ਵਾਸ਼ਿੰਗਟਨ : ਅਮਰੀਕਾਵਿੱਚ ਇੱਕ ਨਿਲਾਮੀ ਦੌਰਾਨ ਰਾਜਕੁਮਾਰੀਡਾਇਨਾਦਾਰਤਨਾਂ ਨਾਲਜੜ੍ਹਿਆਬੈਗ 15,186 ਅਮਰੀਕੀਡਾਲਰਾਂ ਵਿਚਵਿਕਿਆ ਹੈ। ਇਸ ਬੈਗ ਦੀਵਰਤੋਂ 1980 ਵਿੱਚਰਾਜਕੁਮਾਰੀਡਾਇਨਾਵੱਲੋਂ ਕੀਤੀ ਗਈ ਸੀ। ਇਹ ਸਿਲਵਰਬੈਗ ਕੇਨਸਿੰਗਟਨਮਹਿਲਦੀਸੀਨੀਅਰਘਰੇਲੂ ਨੌਕਰਾਣੀ ਸ਼ੀਲਾਟਿੱਲੇ ਨੂੰ ਦੇ ਦਿੱਤਾ ਗਿਆ ਸੀ। ਆਰਆਰਆਕਸ਼ਨਜਮੁਤਾਬਕ,”ਇਹਬੈਗ ਭਾਰੀਅਤੇ ਮਜ਼ਬੂਤ ਹੈ ਅਤੇ ਕੋਈ ਵੀਤਸਵੀਰ ਇਸ ਦੀ ਸੁੰਦਰਤਾ ਨੂੰ ਕੈਦਨਹੀਂ ਕਰਸਕਦੀ। ਇਹ ਨਿਵੇਕਲਾਬੈਗ ਰਾਜਕੁਮਾਰੀਡਾਇਨਾ ਦੇ ਖ਼ਾਸਸਟਾਈਲਅਤੇ ਵਿਸ਼ੇਸ਼ਪਸੰਦਦੀ ਜ਼ਾਮਨੀਭਰਦਾ ਹੈ।” ਇਸ ਬੈਗ ਨਾਲਮਿਲੇ ਇੱਕ ਖ਼ਤਵਿੱਚਟਿੱਲੇ ਨੇ ਲਿਖਿਆ ਹੈ, ”ਮੈਂ ਇਸ ਗੱਲ ਦੀ ਗਵਾਹ ਹਾਂ ਕਿ ਮੈਂ ਵੇਲਜ ਦੇ ਰਾਜਕੁਮਾਰਅਤੇ ਰਾਜਕੁਮਾਰੀਚਾਰਲਸ ਤੇ ਡਾਇਨਾ ਦੇ ਸ਼ਾਹੀਖਾਨਦਾਨਵਿੱਚਮੁਲਾਜ਼ਮ ਸਾਂ। ਮੈਂ ਮਹਿਲਵਿੱਚ 1981 ਤੋਂ 1983 ਤਕਸੇਵਾਵਾਂ ਨਿਭਾਈਆਂ ਸਨ। ਸ਼ਾਹੀਖਾਨਸਾਮੇ ਐਲਨਫਿਸ਼ਰਵੱਲੋਂ ਰਾਜਕੁਮਾਰੀਡਾਇਨਾਦੀਆਂ ਕੁਝ ਬੇਲੋੜੀਂਦੀਆਂ ਵਸਤਾਂ ਉਸ ਸਮੇਂ ਰਸੋਈਵਿੱਚ ਮੌਜੂਦ ਸਟਾਫ਼ ਨੂੰ ਵੰਡਣ ਦੌਰਾਨ ਮੈਨੂੰ ਇਹ ਬੈਗ ਮਿਲਿਆ ਸੀ।”
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …