Breaking News
Home / ਜੀ.ਟੀ.ਏ. ਨਿਊਜ਼ / ਪੰਜ ਸਾਲਾ ਬੱਚੀ ਬੇਲਾ ਥਾਮਸਨ ਨੂੰ ਇਕ ਦਿਨ ਲਈ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ

ਪੰਜ ਸਾਲਾ ਬੱਚੀ ਬੇਲਾ ਥਾਮਸਨ ਨੂੰ ਇਕ ਦਿਨ ਲਈ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ

ਬੇਲਾ ਇਕ ਦਿਨਦੀਪ੍ਰਧਾਨਮੰਤਰੀ
ਇਕ ਲੇਖ ਮੁਕਾਬਲੇ ‘ਚ ਜੇਤੂ ਹੋਣਦਾਮਿਲਿਆਇਨਾਮ, 24 ਘੰਟੇ ਆਪਣੇ ਪਰਿਵਾਰਸਮੇਤਪ੍ਰਧਾਨਮੰਤਰੀਦਫਤਰ ਤੇ ਸਰਕਾਰੀਰਿਹਾਇਸ਼ ‘ਚ ਹੋਈ ਮਹਿਮਾਨਨਿਵਾਜ਼ੀ
ਟੋਰਾਂਟੋ/ਬਿਊਰੋ ਨਿਊਜ਼
ਪੰਜਸਾਲਦੀਬੱਚੀਬੇਲਾਥਾਮਸਨ ਨੂੂੰ ਇਕ ਦਿਨਵਾਸਤੇ ਕੈਨੇਡਾਦੀਪ੍ਰਧਾਨਮੰਤਰੀਬਣਨਦਾ ਮੌਕਾ ਮਿਲਿਆ ਹੈ। ਏਨਾ ਹੀ ਨਹੀਂ ਇਸ ਬੱਚੀ ਦੇ ਇਸ਼ਾਰੇ ‘ਤੇ ਪ੍ਰਧਾਨਮੰਤਰੀਜਸਟਿਨਟਰੂਡੋ ਕੰਮਕਰਦੇ ਵਿਖਾਈਦਿਤੇ। ਦਰਅਸਲਬੇਲਾਥਾਮਸਨ ਇਕ ਲੇਖਮੁਕਾਬਲੇ ਵਿਚਜੇਤੂ ਬਣੀ ਸੀ। ਇਨਾਮਵਜੋਂ ਉਸ ਨੂੰ ਇਕ ਦਿਨਲਈਕੈਨੇਡਾਦੀਪ੍ਰਧਾਨਮੰਤਰੀਬਣਾਇਆ ਗਿਆ। ਬੇਲਾਆਪਣੇ ਪਰਿਵਾਰਸਮੇਤਪ੍ਰਧਾਨਮੰਤਰੀਦਫ਼ਤਰਅਤੇ ਸਰਕਾਰੀਰਿਹਾਇਸ਼ਵਿਚ 24 ਘੰਟੇ ਰਹੀ। ਉਸ ਨੇ ਕੋਈ ਫ਼ੈਸਲਾ ਤਾਂ ਨਹੀਂ ਲਿਆ, ਪਰਅਪਣੇ ਸਵਾਲਾਂ, ਵਿਚਾਰਾਂ ਅਤੇ ਮਸਤੀਕਾਰਨ ਉਹ ਕੈਨੇਡਾਦੀਸਟਾਰ ਜ਼ਰੂਰਬਣ ਗਈ।
ਦਰਅਸਲਕੈਨੇਡਾਵਿਚਬੱਚਿਆਂ ਦੀ ਸਿਖਿਆ ਲਈਕੰਮਕਰਨਵਾਲੀਸੰਸਥਾਸੀ.ਬੀ.ਸੀ. ਨੇ ਇਕ ਮੁਕਾਬਲਾਕਰਵਾਇਆ ਸੀ। ਇਸ ਵਿਚਸਰਕਾਰਦੀਵੀਭਾਗੀਦਾਰੀ ਸੀ। ਬੇਲਾ ਨੇ ‘ਸੀ.ਬੀ.ਸੀ. ਕਿਡਸ’ ਨਾਂ ਦੀ ਇਹ ਚੈਂਪੀਅਨਸ਼ਿਪਜਿੱਤਲਈ। ਉਸ ਨੂੰ ਇਨਾਮਵਜੋਂ ਇਕ ਦਿਨਦਾਪ੍ਰਧਾਨਮੰਤਰੀਬਣਾਇਆ ਗਿਆ। ਇਸ ਤੋਂ ਬਾਅਦ ਉਸ ਨੂੰ ਪਰਿਵਾਰਸਮੇਤਪ੍ਰਧਾਨਮੰਤਰੀਦਫ਼ਤਰਬੁਲਾਇਆ ਗਿਆ।
ਪ੍ਰਧਾਨਮੰਤਰੀਟਰੂਡੋ ਨੇ ਜਿਵੇਂ ਹੀ ਬੇਲਾ ਨੂੰ ਕਿਹਾ ਕਿ ਉਹ ਅਗਲੇ 24 ਘੰਟੇ ਲਈਦੇਸ਼ਦੀਪ੍ਰਧਾਨਮੰਤਰੀ ਹੈ ਤਾਂ ਇਹ ਸੁਣਦੇ ਹੀ ਉਹ ਖ਼ੁਸ਼ੀਨਾਲਭਰ ਗਈ। ਉਸ ਨੇ ਟਰੂਡੋ ਨੂੰ ਪੁਛਿਆ, ”ਕੀ ਉਹ ਇਸ ਦਫ਼ਤਰ ਦੇ ਗੱਦਿਆਂ ਅਤੇ ਸਿਰਹਾਣਿਆਂ ਨਾਲਕਿਲ੍ਹਾਬਣਾਸਕਦੇ ਹਨ?”ਟਰੂਡੋ ਨੇ ਕਿਹਾ, ”ਬਿਲਕੁਲ… ਕਿਉਂ ਨਹੀਂ?” ਇਸ ਤੋਂ ਬਾਅਦ ਉਹ ਖੁਦਬੇਲਾਨਾਲਮਿਲ ਕੇ ਉਸ ਦੀਪਸੰਦਦਾਕਿਲ੍ਹਾਬਣਾਉਣਵਿਚਜੁਟ ਗਏ। ਦੋਵਾਂ ਨੇ ਉਥੇ ਪਈਆਂ ਕੁਰਸੀਆਂ, ਮੇਜ, ਸੋਫੇ, ਸਿਰਹਾਣੇ ਤੇ ਚਾਦਰਨਾਲਕਿਲ੍ਹਾਬਣਾਇਆ। ਪ੍ਰਧਾਨਮੰਤਰੀਦਫ਼ਤਰ ਦੇ ਫ਼ੋਟੋਗ੍ਰਾਫ਼ਰਐਡਮਸਕਾਟ ਇਸ ਦੌਰਾਨ ਦੋਵਾਂ ਦੀਆਂ ਤਸਵੀਰਾਂ ਲੈਂਦੇ ਰਹੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …