21.1 C
Toronto
Sunday, August 30, 2026
spot_img
Homeਦੁਨੀਆਗਲਤੀ ਨਾਲ ਪਾਕਿ ਪਹੁੰਚੇ ਭਾਰਤੀ ਫੌਜੀ ਨੂੰ ਵਾਪਸ ਭੇਜਿਆ

ਗਲਤੀ ਨਾਲ ਪਾਕਿ ਪਹੁੰਚੇ ਭਾਰਤੀ ਫੌਜੀ ਨੂੰ ਵਾਪਸ ਭੇਜਿਆ

ਗਲਤੀ ਨਾਲ ਪਾਕਿ ਪਹੁੰਚੇ ਭਾਰਤੀ ਫੌਜੀ ਨੂੰ ਵਾਪਸ ਭੇਜਿਆਅੰਮ੍ਰਿਤਸਰ/ਬਿਊਰੋ ਨਿਊਜ਼ : ਭੁਲੇਖੇ ਨਾਲਸਰਹੱਦਪਾਰਕਰ ਕੇ ਪਾਕਿਸਤਾਨ ਗਏ ਭਾਰਤੀ ਫੌਜੀ ਚੰਦੂ ਬਾਬੂ ਲਾਲਚਵਾਨ (22) ਨੂੰ ਪਾਕਿਸਤਾਨਸਰਕਾਰ ਨੇ ਜਾਂਚ ਮਗਰੋਂ ਅਟਾਰੀ-ਵਾਹਗਾਸਰਹੱਦਰਸਤੇ ਭਾਰਤਹਵਾਲੇ ਕਰਦਿੱਤਾ। ਇੱਥੇ ਪੁੱਜਦਿਆਂ ਹੀ ਫੌਜੀ ਅਧਿਕਾਰੀ ਉਸ ਨੂੰ ਆਪਣੇ ਨਾਲਲੈ ਗਏ। ਪਾਕਿਸਤਾਨੀ ਰੇਂਜਰਾਂ ਨੇ ਇਸ ਫੌਜੀ ਨੂੰ ਬੀਐਸਐਫਹਵਾਲੇ ਕੀਤਾ। ਪਾਕਿਸਤਾਨੀ ਰੇਂਜਰਾਂ ਨੇ ਉਸ ਦੀਵਰਦੀਅਤੇ ਹਥਿਆਰਵੀਵਾਪਸਕੀਤੇ ਹਨ। ਇਹ ਫੌਜੀ 29 ਸਤੰਬਰ ਨੂੰ ਕਸ਼ਮੀਰਸਰਹੱਦਰਸਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਮਕਬੂਜਾਕਸ਼ਮੀਰਵਿੱਚਚਲਾ ਗਿਆ ਸੀ, ਜਿੱਥੇ ਇਸ ਨੂੰ ਗ੍ਰਿਫ਼ਤਾਰਕਰਲਿਆ ਗਿਆ। ਭਾਰਤੀ ਫੌਜ ਨੇ ਮਿਲਟਰੀਇੰਟੈਲੀਜੈਂਸ ਦੇ ਡਾਇਰੈਕਟਰਰਾਹੀਂ ਪਾਕਿਸਤਾਨਵਿਚਲੇ ਹਮਰੁਤਬਾਅਧਿਕਾਰੀਆਂ ਨਾਲ ਕਈ ਵਾਰ ਗੱਲਬਾਤਕੀਤੀ, ਜਿਸ ਤੋਂ ਬਾਅਦ ਇਸ ਨੂੰ ਰਿਹਾਅਕੀਤਾ ਗਿਆ। ઠਚੰਦੂ ਭਾਰਤੀ ਫੌਜ ਦੀ37ਵੀਂ ਰਾਸ਼ਟਰੀਰਾਈਫਲ ઠਦਾਸਿਪਾਹੀ ਹੈ ਅਤੇ ਮਹਾਰਾਸ਼ਟਰ ਦੇ ਜ਼ਿਲ੍ਹੇ ਧੂਲੇ ਦੇ ਪਿੰਡਬੋਰਵਿਹਾਰਦਾਵਾਸੀ ਹੈ। ਬੀਐਸਐਫਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫੌਜ ਦੇ ਅਧਿਕਾਰੀਚੰਦੂ ਨੂੰઠਲੈ ਗਏ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀਦਵਿੰਦਰਫੜਨਵੀਸ ਨੇ ਚੰਦੂ ਚਵਾਨ ਨੂੰ ਪਾਕਿਸਤਾਨਵੱਲੋਂ ਛੱਡਣਦਾਸਵਾਗਤਕੀਤਾ ਹੈ।

RELATED ARTICLES
POPULAR POSTS