Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀ ਓਵਾਟਰਲੂ ਖੇਤਰ ‘ਚ ਗੋਲ ਰੇਲ ਨੈਟਵਰਕ ਦਾ ਵਿਸਥਾਰ ਕਰੇਗਾ

ਓਨਟਾਰੀ ਓਵਾਟਰਲੂ ਖੇਤਰ ‘ਚ ਗੋਲ ਰੇਲ ਨੈਟਵਰਕ ਦਾ ਵਿਸਥਾਰ ਕਰੇਗਾ

Go Train copy copyਟੂ ਵੇਅ, ਆਲਡੇਅ ਗੋ ਟਰੇਨਸਰਵਿਸਲਈ ਸਮਝੌਤਾ ਤੈਅ
ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓਸਰਕਾਰ ਨੇ ਵਾਟਰਲੂ ਖੇਤਰ ਦੇ ਵਿਕਾਸ ਨੂੰ ਤੇਜ਼ ਕਰਨਲਈਟੋਰਾਂਟੋ ਅਤੇ ਵਾਟਰਲੂ ਦੇ ਵਿਚਾਲੇ ਗੋ ਟਰੇਨਨੈੱਟਵਰਕਦਾਵਿਸਥਾਰਕਰਨਦਾਫ਼ੈਸਲਾਕੀਤਾਹੈ। ਇਸ ਸੁਪਰ ਕਾਰੀਡੋਰਵਿਚ ਟੂ ਵੇਅਅਤੇ ਆਲ ਡੇ ਗੋ ਟਰੇਨਸਰਵਿਸ ਨੂੰ ਟੋਰਾਂਟੋ ਅਤੇ ਵਾਟਰਲੂ ਵਿਚਚਲਾਇਆਜਾਵੇਗਾ। ਰੀਜ਼ਨਲਟਰਾਂਸਪੋਰਟੇਸ਼ਨਅਥਾਰਿਟੀਵਲੋਂ ਮੈਟਰੋਲਾਈਨੇਕਸ ਦੇ ਨਾਲ ਗ੍ਰੇਟਰਟੋਰਾਂਟੋ ਅਤੇ ਹੈਮਿਲਟਨਏਰੀਆਵਿਚਰੇਲਨੈਟਵਰਕਦਾਵਿਸਥਾਰਕੀਤਾਜਾਵੇਗਾ।
ਪੂਰੇ ਰਾਜ ਨੂੰ ਸੀ.ਐਨ. ਦੇ ਨਾਲ ਸਮਝੌਤਾ ਕਰਕੇ ਸੁਰੱਖਿਅਤ ਕੀਤਾ ਜਾ ਰਿਹਾ ਹੈ ਤਾਂ ਜੋ ਗੋ ਰੀਜ਼ਨਲਐਕਸਪ੍ਰੈਸਰੇਲ ਨੂੰ ਕਿਚਨਰ ਗੋ ਕਾਰੀਡੋਰ ਦੇ ਨਾਲਬਣਾਇਆ ਜਾ ਸਕੇ। ਇਸ ਪ੍ਰੋਜੈਕਟ’ਤੇ ਯੋਜਨਾਅਤੇ ਤਕਨੀਕੀਅਧਿਐਨਦਾਕੰਮ ਸ਼ੁਰੂ ਹੋ ਗਿਆ ਹੈ ਤਾਂ ਜੋ ਪ੍ਰੋਜੈਕਟ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ। ਜਾਰਜਟਾਊਨਅਤੇ ਬ੍ਰੇਮਲਿਆ ਦੇ ਵਿਚਾਲੇ ਇਸ ਨਵੇਂ ਕਾਰੀਡੋਰ ਦੇ ਨਾਲਲੋਕਾਂ ਨੂੰ ਵੀਕਾਫ਼ੀਸਹੂਲਤ ਹੋ ਜਾਵੇਗੀ। ਉਥੇ ਹੀ ਬਰੈਂਪਟਨਅਤੇ ਕਿਚਨਰ ਦੇ ਵਿਚਾਲੇ ਗੋ ਸਰਵਿਸਦਾਵੀਵਿਸਥਾਰ ਹੋ ਸਕੇਗਾ।
ਇਕ ਆਧੁਨਿਕ ਅਤੇ ਇੰਟੀਗ੍ਰੇਟੇਡਟ੍ਰਾਂਜਿਟਨੈਟਵਰਕ ਬਣਾਉਣ ਲਈਅਤੇ ਲੋਕਾਂ, ਭਾਈਚਾਰਿਆਂ ਅਤੇ ਕਾਰੋਬਾਰੀਆਂ ਨੂੰ ਰੁਕਾਵਟ ਰਹਿਤਕਨੈਕਟਸਰਵਿਸਦੇਣਦਾਐਲਾਨਕਰਦਿਆਂ ਪ੍ਰੀਮੀਅਰਕੈਥਲੀਨਵਿਨ ਨੇ ਕਿਹਾ ਕਿ ਓਨਟਾਰੀਓਸਰਕਾਰ ਇਸ ਪ੍ਰੋਜੈਕਟ ਦੇ ਲਈ 43 ਮਿਲੀਅਨਡਾਲਰਦੀਫ਼ੰਡਿੰਗ ਪ੍ਰਦਾਨਕਰੇਗੀ। ਡਾਊਨਟਾਊਨਕਿਚਨਰਵਿਚ ਇਕ ਟ੍ਰਾਂਜਿਟ ਹੱਬ ਨੂੰ ਤਿਆਰਕਰਕੇ ਪੂਰੇ ਨੈਟਵਰਕ ਨੂੰ ਵਿਸਥਾਰਪ੍ਰਦਾਨਕੀਤਾਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਹੱਬ ਤੋਂ ਗੋ ਰੇਲਅਤੇ ਬੱਸ ਸਰਵਿਸ ਨੂੰ ਕਨੈਕਟਕਰਕੇ ਆਮਲੋਕਾਂ ਨੂੰ ਬਿਹਤਰਟਰਾਂਸਪੋਰਟਸਰਵਿਸਪ੍ਰਦਾਨਕੀਤੀ ਜਾ ਸਕੇਗੀ। ਉਥੇ ਲਾਈਟਰੇਟਟ੍ਰਾਂਜਿਟਲਾਈਨ ਨੂੰ ਵੀਵਾਟਰਲੂ ਰੀਜਨਵਿਚਬਣਾਇਆਜਾਵੇਗਾ। ਉਥੇ ਹੀ ਵਾਇਰੇਲਸਰਵਿਸਜ਼ ਅਤੇ ਲੋਕਲਐਂਡਇੰਟਰਸਿਟੀ ਬੱਸ ਸਰਵਿਸਜ਼ ਨਾਲਵੀਜੋੜਿਆਜਾਵੇਗਾ।
ਕਨੈਕਟੀਵਿਟੀ ਨੂੰ ਕਾਫ਼ੀ ਘੱਟ ਸਮੇਂ ਵਿਚਵਧੇਰੇ ਕਾਰਗਰ ਬਣਾਉਣ ਲਈਸਤੰਬਰ ਤੋਂ ਗੋ ਟਰੇਨ ਨੂੰ ਵਧਾਉਂਦਿਆਂ ਹੋਇਆ ਦੋ ਸਵੇਰੇ ਅਤੇ ਦੋ ਸ਼ਾਮ ਨੂੰ ਟਰੇਨ ਟਿੱਪਸ ਨੂੰ ਵਧਾਇਆਜਾਵੇਗਾ ਤਾਂ ਜੋ ਉਹ ਕਿਚਨਰ, ਗੁਲੇਫ਼ ਅਤੇ ਏਕਟਨ ਤੱਕ ਲੋਕਾਂ ਨੂੰ ਸੇਵਾਵਾਂ ਪ੍ਰਦਾਨਕਰਸਕਣ। ਇਸ ਨਾਲਹਫ਼ਤਾਭਰ ਦੇ ਟਿੱਪਸ ਦੋ-ਗੁਣਾ ਹੋ ਜਾਣਗੇ। ਸਤੰਬਰਵਿਚ ਗੋ ਇਕ ਨਵੀਂ ਐਕਸਪ੍ਰੈਸ ਬੱਸ ਸਰਵਿਸ ਨੂੰ ਵੀ ਸ਼ੁਰੂ ਕਰੇਗਾ ਤਾਂ ਜੋ ਕਿਚਨਰਅਤੇ ਬ੍ਰੈਮਲਿਆ ਗੋ ਸਟੇਸ਼ਨ ਦੇ ਵਿਚਾਲੇ ਚਲੇਗੀ ਅਤੇ ਇਹ ਗੋ ਰੇਲਅਤੇ ਬੱਸ ਸਰਵਿਸਜ਼ ਨੂੰ ਯੂਨੀਅਨਸਟੇਸ਼ਨ, ਟੋਰਾਂਟੋ ਨਾਲਜੋੜੇਗੀ।
ਓਨਟਾਰੀਓਰਾਜ ਦੇ ਇਤਿਹਾਸਵਿਚਅਗਲੇ 12 ਸਾਲਾਂ ਵਿਚ 160 ਬਿਲੀਅਨਡਾਲਰ ਦੇ ਨਿਵੇਸ਼ਨਾਲਸਭ ਤੋਂ ਵੱਡਾ ਪਬਲਿਕ ਇੰਫ੍ਰਾਸਟਰੱਕਚਰ ਨੂੰ ਤਿਆਰਕਰੇਗਾ। ਇਸ ਨਾਲਹਰਸਾਲਸੂਬੇ ਵਿਚ 1,10 ਹਜ਼ਾਰਨਵੇਂ ਰੁਜ਼ਗਾਰਵੀਮਿਲਣਗੇ। ਸੜਕਾਂ, ਪੁਲਾਂ, ਟ੍ਰਾਂਜਿਟਸਿਸਟਮ, ਸਕੂਲਾਂ ਅਤੇ ਹਸਪਤਾਲਾਂ ਨੂੰ ਨਵਾਂ ਸਰੂਪਪ੍ਰਦਾਨਕਰਨ ਦੇ ਨਾਲ ਹੀ ਨਵੇਂ ਪ੍ਰੋਜੈਕਟਵੀ ਸ਼ੁਰੂ ਹੋਣਗੇ। ਟਰੇਨਨੈਟਵਰਕਦਾਵੀਵਿਸਥਾਰਹੋਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …