Breaking News
Home / ਦੁਨੀਆ / ਭਾਰਤ-ਯੂਏਈ ਵਿਚਕਾਰ 14 ਸਮਝੌਤਿਆਂ ‘ਤੇ ਦਸਤਖਤ

ਭਾਰਤ-ਯੂਏਈ ਵਿਚਕਾਰ 14 ਸਮਝੌਤਿਆਂ ‘ਤੇ ਦਸਤਖਤ

Narendra Modi with Abu Dhabi's Crown Princeਦੁਵੱਲੇ ਸਬੰਧਾਂ ਨੂੰ ਲੈ ਕੇ ਹਰਪਹਿਲੂ ‘ਤੇ ਹੋਇਆ ਵਿਚਾਰਵਟਾਂਦਰਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤਅਤੇ ਯੂਏਈ ਨੇ ਰਣਨੀਤਕਰਿਸ਼ਤਿਆਂ ਨੂੰ ਹੋਰਮਜ਼ਬੂਤਕਰਦਿਆਂ ਰੱਖਿਆ, ਸੁਰੱਖਿਆ, ਵਪਾਰਅਤੇ ਊਰਜਾਖੇਤਰਾਂ ਸਮੇਤ 14 ਸਮਝੌਤਿਆਂ ‘ਤੇ ਦਸਤਖ਼ਤਕੀਤੇ।
ਇਨ੍ਹਾਂ ਸਮਝੌਤਿਆਂ ‘ਚ ਯੂਏਈਦਾ 75 ਅਰਬਡਾਲਰਦਾਨਿਵੇਸ਼ਫੰਡਸ਼ਾਮਲਨਹੀਂ ਹੈ। ਪ੍ਰਧਾਨਮੰਤਰੀਨਰਿੰਦਰਮੋਦੀਅਤੇ ਅਬੂਧਾਬੀ ਦੇ ਸ਼ਹਿਜ਼ਾਦੇ ਸ਼ੇਖ਼ਮੁਹੰਮਦਬਿਨ ਜ਼ਾਏਦਅਲਨਾਹਯਾਨਦਰਮਿਆਨਵਾਰਤਾ ਤੋਂ ਬਾਅਦ 14 ਸਮਝੌਤਿਆਂ ‘ਤੇ ਦਸਤਖ਼ਤਕੀਤੇ ਗਏ। ਅਲਨਾਹਯਾਨ ਉੱਚ ਪੱਧਰੀਵਫ਼ਦਨਾਲਭਾਰਤ ਦੌਰੇ ‘ਤੇ ਆਏ ਹਨ।ਵਾਰਤਾ ਨੂੰ ਲਾਹੇਵੰਦਦੱਸਦਿਆਂ ਮੋਦੀ ਨੇ ਯੂਏਈ ਆਗੂ ਨਾਲ ਸਾਂਝੀ ਪ੍ਰੈੱਸਕਾਨਫਰੰਸਵਿਚ ਕਿਹਾ ਕਿ ਦੁਵੱਲੇ ਸਬੰਧਾਂ ਨੂੰ ਲੈ ਕੇ ਹਰਮਸਲੇ ‘ਤੇ ਵਿਚਾਰਵਟਾਂਦਰਾ ਹੋਇਆ ਹੈ। ਰਿਸ਼ਤਿਆਂ ਵਿਚਸੁਰੱਖਿਆਅਤੇ ਰੱਖਿਆਸਹਿਯੋਗ ਨੂੰ ਅਹਿਮਮੰਨਦਿਆਂ ਉਨ੍ਹਾਂ ਕਿਹਾ ਕਿ ਨੇੜਲੇ ਸਬੰਧਨਾਸਿਰਫ਼ਦੋਹਾਂ ਮੁਲਕਾਂ ਵਿਚਅਹਿਮੀਅਤਰੱਖਦੇ ਹਨ ਸਗੋਂ ਗੁਆਂਢੀਮੁਲਕਾਂ ਲਈਵੀ ਇਸ ਦੀਮਹੱਤਤਾ ਹੈ। ਮੋਦੀ ਨੇ ਕਿਹਾ ਕਿ ਪੱਛਮੀਏਸ਼ੀਆਅਤੇ ਖਾੜੀਦੀਆਂ ਘਟਨਾਵਾਂ ‘ਤੇ ਵਿਚਾਰਪ੍ਰਗਟਾਏ ਗਏ ਜਿਥੇ ਸ਼ਾਂਤੀਅਤੇ ਸਥਿਰਤਾਵਿਚਦੋਵੇਂ ਮੁਲਕਾਂ ਦੇ ਸਾਂਝੇ ਹਿੱਤਹਨ। ਅਬੂਧਾਬੀਨੈਸ਼ਨਲਆਇਲਕੰਪਨੀਵੱਲੋਂ ਕੱਚੇ ਤੇਲ ਦੇ ਭੰਡਾਰਨਲਈ ਸਮਝੌਤੇ ‘ਤੇ ਦਸਤਖ਼ਤਕੀਤੇ ਗਏ। ਭਾਰਤਵੱਲੋਂ ਸਟਰੈਟਜਿਕਪੈਟਰੋਲੀਅਮਰਿਜ਼ਰਵਲਿਮਟਿਡ ਨੇ ਸਮਝੌਤੇ ‘ਤੇ ਸਹੀ ਪਾਈ। ਸਮੁੰਦਰਰਾਹੀਂ ਆਰਥਿਕਸਰਗਰਮੀਆਂ ਮਜ਼ਬੂਤਕਰਨਲਈਵੀ ਸਮਝੌਤਾ ਕੀਤਾ ਗਿਆ। ਰਾਜਮਾਰਗ ਅਤੇ ਸੜਕਆਵਾਜਾਈਵਿਚਸਹਿਯੋਗ ਲਈਵੀ ਇਕ ਐਮਓਯੂ ‘ਤੇ ਦਸਤਖ਼ਤਕੀਤੇ ਗਏ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …