Breaking News
Home / ਜੀ.ਟੀ.ਏ. ਨਿਊਜ਼ / ਫ਼ਰਾਡਬਿਊਰੋ ਨੇ ਸੀ.ਆਰ.ਏ. ਅਤੇ ਫ਼ਿਰੌਤੀ ਘੁਟਾਲੇ ਤੋਂ ਕੀਤਾਲੋਕਾਂ ਨੂੰ ਸੁਚੇਤ

ਫ਼ਰਾਡਬਿਊਰੋ ਨੇ ਸੀ.ਆਰ.ਏ. ਅਤੇ ਫ਼ਿਰੌਤੀ ਘੁਟਾਲੇ ਤੋਂ ਕੀਤਾਲੋਕਾਂ ਨੂੰ ਸੁਚੇਤ

logo-2-1-300x105-3-300x105ਪੀਲ/ ਬਿਊਰੋ ਨਿਊਜ਼
ਪੀਲਰੀਜ਼ਨਲ ਪੁਲਿਸ ਫ਼ਰਾਡਬਿਊਰੋ ਦੇ ਜਾਂਚਕਾਰਾਂ ਨੇ ਆਮਲੋਕਾਂ ਨੂੰ ਸਾਰੇ ਕੈਨੇਡੀਅਨਾਂ ਨੂੰ ਨਿਸ਼ਾਨਾਬਣਾਰਹੇ ਐਕਸਟਰੋਸ਼ਨ ਘੁਟਾਲੇ ਤੋਂ ਸੁਚੇਤ ਰਹਿਣਦੀਸਲਾਹ ਦਿੱਤੀ ਹੈ। ਪੁਲਿਸ ਨੂੰ ਆਮਲੋਕਾਂ ਤੋਂ ਵੱਡੀ ਗਿਣਤੀਵਿਚਸ਼ਿਕਾਇਤਾਂ ਮਿਲਰਹੀਆਂ ਹਨ ਕਿ ਵੱਖ-ਵੱਖ ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਤੋਂ ਲੋਕਾਂ ਨੂੰ ਫ਼ੋਨਕਰਕੇ ਪੈਸੇ ਮੰਗੇ ਜਾ ਰਹੇ ਹਨ।ਲੋਕਾਂ ਨੂੰ ਸਿਟੀਜਨਸ਼ਿਪਐਂਡਇਮੀਗਰੇਸ਼ਨਕੈਨੇਡਾ, ਸਰਵਿਸਕੈਨੇਡਾਅਤੇ ਕੈਨੇਡਾਰੈਵੀਨਿਊ ਏਜੰਸੀ ਦੇ ਨਾਂਅ ਤੋਂ ਫ਼ੋਨਕਰਕੇ ਧਮਕਾਇਆ ਜਾ ਰਿਹਾਹੈ।
ਲੋਕਾਂ ਨੂੰ ਵਿਭਾਗ ਦੇ ਅਧਿਕਾਰੀਬਣ ਕੇ ਉਨ੍ਹਾਂ ਦੇ ਕਰੀਬੀਆਂ ਦੀ ਜਾਂਚ ਦੇ ਨਾਂਅ’ਤੇ ਉਨ੍ਹਾਂ ਦੇ ਕੈਨੇਡੀਅਨਸਟੇਟਸ ਨੂੰ ਲੈ ਕੇ ਤੁਰੰਤ ਪੈਸੇ ਦੇਣਲਈ ਕਿਹਾ ਜਾ ਰਿਹਾ ਹੈ ਅਤੇ ਅਜਿਹਾ ਨਾਕਰਨਦੀਸੂਰਤਵਿਚ ਉਨ੍ਹਾਂ ਨੂੰ ਗ੍ਰਿਫ਼ਤਾਰਕਰਨਦੀਧਮਕੀਵੀ ਦਿੱਤੀ ਜਾ ਰਹੀਹੈ।ਕਾਲਰ ਭੁਗਤਾਨ ਲਈਵੀਖ਼ਾਸਨਿਰਦੇਸ਼ ਦੇ ਰਹੇ ਹਨਅਤੇ ਉਨ੍ਹਾਂ ਨੂੰ ਵੈਸਟਰਨਯੂਨੀਅਨ ਜਾਂ ਮਨੀ ਗਰਾਮਟਰਾਂਸਫ਼ਰ, ਬੈਂਕਟਰਾਂਸਫ਼ਰਅਤੇ ਪ੍ਰੀਪੇਡ ਕ੍ਰੈਡਿਟਕਾਰਡਆਦਿਰਾਹੀਂ ਪੈਸੇ ਦੇਣਲਈਦਬਾਅਪਾਉਂਦੇ ਹਨ।
ਲੋਕਾਂ ਨੂੰ ਸਰਕਾਰੀਅਧਿਕਾਰੀਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਦਸਤਾਵੇਜਾਂ ਦੀਕਾਪੀਭੇਜਣ ਤਾਂ ਜੋ ਉਨ੍ਹਾਂ ਨੂੰ ਫ਼ਾਈਲਕੀਤਾ ਜਾ ਸਕੇ। ਕਾਲਰਆਈ.ਡੀ.ਸਪੂਫ਼ਿੰਗ ਅਤੇ ਹੋਰਜਾਅਲਸਾਜ਼ੀ ਦੇ ਉਪਕਰਨਾਂ ਰਾਹੀਂ ਵੀ ਸੁਰੱਖਿਆ ਪ੍ਰਾਪਤਕਰਨਲਈ ਕਿਹਾ ਗਿਆ ਹੈ। ਇਸ ਘੁਟਾਲੇ ਬਾਰੇ ਪਰਿਵਾਰ, ਦੋਸਤਾਂ ਅਤੇ ਹੋਰਕਰੀਬੀਆਂ ਨਾਲ ਗੱਲ ਕਰਨਲਈ ਕਿਹਾ ਗਿਆ ਹੈ ਤਾਂ ਜੋ ਉਹ ਵੀ ਚੌਕਸ ਰਹਿਣ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …