22 C
Toronto
Friday, August 7, 2026
spot_img
Homeਦੁਨੀਆਉੱਘੇ ਕਵੀਸ਼ਰ ਗੁਰਮੀਤ ਸਿੰਘ ਸਾਹੋਕੇ ਦਾ ਦੇਹਾਂਤ

ਉੱਘੇ ਕਵੀਸ਼ਰ ਗੁਰਮੀਤ ਸਿੰਘ ਸਾਹੋਕੇ ਦਾ ਦੇਹਾਂਤ

ਕੈਨੇਡਾ ਵਸਦੇ ਦੋਸਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਟੋਰਾਂਟੋ/ਪਰਵਾਸੀ ਨਿਊਜ਼ : ਉੱਘੇ ਗਾਇਕ ਤੇ ਕਵੀਸ਼ਰ ਡਾਕਟਰ ਗੁਰਮੀਤ ਸਿੰਘ ਸਾਹੋਕੇ ਦਾ ਉਹਨਾਂ ਦੇ ਜੱਦੀ ਪਿੰਡ ਸਾਹੋਕੇ (ਮੋਗਾ) ਵਿੱਚ ਦੇਹਾਂਤ ਹੋ ਗਿਆ । ਇਸ ਸਮੇਂ ਉਹਨਾਂ ਦੇ ਕੈਨੇਡਾ ਵੱਸਦੇ ਦੋਸਤਾਂ ਮਿੱਤਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਦੁੱਖ ਦੇ ਸਮੇਂ ਬਲਜਿੰਦਰ ਸਿੰਘ ਸੇਖਾ ਟੋਰਾਂਟੋ, ਕਵੀਸ਼ਰ ਜਗਦੇਵ ਸਿੰਘ ਸਾਹੋਕੇ ਕੈਲਗਰੀ, ਗੁਰਇਕਬਾਲ ਸਿੰਘ ਬਰਾੜ ਟੋਰਾਂਟੋ, ਤਕਦੀਰ ਸਿੰਘ ਬਰਾੜ, ਕੁਲਦੀਪ ਸਿੰਘ ਬਰਾੜ, ਕੁਲਵਿੰਦਰ ਸਿੰਘ ਕਿੰਦਾ ਬਰਾੜ ਟੋਰਾਂਟੋ, ਜਥੇਦਾਰ ਹਰਪਾਲ ਸਿੰਘ ਸਿੱਧੂ ਐਡਮਿੰਟਨ, ਕੁਲਦੀਪ ਸਿੰਘ ਬਰਾੜ ਐਡਮਿੰਟਨ, ਸੰਦੀਪ ਸਿੰਘ ਲੱਕੀ ਐਡਮਿੰਟਨ, ਰਮਨਪ੍ਰੀਤ ਸਿੰਘ ਰਾਣਾ, ਕਮਲਪ੍ਰੀਤ ਸਿੰਘ ਐਡਮਿੰਟਨ ਧਰਮਪਾਲ ਸਿੰਘ ਐਡਮਿੰਟਨ, ਰੂਪ ਸਿੰਘ ਕੈਲਗਰੀ ਸਹਿਜਪੀਬ ਸਿੰਘ ਕੈਲਗਰੀ ਹਰਪ੍ਰੀਤ ਸਿੰਘ ਕੈਲਗਰੀ ਨੇ ਡਾਕਟਰ ਗੁਰਮੀਤ ਸਿੰਘ ਸਾਹੋਕੇ ਦੇ ਪਰਿਵਾਰ ਨਾਲ ਕੈਨੇਡਾ ਵਸਦੇ ਉਹਨਾਂ ਦੇ ਚਾਹੁਣ ਵਾਲਿਆਂ ਨੇ ਦੁੱਖ ਪ੍ਰਗਟਾਵਾ ਕੀਤਾ ਗਿਆ।

RELATED ARTICLES
POPULAR POSTS