ਟੋਰਾਂਟੋ/ਬਿਊਰੋ ਨਿਊਜ਼ਜਦਪਹਿਲੀਵਾਰਐਂਡਰਿਊਸ਼ੀਅਰਦਾਨਾਮ 2004 ਵਿਚਫੈਡਰਲ ਪੌਲੀਟੀਕਲ ਆਫਿਸਲਈ ਸੁਣਿਆ ਗਿਆ ਤਾਂ ਘੱਟ ਹੀ ਲੋਕ ਉਹਨਾਂ ਨੂੰ ਜਾਣਦੇ ਸਨ। ਉਹਨਾਂ ਨੇ ਇਸ ਸਮੇਂ ਹਾਊਸ ਆਫਕਾਮਨਜ਼ ਵਿਚ ਲੰਬੇ ਸਮੇਂ ਤੋਂ ਬਣਦੇ ਆ ਰਹੇ ਐਮਪੀ ਨੂੰ ਹਰਾ ਦਿੱਤਾ ਜੋ ਕਿ ਐਨਡੀਪੀਨਾਲਸਬੰਧਤ ਸੀ। ਸੱਤ ਸਾਲਾਂ ਬਾਅਦ ਉਸਦੀ ਕੰਸਰਵੇਟਿਵਪਾਰਟੀ ਨੇ ਬਹੁਮਤ ਨਾਲਸਰਕਾਰਬਣਾਈਅਤੇ ਉਹ ਵੀਚੁਣੇ ਗਏ ਅਤੇ ਤਦ ਉਹਨਾਂ ਦੀ ਉਮਰ ਸਿਰਫ 32 ਸਾਲ ਸੀ। ਇਸ ਅਹੁਦੇ ਨੂੰ ਸੰਭਾਲਣਵਾਲੇ ਉਹ ਸਭ ਤੋਂ ਘੱਟ ਉਮਰ ਦੇ ਸੰਸਦਮੈਂਬਰਸਨ।ਸ਼ਨੀਵਾਰ ਨੂੰ ਉਹਨਾਂ ਨੇ ਇਕ ਵਾਰਫਿਰ ਤੋਂ ਇਤਿਹਾਸ ਦੇ ਪੰਨਿਆਂ ਵਿਚਆਪਣਾਨਾਮਦਰਜਕਰਵਾਲਿਆਅਤੇ ਉਹ ਕੰਸਰਵੇਟਿਵਪਾਰਟੀ ਦੇ ਦੂਸਰੇ ਵੱਡੇ ਨੇਤਾ ਦੇ ਤੌਰ ‘ਤੇ ਸਾਹਮਣੇ ਆਏ। ਪਾਰਟੀਪ੍ਰਧਾਨ ਦੇ ਅਹੁਦੇ ਲਈ ਉਹ ਸਟੀਫਨਹਾਰਪਰ ਤੋਂ ਬਾਅਦਦੂਸਰੇ ਨੰਬਰ’ਤੇ ਸਨ। ਉਹਨਾਂ ਨੇ ਇਕ ਸਖਤ ਮੁਕਾਬਲੇ ਵਿਚ ਕਿਊਬੈਕ ਦੇ ਐਮਪੀਮੈਕਿਸਮਬੇਰਿਨਰ ਨੂੰ ਹਰਾ ਦਿੱਤਾ। ਜਦਕਿ ਉਹਨਾਂ ਨੇ ਇਸ ਅਹੁਦੇ ਲਈ ਦੌੜ ਐਂਡਰਿਊ ਤੋਂ ਇਕ ਸਾਲਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਹੁਣ ਉਹਨਾਂ ਨੇ ਇਕ ਵਾਰਫਿਰ ਤੋਂ ਉਭਰ ਕੇ ਆਉਣ ਦੇ ਸੰਕੇਤ ਦਿੱਤੇ ਹਨ।ਕੰਸਰਵੇਟਿਵਪਾਰਟੀ ਦੇ ਪ੍ਰਧਾਨ ਦੇ ਅਹੁਦੇ ਲਈਜੇਸਨਕੈਨੀਅਤੇ ਪੀਟਰਮੈਕਕੇ ਦਾਅਵਾਕਰ ਚੁੱਕੇ ਹਨਅਤੇ ਉਹ ਲਗਾਤਾਰ ਇਸ ਅਹੁਦੇ ‘ਤੇ ਆਉਣ ਲਈਕੋਸ਼ਿਸ਼ਕਰ ਚੁੱਕੇ ਹਨ। ਇਕ ਵਾਰਮੈਕਕੇ ਅਤੇ ਕੈਨੀ ਨੇ ਸਪੱਸ਼ਟ ਕਰ ਦਿੱਤਾ ਕਿ ਉਹਨਾਂ ਦੀਦਿਲਚਸਪੀਕਿਤੇ ਹੋਰ ਹੈ ਤਾਂ ਐਂਡਰਿਊਲਈ ਕੋਈ ਅੜਚਣਨਹੀਂ ਰਹੇਗੀ। ਓਟਵਾਵਿਚਜਨਮੇ ਅਤੇ ਬਾਕੀਸਮੇਂ ਪੇਰੀਜ਼ ਵਿਚਰਹਿਣਵਾਲੇ ਐਂਡਰਿਊਵੈਸਟਅਤੇ ਸੈਂਟਰਲਕੈਨੇਡਾ ਦੇ ਨੇਤਾਹਨ। ਉਹ ਲਗਾਤਾਰਫਰੈਂਚਅਤੇ ਅੰਗਰੇਜ਼ੀ ਦੋਵਾਂ ਨੂੰ ਅਸਾਨੀਨਾਲਬੋਲਸਕਦੇ ਹਨਅਤੇ ਇਹ ਉਹਨਾਂ ਦੀ ਇਕ ਵੱਡੀ ਖਾਸੀਅਤਹੈ। ਉਹਨਾਂ ਦੀ ਉਮਰ ਸਿਰਫ 38 ਸਾਲ ਹੈ ਅਤੇ ਉਹ ਲੋਕਾਂ ਨੂੰ ਆਪਣੇ ਨਾਲਜੋੜਨਦੀਕਲਾਵੀਜਾਣਦੇ ਹਨ।ਸਤੰਬਰ 2016 ਵਿਚ ਹੀ ਐਂਡਰਿਊ ਨੇ ਹੀ ਸਾਫਕਰ ਦਿੱਤਾ ਸੀ ਕਿ ਉਹ ਵਰਤਮਾਨ ਕਾਕਸ ਅਹੁਦੇ ਅਤੇ ਹਾਊਸ ਲੀਡਰ ਤੋਂ ਪਿੱਛੇ ਹਟਰਹੇ ਹਨਅਤੇ ਪਾਰਟੀ ਮੁਖੀ ਦੇ ਅਹੁਦੇ ਲਈ ਅੱਗੇ ਆ ਰਹੇ ਹਨ।ਸ਼ਨੀਵਾਰ ਨੂੰ ਹੋਈ ਵੋਟਿੰਗ ਵਿਚਵੀਐਂਡਰਿਊ ਨੇ ਬੇਯੂਸਵਿਚਆਪਣੀਸੀਟ’ਤੇ ਬੇਰਿਨਰ ਤੋਂ ਜ਼ਿਆਦਾਵੋਟਹਾਸਲਕੀਤੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …