20.3 C
Toronto
Friday, September 4, 2026
spot_img
HomeਕੈਨੇਡਾFrontਬੈਂਕ ਬੀਮਾ ਏਜੰਟ ਨਾ ਬਣਨ, ਆਪਣੇ ਮੁੱਖ ਕੰਮ ’ਤੇ ਧਿਆਨ ਦੇਣ ਬੈਂਕ...

ਬੈਂਕ ਬੀਮਾ ਏਜੰਟ ਨਾ ਬਣਨ, ਆਪਣੇ ਮੁੱਖ ਕੰਮ ’ਤੇ ਧਿਆਨ ਦੇਣ ਬੈਂਕ : ਵਿੱਤ ਮੰਤਰੀ ਨਿਰਮਲਾ ਸੀਤਾਰਮਨ

ਬੈਂਕ ਬੀਮਾ ਏਜੰਟ ਨਾ ਬਣਨ, ਆਪਣੇ ਮੁੱਖ ਕੰਮ ’ਤੇ ਧਿਆਨ ਦੇਣ ਬੈਂਕ : ਵਿੱਤ ਮੰਤਰੀ ਨਿਰਮਲਾ ਸੀਤਾਰਮਨ

ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਗੁੰਮਰਾਹ ਕਰਕੇ ਬੀਮਾ ਸਮੇਤ ਹੋਰ ਵਿੱਤੀ ਉਤਪਾਦ ਵੇਚਣ ਦੀ ਪ੍ਰਵਿਰਤੀ ਤੋਂ ਬਚਣ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਨੂੰ ਜਮ੍ਹਾਂ ਇਕੱਠਾ ਕਰਨ ਅਤੇ ਕਰਜ਼ਾ ਦੇਣ ਦੇ ਆਪਣੇ ਮੁੱਖ ਕਾਰੋਬਾਰ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸੀਤਾਰਮਨ ਨੇ ਕਿਹਾ ਕਿ ਕਈ ਵਾਰ ਗਾਹਕਾਂ ਕੋਲ ਪਹਿਲਾਂ ਹੀ ਬੀਮਾ ਹੋਣ ਦੇ ਬਾਵਜੂਦ ਵੀ ਬੈਂਕ ਉਨ੍ਹਾਂ ਨੂੰ ਬੀਮਾ ਉਤਪਾਦ ਖਰੀਦਣ ਲਈ ਦਬਾਅ ਬਣਾਉਂਦੇ ਹਨ।

RELATED ARTICLES
POPULAR POSTS