Breaking News
Home / ਦੁਨੀਆ / ਅੱਤਵਾਦ ‘ਤੇ ਪਾਕਿਸਤਾਨ ਨੂੰ ਅਮਰੀਕਾ ਦਾ ਅਲਟੀਮੇਟਮ

ਅੱਤਵਾਦ ‘ਤੇ ਪਾਕਿਸਤਾਨ ਨੂੰ ਅਮਰੀਕਾ ਦਾ ਅਲਟੀਮੇਟਮ

ਅਮਰੀਕੀ ਰਾਸ਼ਟਰਪਤੀ ਮਾਈਕਪੈਂਸ ਨੇ ਅਫ਼ਗਾਨਿਸਤਾਨ ਦੇ ਬਰਗਾਮਏਅਰਬੇਸ ਤੋਂ ਪਾਕਿ ਨੂੰ ਚਿਤਾਵਨੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਉਪ ਰਾਸ਼ਟਰਪਤੀਮਾਈਕਪੈਂਸ ਨੇ ਕਿਹਾ ਕਿ ਪਾਕਿਸਤਾਨ ਲੰਬੇ ਸਮੇਂ ਤੋਂ ਤਾਲਿਬਾਨਅਤੇ ਦੂਜੇ ਅੱਤਵਾਦੀ ਸੰਗਠਨਾਂ ਨੂੰ ਸੁਰੱਖਿਅਤ ਠਿਕਾਣੇ ਮੁਹੱਈਆ ਕਰਵਾਉਂਦਾ ਰਿਹਾ ਹੈ ਪ੍ਰੰਤੂ ਹੁਣ ਉਹ ਦਿਨ ਲੰਘ ਗਏ ਹਨ। ਉਨ੍ਹਾਂ ਕਿਹਾ ਕਿ ਅਮਰੀਕੀਰਾਸ਼ਟਰਪਤੀਡੋਨਾਲਡਟਰੰਪ ਇਸ ਬਾਰੇ ‘ਚ ਪਾਕਿਸਤਾਨ ਨੂੰ ਅਲਟੀਮੇਟਮ ਦੇ ਚੁੱਕੇ ਹਨ।ਅਫਗਾਨਿਸਤਾਨ ਦੇ ਬਗਰਾਮਏਅਰਬੇਸ ‘ਚ ਅਮਰੀਕੀਸੈਨਿਕਾਂ ਨਾਲ ਗੱਲਬਾਤ ਕਰਦਿਆਂ ਪੇਂਸ ਨੇ ਕਿਹਾ ਕਿ ਜਿਸ ਤਰ੍ਹਾਂ ਰਾਸ਼ਟਰਪਤੀਟਰੰਪ ਨੇ ਕਿਹਾ ਹੈ ਕਿ ਮੈਂ ਬਿਲਕੁਲ ਉਹੀ ਕਹਿ ਰਿਹਾ ਹਾਂ। ਪਾਕਿਸਤਾਨ ਨੂੰ ਅਮਰੀਕੀ ਹਿੱਸੇਦਾਰੀ ਨਾਲ ਬਹੁਤ ਕੁੱਝ ਮਿਲਣਾ ਹੈ, ਜਦਕਿ ਉਹ ਅੱਤਵਾਦੀਆਂ ਦੇ ਨਾਲ ਗੱਠਜੋੜ ਕਰਕੇ ਬਹੁਤ ਕੁਝ ਗਵਾਸਕਦਾਹੈ।ਟਰੰਪਪੂਰੇ ਅਮਰੀਕੀ ਫੌਜੀ ਬਲਦਾਇਸਤੇਮਾਲਕਰਰਹੇ ਹਨ। ਹੁਣ ਸਾਡੇ ਫੌਜੀ ਬਲਾਂ ਦੇ ਪ੍ਰਭਾਵ ਨੂੰ ਸੀਮਤਕਰਨਵਾਲੀਆਂ ਰੋਕਾਂ ਤੋਂ ਪਾਬੰਦੀਹਟਾ ਦਿੱਤੀ ਗਈ ਹੈ। ਇਸ ਲਈ ਤੁਸੀਂ ਸਾਰੇ ਦੁਸ਼ਮਣ ਦੇ ਖਿਲਾਫ਼ਪੂਰੀਤਰ੍ਹਾਂ ਨਾਲਆਪਣੀ ਫੌਜੀ ਸ਼ਕਤੀਦਾਇਸਤੇਮਾਲਕਰਸਕਦੇ ਹੋ।
ਆਪਣੀਅਣਐਲਾਨੀਅਫਗਾਨਿਸਤਾਨਯਾਤਰਾ ਦੇ ਦੌਰਾਨ ਅਮਰੀਕੀਰਾਸ਼ਟਰਪਤੀਡੋਨਾਲਡਟਰੰਪ ਨੇ ਵੀਰਵਾਰ ਨੂੰ ਅਫਗਾਨਦੀਅਗਵਾਈ ਦੇ ਬੈਠਕਕਰਕੇ ਟਰੰਪਦੀਨਵੀਂ ਦੱਖਣੀ ਏਸ਼ੀਆਨੀਤੀ ਨੂੰ ਬਾਰੇ ਜਾਣਕਾਰੀ ਦਿੱਤੀ। ਭਾਰਤਅਤੇ ਅਫਗਾਨਿਸਤਾਨ ਦੇ ਖਿਲਫਾ ਅੱਤਵਾਦੀਆਂ ਦੇ ਇਸਤੇਮਾਲ ਨੂੰ ਲੈ ਕੇ ਪੈਂਸ ਨੇ ਟਰੰਪ ਦੇ ਬਿਆਨ ਦੇ ਹਵਾਲੇ ਨਾਲਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ। ਫੌਜ ਨੂੰ ਅੱਤਵਾਦ ਖਿਲਾਫ਼ ਸਿੱਧੀ ਕਾਰਵਾਈਕਰਨਦੀਛੋਟ : ਅਫਗਾਨਿਸਤਾਨ ਦੇ ਬਗਰਾਮਏਅਰਬੇਸ ‘ਚ ਵੱਡੀ ਗਿਣਤੀ ‘ਚ ਬਖਤਰਬੰਦ ਗੱਡੀਆਂ ਅਤੇ ਕ੍ਰਿਸਮਸਦੀਸਜਾਵਟ ਦੇ ਵਿਚ ਹੈਂਗਰ ‘ਚ 500 ਫੌਜੀਆਂ ਨੂੰ ਸੰਬੋਧਨਕਰਦੇ ਹੋਏ ਪੈਂਸ ਨੇ ਕਿਹਾ ਕਿ ਅਸੀਂ ਸੈਨਿਕਾਂ ਨੂੰ ਅੱਤਵਾਦੀ ਦੇ ਖਿਲਾਫ਼ ਸਿੱਧੀ ਕਾਰਵਾਈਕਰਨ ਦੇ ਅਧਿਕਾਰ ਦੇ ਦਿੱਤੇ ਹਨ। ਇਸ ਨਾਲਸਾਨੂੰ ਕੋਈ ਫਰਕਨਹੀਂ ਪੈਂਦਾ ਕਿ ਅੱਤਵਾਦੀ ਕਿੱਥੇ ਲੁਕੇ ਹੋਏ ਹਨ।
ਅੱਤਵਾਦੀ ਸਮਰਥਕਾਂ ‘ਤੇ ਲੱਗੇ ਰੋਕ :ਭਾਰਤ
ਅਫਗਾਨਿਸਤਾਨ ‘ਚ ਸੁਰੱਖਿਆ ਸਥਿਤੀ’ਤੇ ਚਿੰਤਾਪ੍ਰਗਟਕਰਦੇ ਹੋਏ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਉਪ ਸਥਾਈਪ੍ਰਤੀਨਿਧਤਨਮਯਲਾਲ ਨੇ ਸੁਰੱਖਿਆ ਪ੍ਰੀਸ਼ਦਦੀ ਖੁੱਲ੍ਹੀ ਬਹਿਸ ‘ਚ ‘ਚ ਕਿਹਾ ਕਿ ਵੱਖ-ਵੱਖ ਅੱਤਵਾਦੀ ਸੰਗਠਨਾਂ ਸਮਰਥਨਦੇਣ ਤੋਂ ਰੋਕਣ ਦੇ ਲਈ ਉਨ੍ਹਾਂ ਦੇ ਸਮਰਥਕਾਂ ‘ਤੇ ਦਬਾਅਬਣਾਇਆਜਾਣਾਚਾਹੀਦਾਹੈ।ਪਾਕਿ’ਤੇ ਨਿਸ਼ਾਨਾਸਾਧਦੇ ਹੋਏ ਉਨ੍ਹਾਂ ਕਿਹਾ ਕਿ ਅੱਤਵਾਦੀ ਹਸਪਤਾਲਾਂ ‘ਚ ਬਿਮਾਰਾਂ, ਸਕੂਲਾਂ ‘ਚ ਬੱਚਿਆਂ, ਮਸਜਿਦਾਂ ‘ਚ ਸ਼ਰਧਾਲੂਆਂ ਅਤੇ ਅੰਤਿਮਸਸਕਾਰ ‘ਚ ਸ਼ੋਕਪ੍ਰਗਟਕਰਰਹੇ ਲੋਕਾਂ ਸਮੇਤਕਮਜੋਰਲੋਕਾਂ ‘ਤੇ ਹਮਲੇ ਕਰਰਹੇ ਹਨ।
ਯੂਐਨ ‘ਚ ਤਾਇਨਾਤਭਾਰਤੀਅਫਸਰਏਨਮ ਗੰਭੀਰਨਾਲ ਦਿੱਲੀ ‘ਚ ਹੋਈ ਲੁੱਟ
ਨਵੀਂ ਦਿੱਲੀ : ਯੂਨਾਈਟਿਡਨੇਸ਼ਨਜ਼ ਵਿਚਭਾਰਤਦੀਫਸਟਸੈਕਟਰੀਏਨਮ ਗੰਭੀਰਕੋਲੋਂ ਦਿੱਲੀ ਵਿਚ ਦੋ ਮੋਟਰਸਾਈਕਲਸਵਾਰਾਂ ਨੇ ਮੋਬਾਇਲ ਖੋਹ ਲਿਆਅਤੇ ਫਰਾਰ ਹੋ ਗਏ। ਉਸ ਸਮੇਂ ਏਨਮਆਪਣੀ ਮਾਂ ਨਾਲ ਘੁੰਮਣ ਲਈ ਜਾ ਰਹੀ ਸੀ।
ਇਹ ਘਟਨਾਸ਼ਨੀਵਾਰਰਾਤਰੋਹਿਣੀਇਲਾਕੇ ਵਿਚ ਹੋਈ ਹੈ।ਏਨਮ ਗੰਭੀਰ 2005 ਬੈਚਦੀ ਫੌਰਨ ਸਰਵਿਸਅਫਸਰ ਹੈ ਅਤੇ ਨਿਊਯਾਰਕਵਿਚਤੈਨਾਤਹੈ। ਉਹ ਕੁਝ ਦਿਨਪਹਿਲਾਂ ਹੀ ਛੁੱਟੀਆਂ ਬਿਤਾਉਣ ਲਈਭਾਰਤ ਆਈ ਹੈ।ਏਨਮ ਨੇ ਇਸ ਸਬੰਧੀ ਪੁਲਿਸ ਕੋਲਸ਼ਿਕਾਇਤਕਰ ਦਿੱਤੀ ਹੈ।
ਉਹਨਾਂ ਦੱਸਿਆ ਕਿ ਮੋਬਾਇਲਫੋਨਵਿਚਯੂਐਸਰਜਿਸਟਰਡਸਿਮਅਤੇ ਉਨ੍ਹਾਂ ਦੇ ਕੁਝ ਜ਼ਰੂਰੀਨੰਬਰਵੀਸਨ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫਮਾਮਲਾਦਰਜਕਰਲਿਆ ਹੈ ਅਤੇ ਚੋਰਾਂ ਦੀਭਾਲਕੀਤੀ ਜਾ ਰਹੀਹੈ।

Check Also

ਅਰਬਪਤੀ ਹਿੰਦੂਜਾ ਫੈਮਿਲੀ ਦੇ ਚਾਰ ਮੈਂਬਰਾਂ ਨੂੰ ਕੋਰਟ ਨੇ ਸੁਣਾਈ ਸਜ਼ਾ

ਹਿੰਦੂਜਾ ਪਰਿਵਾਰ ’ਤੇ ਨੌਕਰਾਂ ਦੀ ਤਸਕਰੀ ਅਤੇ ਸ਼ੋਸ਼ਣ ਕਰਨ ਦਾ ਲੱਗਿਆ ਆਰੋਪ ਬਿ੍ਰਟੇਨ/ਬਿਊਰੋ ਨਿਊਜ਼ : …