4.3 C
Toronto
Friday, November 7, 2025
spot_img
Homeਦੁਨੀਆਲੋਨ ਸਟਾਰ ਸਟੇਟ ਨੂੰ ਨਫ਼ਰਤ ਅਤੇ ਹਿੰਸਾ ਦਾ ਸ਼ਿਕਾਰ ਨਹੀਂ ਹੋਣ ਦਿਆਂਗੇ...

ਲੋਨ ਸਟਾਰ ਸਟੇਟ ਨੂੰ ਨਫ਼ਰਤ ਅਤੇ ਹਿੰਸਾ ਦਾ ਸ਼ਿਕਾਰ ਨਹੀਂ ਹੋਣ ਦਿਆਂਗੇ : ਟਰੰਪ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ, ‘ਐਫਬੀਆਈ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪੂਰੀ ਤਰ੍ਹਾਂ ਲੱਗੀਆਂ ਹੋਈਆਂ ਹਨ।’ ਟਰੰਪ ਨੇ ਕਿਹਾ ਕਿ ਮੈਂ ਪਹਿਲਾਂ ਕਾਰਵਾਈ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦਬਾਅ ‘ਚ ਵੀ ਤੇਜੀ ਅਤੇ ਸ਼ਲਾਘਾਯੋਗ ਕਾਰਵਾਈ ਕੀਤੀ ਅਤੇ ਮੈਂ ਟੈਕਸਾਸ ਦੇ ਸਾਰੇ ਨਿਵਾਸੀਆਂ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਲੋਨ ਸਟਾਰ ਸਟੇਟ ਨੂੰ ਨਫਰਤ ਅਤੇ ਹਿੰਸਾ ਦਾ ਸ਼ਿਕਾਰ ਨਹੀਂ ਬਣਨ ਦਿਆਂਗੇ। ਇਸ ਮਸ਼ਕਿਲ ਦੀ ਘੜੀ ਨਾਲ ਨਿਪਟਣ ਦੇ ਲਈ ਅਸੀਂ ਇਕਜੁੱਟ ਹੋਵਾਂਗਾ, ਜਿਸ ਤਰ੍ਹਾਂ ਕਿ ਟੈਕਸਾਸ ਨਿਵਾਸੀ ਹਮੇਸ਼ਾ ਹੀ ਕਰਦੇ ਹਨ।

RELATED ARTICLES
POPULAR POSTS