Breaking News
Home / ਦੁਨੀਆ / ਪਾਕਿ ਸਿੱਖ ਆਗੂ ਰਮੇਸ਼ ਸਿੰਘ ਖ਼ਾਲਸਾ ਵਲੋਂ ਅਮਰੀਕਾ ਵਿਚ ਪਾਕਿਸਤਾਨੀ ਰਾਜਦੂਤ ਨਾਲ ਮੁਲਾਕਾਤ

ਪਾਕਿ ਸਿੱਖ ਆਗੂ ਰਮੇਸ਼ ਸਿੰਘ ਖ਼ਾਲਸਾ ਵਲੋਂ ਅਮਰੀਕਾ ਵਿਚ ਪਾਕਿਸਤਾਨੀ ਰਾਜਦੂਤ ਨਾਲ ਮੁਲਾਕਾਤ

ਵਾਸ਼ਿੰਗਟਨ : ਪਾਕਿਸਤਾਨ ਸਿੱਖ ਕਾਸਲ ਦੇ ਪੈਟਰਨਇਨਚੀਫ਼ ਸ. ਰਮੇਸ਼ ਸਿੰਘ ਖ਼ਾਲਸਾ ਨੇ ਆਪਣੇ ਵਾਸ਼ਿੰਗਟਨਡੀ. ਸੀ. ਦੇ ਦੌਰੇ ਦੌਰਾਨ ਅਮਰੀਕਾ ‘ਚ ਪਾਕਿਸਤਾਨ ਦੇ ਰਾਜਦੂਤ ਏਜ਼ਾਜ ਅਹਿਮਦ ਚੌਧਰੀ ਨਾਲਪਾਕਿਸਤਾਨਦੂਤਾਵਾਸ ‘ਚ ਮੁਲਾਕਾਤਕਰ ਕੇ ਅਮਰੀਕੀ ਸਿੱਖਾਂ ਨੂੰ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਦੀਯਾਤਰਾਲਈਵੀਜ਼ਾਸਬੰਧੀ ਆਉਂਦੀਆਂ ਮੁਸ਼ਕਿਲਾਂ ਨੂੰ ਹੱਲਕਰਨਸਬੰਧੀ ਗੱਲਬਾਤਕੀਤੀ। ਸ. ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਮੰਗ ਕੀਤੀ ਕਿ ਪਾਕਿਆਉਣਵਾਲੇ ਸ਼ਰਧਾਲੂਆਂ ਨੂੰ ਪਹੁੰਚਣ’ਤੇ ਹੀ ਵੀਜ਼ਾਦਿੱਤਾਜਾਵੇ। ਜਿਸ ਸਬੰਧੀ ਉਹ ਲੰਬੇ ਸਮੇਂ ਤੋਂ ਬੇਨਤੀਕਰਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪਰਵਾਸੀਅੰਬੈਸੀ ‘ਚ ਵੀਜ਼ਾਦਰਖ਼ਾਸਤਦਿੰਦੇ ਹਨ।ਉਨ੍ਹਾਂ ਨੂੰ ਪੰਦਰਾਂ-ਪੰਦਰਾਂ ਦਿਨਉਡੀਕਕਰਨੀਪੈਂਦੀ ਹੈ। ਜਿਸ ਕਰਕੇ ਉਨ੍ਹਾਂ ਦਾ ਛੁੱਟੀਦਾਅਰਸਾਖ਼ਤਮ ਹੋ ਜਾਂਦਾ ਹੈ। ਉਨ੍ਹਾਂ ਪਾਕਿਸਤਾਨੀਰਾਜਦੂਤ ਨੂੰ ਦੱਸਿਆ ਕਿ ਸਿੱਖਾਂ ਦਾਇਤਿਹਾਸਕ ਤੇ ਧਾਰਮਿਕਤਿਉਹਾਰਵਿਸਾਖੀ ਹੈ, ਜਿਸ ਨੂੰ ਪਾਕਿਸਤਾਨਅੰਬੈਸੀ ਨੂੰ ਖਾਸ ਤੌਰ ‘ਤੇ ਮਨਾਉਣਾਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਸਿੱਖ ਹੋਣਦੀਨੁਮਾਇੰਦਗੀ ਉਹ ਖੁਦਨਿਭਾਉਣਗੇ ਤੇ ਆਪਣਾਕੀਰਤਨੀਜਥਾਵੀਪਾਕਿਸਤਾਨ ਤੋਂ ਲੈ ਕੇ ਆਉਣਗੇ। ਸ. ਖ਼ਾਲਸਾ ਨੇ ਦੱਸਿਆ ਕਿ ਰਾਜਦੂਤਜਨਾਬ ਏਜ਼ਾਜ ਅਹਿਮਦ ਚੌਧਰੀ ਨੇ ਸਾਰੇ ਮਸਲਿਆਂ ਨੂੰ ਕਲਮਬੱਧਕੀਤਾਅਤੇ ਕਿਹਾ ਕਿ ਇਨ੍ਹਾਂ ਸਬੰਧੀਜਲਦੀਫ਼ੈਸਲਾਲਿਆਜਾਵੇਗਾ। ਸ. ਖ਼ਾਲਸਾਵਲੋਂ ਉਨ੍ਹਾਂ ਨੂੰ ਸਨਮਾਨਵਜੋਂ ਸ੍ਰੀ ਗੁਰੂ ਨਾਨਕਦੇਵ ਜੀ ਦੀਪੁਸਤਕ ਅੰਗਰੇਜ਼ੀ ‘ਚ ਭੇਟਕੀਤੀ।ਉਨ੍ਹਾਂ ਰਮੇਸ਼ ਸਿੰਘ ਖ਼ਾਲਸਾ ਨੂੰ ਕੈਨੇਡਾ ‘ਚ ਸੇਵਾਐਵਾਰਡਮਿਲਣਦੀਵਧਾਈਵੀਦਿੱਤੀ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …