ਵਾਸ਼ਿੰਗਟਨ :ਯੂ. ਐਸ. ‘ਚ ਇਕ ਔਰਤ ਨੇ 25 ਸਾਲਪੁਰਾਣੇ ਫਰੋਜ਼ਨ ਐਮਬਰੀਓ (ਭਰੂਣ) ਨਾਲ ਇਕ ਸਿਹਤਮੰਦਬੱਚੀ ਨੂੰ ਸਫ਼ਲਤਾਪੂਰਵਕਜਨਮਦਿੱਤਾਹੈ। ਯੂ. ਐਸ.ਨੈਸ਼ਨਲਐਮਬਰੀਓਦਾਨ ਕੇਂਦਰ ਦੇ ਡਾਇਰੈਕਟਰਜੇਫ੍ਰੀਕੀਨਨਦੀਮਦਦਨਾਲ ਇਸ ਬੱਚੀਦਾਜਨਮਬੀਤੇ ਮਹੀਨੇ ਹੋਇਆ ਹੈ। ਇਹ ਐਮਬਰੀਓ 14 ਅਕਤੂਬਰ, 1992 ਨੂੰ ਫ੍ਰੀਜ਼ ਕੀਤਾ ਗਿਆ ਸੀ। ਇਸ ਨੂੰ ਇਸੇ ਸਾਲ 31 ਮਾਰਚ ਨੂੰ ਵਰਤੋਂ ‘ਚ ਲਿਆਂਦਾ ਗਿਆ। ਬੱਚੀਦੀ ਮਾਂ ਟੀਨਾਗਿਬਸਨ ਨੇ ਕਿਹਾ ਕਿ ਮੈਨੂੰ ਬਸਬੱਚੀਚਾਹੀਦੀ ਸੀ। ਮੈਂ ਨਹੀਂ ਜਾਣਦੀ ਕਿ ਇਹ ਵਿਸ਼ਵਰਿਕਾਰਡ ਹੈ ਜਾਂ ਨਹੀਂ।ਸਭ ਤੋਂ ਪੁਰਾਣਾਫਰੋਜ਼ਨ ਐਮਰੀਓ, ਜਿਸ ਨਾਲਬੱਚੇ ਦਾਜਨਮਕਰਵਾਇਆ ਗਿਆ ਸੀ ਉਹ 20 ਸਾਲਪੁਰਾਣਾ ਸੀ। ਟੀਨਾਗਿਬਸਨ ਨੇ ਕਿਹਾ ਕਿ ਮੈਂ ਵੀ 25 ਸਾਲਦੀ ਹਾਂ ਤੇ ਇਹ ਭਰੂਣਵੀ ਤੇ ਹੁਣ ਅਸੀਂ ਚੰਗੇ ਦੋਸਤ ਹਾਂ। ਬੱਚੀਦਾਜਨਮ 25 ਨਵੰਬਰ ਨੂੰ ਹੋਇਆ ਤੇ ਉਹ ਬਿਲਕੁਲਠੀਕ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …