7.2 C
Toronto
Sunday, November 23, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ 50% ਆਬਾਦੀਹੋਵੇਗੀ ਇਮੀਗ੍ਰਾਂਟਸਦੀ

ਕੈਨੇਡਾ ‘ਚ 50% ਆਬਾਦੀਹੋਵੇਗੀ ਇਮੀਗ੍ਰਾਂਟਸਦੀ

Punjabi Immigrants copy copy2036 ਤੱਕ ਕੈਨੇਡਾਦੀ ਕੁਲ ਆਬਾਦੀਦਾ ਅੱਧਾ ਹਿੱਸਾ ਇਮੀਗ੍ਰਾਂਟਸ ਤੇ ਉਨ੍ਹਾਂ ਦੇ ਬੱਚੇ ਹੋਣਗੇ
ਟੋਰਾਂਟੋ/ਬਿਊਰੋ ਨਿਊਜ਼ : ਆਉਂਦੇ ਸਮੇਂ ਦੌਰਾਨ ਜੇਕਰਕੈਨੇਡਾਵਿਚ ਕੁਲ ਆਬਾਦੀਦਾ 50 ਫੀਸਦੀ ਹਿੱਸਾ ਇਮੀਗ੍ਰਾਂਟਸਹੋਣ ਤਾਂ ਹੈਰਾਨਹੋਣਦੀਲੋੜਨਹੀਂ।ਵਰਤਮਾਨ ਰੁਝਾਨ ਦੇ ਮੁਤਾਬਕ ਸਾਲ 2036 ਤੱਕ ਕੈਨੇਡਾਦੀ ਕੁਲ ਆਬਾਦੀਦਾ 50 ਫੀਸਦੀ ਹਿੱਸਾ ਇਮੀਗ੍ਰਾਂਟਸ ਜਾਂ ਇਮੀਗ੍ਰਾਂਟਸ ਦੇ ਬੱਚੇ ਹੋਣਗੇ। ਇਸ ਵਕਤਅਮਰੀਕਾ ਤੇ ਯੂਰਪਵਿਚਐਂਟੀਇਮੀਗ੍ਰਾਂਟਸਭਾਵਨਾਵਾਂ ਦਾਵਧਣਾਲਗਾਤਾਰਜਾਰੀਹੈ। ਅਜਿਹੇ ‘ਚ ਇਮੀਗ੍ਰਾਂਟਸਦੀਆਮਦਕੈਨੇਡਾ ‘ਚ ਵਧਰਹੀਹੈ। ਇਹ ਅੰਦਾਜ਼ਾਸਟੈਟਿਕਸਕੈਨੇਡਾ ਵੱਲੋਂ ਕਰਵਾਈ ਗਈ ਨਵੀਂ ਸਟੱਡੀ ਵਿਚਸਾਹਮਣੇ ਆਇਆ ਹੈ।
ਜਾਣਕਾਰਾਂ ਦਾਕਹਿਣਾ ਹੈ ਕਿ ਕੈਨੇਡਾਵਿਚ ਅਜੇ ਵੀਮਲਟੀਕਲਚਰਇਜ਼ਮ ਜਿਊਂਦਾ ਹੈ ਅਤੇ ਅਜਿਹੇ ‘ਚ ਇਮੀਗ੍ਰਾਂਟਸਦਾ ਖੁੱਲ੍ਹੇ ਦਿਲਨਾਲਸਵਾਗਤਕੀਤਾ ਜਾ ਰਿਹਾਹੈ। ਇਸ ਦੇ ਚਲਦਿਆਂ ਕੈਨੇਡਾਵਿਚਇਮੀਗ੍ਰਾਂਟਸਦੀ ਸੰਖਿਆ ਲਗਾਤਾਰਵਧਰਹੀਹੈ।ਸਰਕਾਰੀ ਏਜੰਸੀਆਂ ਨੇ ਆਬਾਦੀ ਦੇ ਅਨੁਮਾਨਤ ਅੰਕੜਿਆਂ ‘ਤੇ ਦੋ ਵੱਖੋ-ਵੱਖਰੀਆਂ ਰਿਪੋਰਟਾਂ ਦੇ ਨਤੀਜਿਆਂ ਦੇ ਆਧਾਰ’ਤੇ ਆਖਿਆ ਕਿ 2036 ਤੱਕ ਕੈਨੇਡਾਦੀ ਕੁਲ ਆਬਾਦੀਦਾ 44. 2 ਫੀਸਦੀ ਤੋਂ ਲੈ ਕੇ 49.9 ਫੀਸਦੀ ਤੱਕ ਦਾ ਹਿੱਸਾ ਜਾਂ ਇਮੀਗ੍ਰਾਂਟਸਦਾਹੋਵੇਗਾ ਜਾਂ ਉਨ੍ਹਾਂ ਦੇ ਬੱਚਿਆਂ ਦਾ।ਇਸ ਦੇ ਉਲਟ 2011 ਵਿਚਕੈਨੇਡਾਦੀਆਬਾਦੀਵਿਚਇਮੀਗ੍ਰਾਂਟਸਅਤੇ ਸੈਕਿੰਡਜਨਰੇਸ਼ਨਇਮੀਗ੍ਰਾਂਟਸਦੀ ਹਿੱਸੇਦਾਰੀ 38.2 ਫੀਸਦੀ ਹੀ ਸੀ। ਇਤਿਹਾਸਕ ਤੌਰ ‘ਤੇ ਦੇਖਿਆਜਾਵੇ ਤਾਂ 1871 ਵਿਚਕੈਨੇਡਾਦੀਪਹਿਲੀਜਨਗਣਨਾ ਦੇ ਮੁਕਾਬਲੇ 2036 ਵਿਚਇਮੀਗ੍ਰਾਂਟਸਦੀ ਸੰਖਿਆ ਦੁੱਗਣੀ ਤੋਂ ਜ਼ਿਆਦਾ ਹੋ ਜਾਵੇਗੀ। ਏਜੰਸੀ ਨੂੰ ਉਮੀਦ ਹੈ ਕਿ 90 ਫੀਸਦੀਇਮੀਗ੍ਰਾਂਟਸ 2036 ਤੱਕ ਮੈਟਰੋਪਾਲਿਟਨਖੇਤਰਾਂ ‘ਚ ਰਹਿਰਹੇ ਹੋਣਗੇ ਜਿਨ੍ਹਾਂ ‘ਚ ਟੋਰਾਂਟੋ, ਮਾਂਟਰੀਅਲਅਤੇ ਵੈਨਕੂਵਰ ਪ੍ਰਮੁੱਖ ਹਨ।
ਗੈਰ ਇਸਾਈਆਂ ਦੀਗਿਣਤੀ ‘ਚ ਹੋਵੇਗਾ ਵਾਧਾ
ਸਾਲ 2036 ਤੱਕ ਗੈਰ ਇਸਾਈਆਂ ਦੀਗਿਣਤੀਕੈਨੇਡਾਵਿਚ ਦੁੱਗਣੀ ਹੋ ਜਾਵੇਗੀ। ਮੁਸਲਿਮ, ਹਿੰਦੂ ਅਤੇ ਸਿੱਖ ਭਾਈਚਾਰੇ ‘ਚ ਸਭ ਤੋਂ ਜ਼ਿਆਦਾਵਾਧਾਦਰਜਕੀਤਾ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਧਰਮਾਂ ਦੇ ਪਰਵਾਸੀਸਭ ਤੋਂ ਜ਼ਿਆਦਾਕੈਨੇਡਾ ‘ਚ ਆ ਰਹੇ ਹਨ।
ਮੂਲਭਾਸ਼ਾਦਾਵੀਬਦਲਜਾਵੇਗਾ ਸਰੂਪ: ਸਾਲ 2036 ਤੱਕ 10.7 ਤੋਂ 13.8 ਮਿਲੀਅਨਆਬਾਦੀ, ਕਰੀਬ 30 ਫੀਸਦੀਕੈਨੇਡੀਅਨਾਂ ਦੀਪਹਿਲੀਭਾਸ਼ਾ ਅੰਗਰੇਜ਼ੀ ਜਾਂ ਫਰੈਂਚ ਤੋਂ ਵੱਖਰੀ ਹੋਵੇਗੀ।

RELATED ARTICLES
POPULAR POSTS