ਕੈਨੇਡਾ ਵਾਸੀਆਂ ਨੂੰ ਕੈਨੇਡਾ ਡੇਅ ਦੀਆਂ ਮੁਬਾਰਕਾਂ ਦਿੰਦਿਆਂ ਅਦਾਰਾ ‘ਪਰਵਾਸੀ’ ਤੁਹਾਡੀ ਸਿਹਤਯਾਬੀ, ਤੰਦਰੁਸਤੀ, ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ।
ਟਰੂਡੋ ਨੇ ਪੁੱਤਰ ਨੂੰ ਨਾਲ ਲਿਜਾ ਖੁਆਈ ਆਈਸਕਰੀਮ
ਓਟਵਾ : ਕੈਨੇਡਾ ਵਿਚ ਕਰੋਨਾ ਕਾਰਨ ਹੋਏ ਲਾਕ ਡਾਊਨ ਵਿਚ ਛੋਟਾਂ ਮਿਲਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪੁੱਤਰ ਹੈਡਰੀਨ ਨੂੰ ਨਾਲ ਲਿਜਾ ਕੇ ਖੁਆਈ। ਇਸ ਸਬੰਧੀ ਟਰੂਡੋ ਨੇ ਚੋਕੋ ਫੈਵੋਰੀਸ ਗੈਟੀਨੇਊ ਵਿਖੇ ਆਈਸ ਕਰੀਮ ਲੈਂਦਿਆਂ ਦੀ ਫੋਟੋ ਟਵੀਟ ਕੀਤੀ ਹੈ। ਉਹਨਾਂ ਲਿਖਿਆ ਕਿ ਭਾਵੇਂ ਅਸੀਂ ਆਪਣਾ ਅਹਿਮ ਡੇਅ ਆਮ ਵਾਂਗ ਨਹੀਂ ਮਨਾ ਸਕਦੇ ਪਰ ਆਸ ਹੈ ਕਿ ਅਸੀਂ ਇਸ ਨੂੂੰ ਮਨਾਉਣ ਦੇ ਨਵੇਂ ਰਾਹ ਲੱਭ ਲਵਾਂਗੇ। ਹੈਡਰੀਨ ਤੇ ਮੈਂ ਚੋਕੋ ਫੈਵੋਰੀਸ ਗੈਟੇਨਿਊ ਵਿਖੇ ਜਾ ਕੇ ਪਰਿਵਾਰ ਲਈ ਕੁਝ ਖਰੀਦ ਕੇ ਲਿਆਏ ਹਾਂ।
ਕੈਨੇਡਾ ਡੇਅ
RELATED ARTICLES