ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਬਹੁਤ ਜ਼ਰੂਰੀਕੰਮ ਤੋਂ ਬਿਨ੍ਹਾਪਾਕਿਸਤਾਨਨਾਜਾਣਦੀਸਲਾਹਦਿੰਦਿਆਂ ਕਿਹਾ ਕਿ ਵਿਦੇਸ਼ੀਅਤੇ ਪਾਕਿਸਤਾਨੀਅੱਤਵਾਦੀ ਸੰਗਠਨਸਮੁੱਚੇ ਦੇਸ਼ਵਿਚਲਗਾਤਾਰਖਤਰਾਬਣੇ ਹੋਏ ਹਨ। ਇਹ ਚਿਤਾਵਨੀਫਿਰਕੂ ਹਮਲਿਆਂ ਸਮੇਤਅੱਤਵਾਦੀਆਂ ਦੀਵਧਰਹੀ ਹਿੰਸਾ ਨੂੰ ਦੇਖਦੇ ਹੋਏ ਦਿੱਤੀ ਗਈ ਹੈ। 7 ਮਹੀਨਿਆਂ ਦੇ ਵਕਫੇ ਪਿੱਛੋਂ ਯਾਤਰਾਬਾਰੇ ਚਿਤਾਵਨੀਜਾਰੀਕਰਦਿਆਂ ਵਿਦੇਸ਼ਵਿਭਾਗ ਨੇ ਅਮਰੀਕੀਨਾਗਰਿਕਾਂ ਨੂੰ ਗੈਰਜ਼ਰੂਰੀ ਤੌਰ ‘ਤੇ ਪਾਕਿਸਤਾਨਨਾਜਾਣਦੀਸਲਾਹਦਿੱਤੀ ਹੈ। ਤਾਜ਼ਾਚਿਤਾਵਨੀ ਇਸ ਤੋਂ ਪਹਿਲਾਂ 22 ਮਈ ਨੂੰ ਜਾਰੀਕੀਤੀਸਲਾਹਦੀ ਥਾਂ ਲਵੇਗੀ। ਵਿਦੇਸ਼ਵਿਭਾਗ ਨੇ ਕਿਹਾ ਕਿ ਪਾਕਿਸਤਾਨਵਿਚਨਸਲੀਹਮਲਿਆਂ ਸਮੇਤਅੱਤਵਾਦੀਆਂ ਦੀ ਹਿੰਸਾ ਲਗਾਤਾਰਜਾਰੀ ਹੈ। ਅੱਤਵਾਦੀਆਂ ਵਲੋਂ ਸਰਕਾਰੀਅਧਿਕਾਰੀਆਂ, ਮਾਨਵੀ ਤੇ ਗੈਰਸਰਕਾਰੀ ਸੰਗਠਨਾਂ ਦੇ ਕਾਰਕੁਨਾਂ, ਕਬਾਇਲੀਨੇਤਾਵਾਂ ਅਤੇ ਕਾਨੂੰਨਲਾਗੂ ਕਰਨਵਾਲੇ ਕਰਮੀਆਂ ਨੂੰ ਦੇਸ਼ਵਿਚਨਿਸ਼ਾਨਾਬਣਾਉਣਾਆਮ ਗੱਲ ਹੈ। ਇਸ ਦਾਕਹਿਣਾ ਕਿ ਵਿਦੇਸ਼ੀ ਤੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਸਮੁੱਚੇ ਪਾਕਿਸਤਾਨਵਿਚਅਮਰੀਕੀਨਾਗਰਿਕਾਂ ਲਈਲਗਾਤਾਰਖਤਰਾਬਣੇ ਹੋਏ ਹਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …