Breaking News
Home / ਹਫ਼ਤਾਵਾਰੀ ਫੇਰੀ / ਸ਼੍ਰੋਮਣੀ ਅਕਾਲੀ ਦਲ ਸਿਰਸਾ ਡੇਰੇ ਵੱਲ ਤੁਰਿਆ?

ਸ਼੍ਰੋਮਣੀ ਅਕਾਲੀ ਦਲ ਸਿਰਸਾ ਡੇਰੇ ਵੱਲ ਤੁਰਿਆ?

logo-2-1-300x105-3-300x105ਚਰਚੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਾਇਆ ਹਰਿਆਣਾ ਦੀ ਖੱਟਰ ਸਰਕਾਰ ਰਾਹੀਂ ਸਿਰਸਾ ਡੇਰੇ ਦਾ ਰੁਖ ਕੀਤਾ ਹੈ ਪਰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੌਟਾਲਿਆਂ ਦਾ ਸਾਥ ਦੇਣ ਕਰਕੇ ਅਕਾਲੀ ਦਲ ਦੇ ਸਿਰਸਾ ਡੇਰੇ ਵੜਨ ਦੇ ਰਾਹ ਵਿਚ ਹਰਿਆਣਾ ਬੀਜੇਪੀ ਹੀ ਰੋੜਾ ਬਣ ਰਹੀ ਹੈ। ਇਹ ਚਰਚਾਵਾਂ ਹਨ ਕਿ ਅਕਾਲੀ ਦਲ ਹਰ ਹੀਲੇ ਸਿਰਸਾ ਡੇਰੇ ਦੀ ਹਮਾਇਤ ਚਾਹੁੰਦਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …