-11 C
Toronto
Wednesday, January 21, 2026
spot_img
Homeਦੁਨੀਆਨਿੱਕੀ ਹੇਲੀ ਨੇ ਅਹੁਦੇ ਦੀ ਚੁੱਕੀ ਸਹੁੰ

ਨਿੱਕੀ ਹੇਲੀ ਨੇ ਅਹੁਦੇ ਦੀ ਚੁੱਕੀ ਸਹੁੰ

NIKKI_HALEY copy copyਵਾਸ਼ਿੰਗਟਨ : ਨਿੱਕੀਹੇਲੀ ਨੇ ਸੰਯੁਕਤਰਾਸ਼ਟਰਵਿੱਚਅਮਰੀਕੀਸਫ਼ੀਰਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਉਹ ਭਾਰਤੀਮੂਲਦੀਪਹਿਲੀ ਅਜਿਹੀ ਸ਼ਖ਼ਸ ઠਬਣ ਗਈ, ਜੋ ਕਿਸੇ ਅਮਰੀਕੀਰਾਸ਼ਟਰਪਤੀ ਦੇ ਪ੍ਰਸ਼ਾਸਨਵਿੱਚਕੈਬਨਿਟਦਰਜੇ ਉਤੇ ਸੇਵਾਨਿਭਾਏਗੀ। ਦੱਖਣੀਕੈਰੋਲਾਈਨਾਦੀ 45 ਸਾਲਾਸਾਬਕਾ ਗਵਰਨਰਹੇਲੀ ਨੂੰ ਉਪਰਾਸ਼ਟਰਪਤੀਮਾਈਕਪੈਨਸ ਨੇ ਸਹੁੰ ਚੁਕਾਈ। ਨਿੱਕੀਹੇਲੀ ਦੇ ਨਾਂ ਨੂੰ ਸੈਨੇਟਦੀਵਿਦੇਸ਼ਮਾਮਲਿਆਂ ਬਾਰੇ ਕਮੇਟੀ ਨੇ 96-4 ਦੇ ਜ਼ਬਰਦਸਤਫਤਵੇ ਨਾਲਮਨਜ਼ੂਰ ਕੀਤਾ ਸੀ। ਉਹ ਸਮਾਂਥਾਪਵਾਰਦੀ ਥਾਂ ਲਵੇਗੀ।

RELATED ARTICLES
POPULAR POSTS