ਵੈਨਕੂਵਰ/ ਬਿਊਰੋ ਨਿਊਜ਼
ਏਅਰਕੈਨੇਡਾ ਨੇ 20 ਅਕਤੂਬਰ 2016 ਤੋਂ ਭਾਰਤਲਈ ਇਕ ਨਵੀਂ ਨਾਨਸਟਾਪਵੈਨਕੂਵਰ ਤੋਂ ਦਿੱਲੀ ਵਿਚਾਲੇ ਫ਼ਲਾਈਟ ਸ਼ੁਰੂ ਕਰਨਦਾਐਲਾਨਕੀਤਾਹੈ।ਦੀਵਾਲੀ ਮੌਕੇ ਸ਼ੁਰੂ ਕੀਤੀ ਜਾ ਰਹੀ ਇਸ ਫ਼ਲਾਈਟ ਨੂੰ ਸ਼ੁਰੂਆਤ ਤੋਂ ਹੀ ਯਾਤਰੀਮਿਲਣੇ ਸ਼ੁਰੂ ਹੋ ਜਾਣਗੇ। ਹਫ਼ਤੇ ਵਿਚਤਿੰਨਵਾਰ ਚੱਲਣ ਵਾਲੀਏਅਰਕੈਨੇਡਾਦੀਟੋਰਾਂਟੋ ਤੋਂ ਦਿੱਲੀ ਵਿਚਾਲੇ ਸਿੱਧੀ ਸਰਵਿਸਬੀਤੇ ਸਾਲ ਹੀ ਸ਼ੁਰੂ ਕੀਤੀ ਗਈ ਹੈ ਅਤੇ ਉਸ ਨੂੰ ਕਾਫ਼ੀਸਫ਼ਲਤਾਮਿਲੀਹੈ।
ਨਵੇਂ ਵੈਨਕੂਵਰ-ਦਿੱਲੀ ਰੂਟ ਨੂੰ ਪ੍ਰਮੋਟਕਰਨਲਈਏਅਰਕੈਨੇਡਾਰਾਊਂਡਟ੍ਰਿਪਲਈ ਸ਼ੁਰੂਆਤੀ ਸਪੈਸ਼ਲਟਿਕਟਸਿਰਫ਼ 999 ਡਾਲਰਵਿਚਪ੍ਰਦਾਨਕਰਰਹੀਹੈ।ਟਿਕਟਾਂ ਏਅਰਕੈਨੇਡਾਡਾਟਕਾਮਅਤੇ ਟਰੈਵਲਏਜੰਟਾਂ ਦੇ ਕੋਲ ਬੁਕਿੰਗ ਲਈ ਉਪਲਬਧ ਹਨ। ਇਸ ਮੌਕੇ ਬੇਂਜਾਮਿਨਸਮਿਥ, ਪ੍ਰੈਜ਼ੀਡੈਂਟਪੈਸੇਂਜਰਏਅਰਲਾਈਨਸ, ਏਅਰਕੈਨੇਡਾ ਨੇ ਕਿਹਾ ਕਿ ਟੋਰਾਂਟੋ-ਦਿੱਲੀ ਸਰਵਿਸ ਨੂੰ ਮਿਲੇ ਸ਼ਾਨਦਾਰਰਿਸਪਾਂਸ ਤੋਂ ਬਾਅਦ ਇਕ ਨਵੀਂ ਸੀਜ਼ਨਲਫ਼ਲਾਈਟਵੈਨਕੂਵਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਨਾਲਦੀਵਾਲੀ ਮੌਕੇ ਏਸ਼ੀਆਪੈਸੇਫ਼ਿਕਵਰਗੇ ਮਹੱਤਵਪੂਰਨ ਬਾਜ਼ਾਰ ‘ਚ ਸਾਨੂੰਕਾਫ਼ੀ ਚੰਗਾ ਗਾਹਕ ਵਰਗ ਮਿਲੇਗਾ।ઠ ઠઠઠ
ਉਨ੍ਹਾਂ ਨੇ ਦੱਸਿਆ ਕਿ ਨਾਨ-ਸਟਾਪਡਰੀਮ-ਲਾਈਨਰਫ਼ਲਾਈਟਸਨਾਲ ਅਸੀਂ ਵੈਨਕੂਵਰਹਬ ਤੋਂ ਕੈਲਗਰੀ, ਏਡਮੋਂਟਨ, ਸਿਏਟਲ, ਪੋਰਟਲੈਂਡਅਤੇ ਐਲ.ਏ.ਤੋਂ ਦਿੱਲੀ ਲਈਸਭ ਤੋਂ ਘੱਟ ਸਮੇਂ ਵਿਚਫ਼ਲਾਈਟਪ੍ਰਦਾਨਕਰਰਹੇ ਹਨ।ਡਰੀਮ-ਲਾਈਨਰ ਦੇ ਨਾਲਏਅਰਪੋਰਟਅਪਰੇਟਿੰਗ ਖਰਚਾਕਾਫ਼ੀਸੀਮਤਰਹਿੰਦਾ ਹੈ ਅਤੇ ਅਜਿਹੇ ਵਿਚ ਗਾਹਕਾਂ ਨੂੰ ਵੀਬਿਹਤਰਸਰਵਿਸਮਿਲ ਸਕੇਗੀ। ਅਸੀਂ ਵੈਸਟਰਨਕੈਨੇਡਾਘਰੇਲੂ ਅਤੇ ਵੈਸਟਰਨਯੂ.ਐਸ.ਟਰਾਂਸਬਾਰਡਰਵਿਚ ਗਾਹਕਾਂ ਨੂੰ ਸੇਵਾਵਾਂ ਪ੍ਰਦਾਨਕਰਰਹੇ ਹਾਂ। ઠઠઠ
ਉਧਰ ਬੀ.ਸੀ.ਦੀਪ੍ਰੀਮੀਅਰਕ੍ਰਿਸਟੀਕਲਾਰਕ ਨੇ ਕਿਹਾ ਕਿ ਭਾਰਤਅਤੇ ਬੀ.ਸੀ. ਦੇ ਵਿਚਾਲੇ ਸੱਭਿਆਚਾਰਕ ਸਬੰਧ 100 ਸਾਲ ਪੁਰਾਣੇ ਹਨਅਤੇ ਹੁਣ ਕਾਰੋਬਾਰਅਤੇ ਨਿਵੇਸ਼ਸਬੰਧਵੀਲਗਾਤਾਰ ਵੱਧ ਰਹੇ ਹਨ।ਹਰਸਾਲਯਾਤਰੀਆਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਇਹ ਨਵੀਂ ਫ਼ਲਾਈਟ ਉਨ੍ਹਾਂ ਲਈ ਇਕ ਵੱਡੀ ਰਾਹਤਹੋਵੇਗੀ। ਇਸ ਨਾਲਭਾਰਤ ਦੇ ਨਾਲਸਾਡੇ ਮਜਬੂਤ ਹੁੰਦੇ ਸਬੰਧਾਂ ਦਾਵੀਪਤਾ ਲੱਗਦਾ ਹੈ।
ਹਫ਼ਤੇ ਵਿਚਤਿੰਨਫ਼ਲਾਈਟਾਂ ਦੇ ਨਾਲ ਇਹ ਸਰਵਿਸ 20 ਅਕਤੂਬਰ ਤੋਂ 8 ਅਪ੍ਰੈਲ 2017 ਤੱਕ ਜਾਰੀਰਹੇਗੀ ਅਤੇ ਇਸ ਵਿਚਬੋਇੰਗ 7879 ਡਰੀਮ-ਲਾਈਨਰਏਅਰਕਰਾਫ਼ਟਹੋਣਗੇ, ਜਿਨ੍ਹਾਂ ਵਿਚ 30 ਇੰਟਰਨੈਸ਼ਨਲਬਿਜ਼ਨਸਕਲਾਸਲਾਈ-ਫ਼ਲੈਟਪਾਡ ਸੁਈਟਸ, 21 ਪ੍ਰੀਮੀਅਮਇਕਨਾਮੀਅਤੇ 247 ਇਕਨਾਮੀਕਲਾਸਸੀਟਾਂ ਹੋਣਗੀਆਂ।ਇਨ-ਫ਼ਲਾਈਟਮਨੋਰੰਜਨਏਅਰ-ਕ੍ਰਾਫ਼ਟਵਿਚਹਰਸੀਟ’ਤੇ ਪ੍ਰਦਾਨਕੀਤਾ ਗਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …