Breaking News
Home / ਦੁਨੀਆ / ਪਾਕਿ ਸਿੱਖ ਨੇ ਕੈਨੇਡਾ ‘ਚ ਜਿੱਤਿਆ ਅੰਤਰਰਾਸ਼ਟਰੀ ਪੁਰਸਕਾਰ

ਪਾਕਿ ਸਿੱਖ ਨੇ ਕੈਨੇਡਾ ‘ਚ ਜਿੱਤਿਆ ਅੰਤਰਰਾਸ਼ਟਰੀ ਪੁਰਸਕਾਰ

ਕਰਾਚੀ : ਪਾਕਿਸਤਾਨ ਦੇ ਇਕ ਸਿੱਖ ਨੌਜਵਾਨ ਨੇ ਕੈਨੇਡਾਵਿਚਅੰਤਰਰਾਸ਼ਟਰੀਪੁਰਸਕਾਰਜਿੱਤ ਕੇ ਸਿੱਖ ਕੌਮ ਦਾਨਾਮ ਰੌਸ਼ਨ ਕੀਤਾ ਹੈ । ਸਰਦਾਰਰਮੇਸ਼ ਸਿੰਘ ਖਾਲਸਾ, ਸਰਹੱਦਪਾਰਲੀਮਾਨੀ ਸਿੱਖ ਕੌਂਸਲ ਦੇ ਸਰਪ੍ਰਸਤਹਨ । ਪਿਛਲੇ ਮਹੀਨੇ ਆਯੋਜਿਤਵਿਸ਼ਵ ਸਿੱਖ ਪੁਰਸਕਾਰਸਮਾਰੋਹ ਦੌਰਾਨ ਸਿੱਖਾਂ ‘ਚ ਚੈਰਿਟੀਸ਼੍ਰੇਣੀਵਿਚਉਨ੍ਹਾਂ ਨੇ ਇਹ ਖਿਤਾਬਜਿੱਤਿਆ।ਰਮੇਸ਼ ਸਿੰਘ ਖਾਲਸਾ ਨੇ ਗੱਲਬਾਤਕਰਦਿਆਂ ਕਿਹਾ ਕਿ ਇਹ ਮੇਰੇ ਅਤੇ ਮੇਰੀ ਕੌਂਸਲ ਲਈ ਇਕ ਮਾਣਵਾਲਾਪਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮਹਿਸੂਸਕਰਦੇ ਹਨ ਕਿ ਪਾਕਿਸਤਾਨ ਤੋਂ ਪਹਿਲੇ ਸਿੱਖ ਨੂੰ ਕੌਮਾਂਤਰੀ ਪੱਧਰ’ਤੇ ਸਨਮਾਨਿਤਕੀਤਾਜਾਣਾਚਾਹੀਦਾ ਹੈ। ਰਮੇਸ਼ ਸਿੰਘ ਦੇ ਸੰਗਠਨ ਨੇ ਮਨੁੱਖਤਾਦੀਆਤਮਾ ਨੂੰ ਜਿਊਣਲਈਵੱਖ-ਵੱਖਭਾਈਚਾਰਿਆਂ ਵਿਚਇੰਟਰਫੇਸ ਗੱਲਬਾਤਅਤੇ ਸ਼ਾਂਤੀਪੂਰਨਅਨੁਰੂਪਤਾ ‘ਚ ਆਪਣੀਭੂਮੀਕਾਨਿਭਾਈ ਹੈ ।ਉਨ੍ਹਾਂ ਨੇ ਸਰਕਾਰ ਨੂੰ ਅਪੀਲਕੀਤੀ ਕਿ ਉਹ ਲੋਕਾਂ ਦੀਆਂ ਪ੍ਰਾਪਤੀਆਂ, ਖਾਸ ਕਰਕੇ ਘੱਟਗਿਣਤੀਆਂ ਨਾਲਸਬੰਧਤਹੋਣ, ਨੂੰ ਉਤਸ਼ਾਹਿਤਕਰਨਲਈਜੋਸ਼ਅਤੇ ਸਮਰਪਣ ਦੇ ਨਾਲਆਪਣੀਮਾਤਭੂਮੀਦੀਸੇਵਾਲਈਉਤਸ਼ਾਹਿਤਕਰੇ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …