Breaking News
Home / ਦੁਨੀਆ / ਵਿਸ਼ਵ ਯੁੱਧਾਂ ਦੇ ਸਿੱਖ ਫ਼ੌਜੀਆਂ ਦੀਯਾਦਗਾਰਉਸਾਰੀਦੀ ਮੰਗ ਨੂੰ ਲੈ ਕੇ ਐਮ.ਪੀ. ਢੇਸੀ ਨੇ ਸੰਸਦ ‘ਚ ਲਿਆਂਦਾਮਤਾ

ਵਿਸ਼ਵ ਯੁੱਧਾਂ ਦੇ ਸਿੱਖ ਫ਼ੌਜੀਆਂ ਦੀਯਾਦਗਾਰਉਸਾਰੀਦੀ ਮੰਗ ਨੂੰ ਲੈ ਕੇ ਐਮ.ਪੀ. ਢੇਸੀ ਨੇ ਸੰਸਦ ‘ਚ ਲਿਆਂਦਾਮਤਾ

ਲੰਡਨ/ਬਿਊਰੋ ਨਿਊਜ਼ :ਬਰਤਾਨੀਆਵਿਚਵਿਸ਼ਵ ਯੁੱਧਾਂ ਦੌਰਾਨ ਸ਼ਹੀਦਹੋਣਵਾਲੇ ਸਿੱਖ ਫ਼ੌਜੀਆਂ ਦੀਯਾਦਗਾਰਉਸਾਰਨਦੀ ਮੰਗ ਨੂੰ ਲੈ ਕੇ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ 19 ਦਸੰਬਰ ਨੂੰ ਅਰਲੀਡੇਅਮੋਸ਼ਨ ਦੇ ਮਤਾਨੰਬਰ 708 ਲਿਆਂਦਾ ਹੈ, ਜਿਸ ‘ਤੇ ਹੁਣਤੱਕ 113 ਸੰਸਦਮੈਂਬਰਾਂ ਨੇ ਹਮਾਇਤਵਜੋਂ ਦਸਤਖ਼ਤਕੀਤੇ ਹਨ।ਐਮ.ਪੀ. ਢੇਸੀ ਨੇ ਮਤੇ ਵਿਚਲਿਖਿਆ ਕਿ ਦੋਵੇਂ ਵਿਸ਼ਵ ਜੰਗਾਂ ਦੌਰਾਨ ਸਿੱਖ ਸਿਪਾਹੀਆਂ ਨੇ ਬਰਤਾਨੀਆਲਈਬਹਾਦਰੀਦਾਪ੍ਰਗਟਾਵਾਕਰਦਿਆਂ ਕੁਰਬਾਨੀਆਂ ਦਿੱਤੀਆਂ ਹਨ।ਇਨ੍ਹਾਂ ਸੂਰਬੀਰਯੋਧਿਆਂ ਦੀਯਾਦਵਿਚ ਕੇਂਦਰੀਲੰਡਨਵਿਚ ਕਿਸੇ ਥਾਂ ਰਾਸ਼ਟਰੀਯਾਦਗਾਰਉਸਾਰਨਲਈ ਇਕ ਦਹਾਕੇ ਤੋਂ ਵੱਧਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਐਮ. ਪੀ. ਢੇਸੀ ਨੇ ਇਸ ਮਤੇ ਵਿਚਲੰਡਨਮੇਅਰਸਦੀਕਖ਼ਾਨਵਲੋਂ ਇਸ ਯਾਦਗਾਰ ਦੇ ਹੱਕ ਵਿਚਦਿੱਤੇ ਬਿਆਨਦਾਵੀਸਵਾਗਤਕੀਤਾ ਹੈ। ਭਾਰਤਵਿਚਬ੍ਰਿਟਿਸ਼ਰਾਜਵੇਲੇ ਸਿੱਖਾਂ ਦੀਆਬਾਦੀਸਿਰਫ਼ 2 ਫ਼ੀਸਦੀ ਸੀ, ਜਦਕਿ ਫ਼ੌਜ ਵਿਚ ਸਿੱਖਾਂ ਦੀਗਿਣਤੀ 20 ਫ਼ੀਸਦੀ ਸੀ। ਇਨ੍ਹਾਂ ਵਿਸ਼ਵ ਯੁੱਧਾਂ ਦੌਰਾਨ 83,000 ਦਸਤਾਰਧਾਰੀ ਸਿੱਖ ਸ਼ਹੀਦ ਹੋਏ ਅਤੇ ਇਕ ਲੱਖ ਤੋਂ ਵੱਧ ਜ਼ਖ਼ਮੀ ਹੋਏ ਸਨ।ਦੇਸ਼ਦੀਆਜ਼ਾਦੀਲਈਸ਼ਹੀਦ ਹੋਏ ਇਨ੍ਹਾਂ ਯੋਧਿਆਂ ਦੀਯਾਦਗਾਰਸਥਾਪਤਕਰਨਲਈਸਰਕਾਰਕੋਲੋਂ ਮਦਦਦੀ ਮੰਗ ਕੀਤੀ ਹੈ। ਇਸ ਸਬੰਧੀ ਗੱਲ ਕਰਦਿਆਂ ਢੇਸੀ ਨੇ ਕਿਹਾ ਕਿ ਇਸ ਮਤੇ ‘ਤੇ ਪਹਿਲੇ ਦਿਨ ਹੀ ਵੱਡੀਗਿਣਤੀਵਿਚਵੱਖ-ਵੱਖਪਾਰਟੀਆਂ ਦੇ ਸਾਥੀਸੰਸਦਮੈਂਬਰਾਂ ਵਲੋਂ ਦਸਤਖ਼ਤਕਰਕੇ ਸਹਿਯੋਗ ਦਿੱਤਾ ਗਿਆ ਹੈ। ਜਿਨ੍ਹਾਂ ਵਿਚਐਮ. ਪੀ. ਪ੍ਰੀਤ ਕੌਰ ਗਿੱਲ, ਐਮ. ਪੀ. ਸੀਮਾਮਲਹੋਤਰਾ, ਲੇਬਰ ਦੇ ਡਿਪਟੀਲੀਡਰ ਟੌਮ ਵਾਟਸਨ, ਜੌਹਨ ਮੈਕਡਾਨਲਸ਼ੈਡੋ ਖਜ਼ਾਨਾਮੰਤਰੀ, ਕਿੰਨਕਲਾਰਕ, ਡੌਮਨਿਕ ਗਰੀਵ, ਈਅਨਬਲੈਕਫੋਰਡ, ਨਾਈਜ਼ਲਡੋਡਸ, ਲੇਡੀਹਾਰਮਨ, ਕਾਰਲੋਲਾਈਨਲੂਕਾ, ਲਿਜ਼ ਸਵੇਲੇ ਰੌਬਰਟਸ, ਟਿੰਮਫਾਰੋਨਸ਼ਾਮਿਲਹਨ।

Check Also

ਈਰਾਨ ਨੇ ਇਜ਼ਰਾਈਲ ’ਤੇ 200 ਤੋਂ ਵੱਧ ਮਿਜ਼ਾਈਲਾਂ ਦਾਗੀਆਂ

ਇਜ਼ਰਾਈਲ ’ਤੇ ਹਮਲੇ ਦੀ ਵੱਖ-ਵੱਖ ਦੇਸ਼ਾਂ ਨੇ ਕੀਤੀ ਨਿੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਈਰਾਨ ਨੇ ਇਜ਼ਰਾਈਲ …