੋਲਡ ਨੇ ਅਸਤੀਫਾ ਦੇ ਦਿੱਤਾ। ਇਸ ਤੋਂ ਕੁੱਝ ਸਮੇਂ ਬਾਅਦ ਹੀ ਉਨ੍ਹਾਂ ਦੀਨੇੜਲੀਦੋਸਤ ਤੇ ਕੈਬਨਿਟਸਹਿਯੋਗੀ ਖਜ਼ਾਨਾਬੋਰਡਦੀਪ੍ਰੈਜ਼ੀਡੈਂਟਜੇਨ ਫਿਲਪੌਟ ਨੇ ਵੀਸੋਮਵਾਰ ਨੂੰ ਅਸਤੀਫਾ ਦੇ ਦਿੱਤਾ।
20ਵੀਂ ਸਦੀਦੀਟੀਬੀਮਹਾਂਮਾਰੀਲਈਸਰਕਾਰ ਵੱਲੋਂ ਟਰੂਡੋ ਮੰਗਣ ਮੁਆਫੀ!
ਓਟਵਾ : 20ਵੀਂ ਸਦੀਦੀਟੀਬੀਮਹਾਂਮਾਰੀਲਈਸਰਕਾਰ ਵੱਲੋਂ ਪ੍ਰਧਾਨਮੰਤਰੀਜਸਟਿਨਟਰੂਡੋ ਕਿਸੇ ਵੀਸਮੇਂ ਮੁਆਫੀ ਮੰਗ ਸਕਦੇ ਹਨ।ਫੈਡਰਲਸਰਕਾਰ 9000 ਫਾਈਲਾਂ ਵਾਲਾ ਇੱਕ ਅਜਿਹਾ ਡਾਟਾਬੇਸਖੋਲ੍ਹਣਾ ਚਾਹੁੰਦੀ ਹੈ ਜਿਸ ਰਾਹੀਂ ਇਨੁਇਟਪਰਿਵਾਰਾਂ ਨੂੰ 20ਵੀਂ ਸਦੀ ਦੇ ਟੀਬੀਪ੍ਰਕੋਪ ਦੌਰਾਨ ਮਾਰੇ ਗਏ ਆਪਣੇ ਰਿਸ਼ਤੇਦਾਰਾਂ ਬਾਰੇ ਜਾਨਣਦਾ ਮੌਕਾ ਮਿਲੇਗਾ। ਇਹ ਵੀਉਮੀਦ ਹੈ ਕਿ ਟਰੂਡੋ ਇਸ ਸਮੇਂ ਟੀਬੀਵਰਗੀਮਹਾਮਾਰੀ ਦੌਰਾਨ ਗਲਤਇਲਾਜਕਾਰਨਮਾਰੇ ਗਏ ਇਨੁਇਟ ਦੇ ਲੋਕਾਂ ਲਈਸਰਕਾਰਵੱਲੋਂ ਮੁਆਫੀਵੀ ਮੰਗ ਸਕਦੇ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …