11.7 C
Toronto
Wednesday, September 23, 2026
spot_img
Homeਜੀ.ਟੀ.ਏ. ਨਿਊਜ਼960 ਏ.ਐਮ. 'ਤੇ ਸੁਣੋ ਅੰਗਰੇਜ਼ੀ 'ਪਰਵਾਸੀ' ਰੇਡੀਓ

960 ਏ.ਐਮ. ‘ਤੇ ਸੁਣੋ ਅੰਗਰੇਜ਼ੀ ‘ਪਰਵਾਸੀ’ ਰੇਡੀਓ

960 ਏ.ਐਮ. ‘ਤੇ ਸੁਣੋ ਅੰਗਰੇਜ਼ੀ ‘ਪਰਵਾਸੀ’ ਰੇਡੀਓਪਹਿਲੀ ਮਈ ਤੋਂ ਅਦਾਰਾ ਪਰਵਾਸੀ ਵਲੋਂ 960 ਏ.ਐਮ. ਰੇਡੀਓ ਡਾਇਲ ‘ਤੇ ਸ਼ੁਰੂ ਕੀਤੇ ਗਏ ਅੰਗਰੇਜ਼ੀ ਰੇਡੀਓ ਪ੍ਰੋਗਰਾਮ ਪੀਲ ਮੈਟਰਸ ਵਿਚ ਵੱਖੋ-ਵੱਖ ਹੋਸਟ, ਜਿਨ੍ਹਾਂ ਵਿਚ ਜੋਅ ਹੌਰਨਿਕ, ਮਿਸਟਰ ਮੈਕ ਵੈਨ ਅਤੇ ਰਾਇਨ ਗੁਰਚਰਨ ਤੋਂ ਇਲਾਵਾ ਕਈ ਫੈਡਰਲ ਅਤੇ ਪ੍ਰੋਵਿਨਸ਼ੀਅਲ ਮੰਤਰੀ ਅਤੇ ਮੇਅਰ ਪੇਸ਼ ਹੋ ਰਹੇ ਹਨ। ਇਹ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀਂ 7.00 ਵਜੇ ਤੋਂ 8.00 ਵਜੇ ਤੱਕ ਸਾਗਾ ਨਿਊਜ਼ ਟੌਕ 960 ਏ.ਐਮ. ਡਾਇਲ ‘ਤੇ ਸੁਣ ਸਕਦੇ ਹੋ।

RELATED ARTICLES
POPULAR POSTS