20 C
Toronto
Sunday, September 28, 2025
spot_img
Homeਦੁਨੀਆਪਾਕਿ ਨੇ ਜੇਲ੍ਹ 'ਚ ਬੰਦ ਕੁਲਭੂਸ਼ਣ ਜਾਧਵ ਨੂੰ ਮਾਂ ਤੇ ਪਤਨੀ ਨਾਲ...

ਪਾਕਿ ਨੇ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਨੂੰ ਮਾਂ ਤੇ ਪਤਨੀ ਨਾਲ ਮਿਲਣ ਦੀ ਦਿੱਤੀ ਇਜਾਜ਼ਤ

25 ਦਸੰਬਰ ਨੂੰ ਹੋਵੇਗੀ ਪਰਿਵਾਰਨਾਲ ਮੁਲਾਕਾਤ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਨੇ ਕੁਲਭੂਸ਼ਣਜਾਧਵ (47) ਨਾਲ ਮਾਂ ਅਵੰਤਿਕਾਅਤੇ ਪਤਨੀਦੀ 25 ਦਸੰਬਰ ਨੂੰ ਮੁਲਾਕਾਤਕਰਾਉਣਦੀਇਜਾਜ਼ਤ ਦੇ ਦਿੱਤੀ ਹੈ। ਫ਼ੌਜੀ ਅਦਾਲਤਵੱਲੋਂ ਕਰੀਬਅੱਠਮਹੀਨੇ ਪਹਿਲਾਂ ਜਾਧਵ ਨੂੰ ਜਾਸੂਸੀ ਅਤੇ ਦਹਿਸ਼ਤਗਰਦੀ ਦੇ ਦੋਸ਼ਾਂ ਹੇਠ ਮੌਤ ਦੀ ਸਜ਼ਾ ਸੁਣਾਏ ਜਾਣਮਗਰੋਂ ਪਾਕਿਸਤਾਨ ਨੇ ਉਸ ਨੂੰ ਪਰਿਵਾਰਕਮੈਂਬਰਾਂ ਨਾਲਮਿਲਣਦੀਮਨਜ਼ੂਰੀਦਿੱਤੀ ਹੈ। ਭਾਰਤ, ਪਾਕਿਸਤਾਨ’ਤੇ ਦਬਾਅਬਣਾਉਂਦਾ ਆ ਰਿਹਾ ਸੀ ਕਿ ਉਹ ਮਾਨਵੀਆਧਾਰ’ਤੇ ਜਾਧਵਦੀ ਮਾਂ ਨੂੰ ਵੀਮਿਲਣਦੀਇਜਾਜ਼ਤਦੇਵੇ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਪਾਕਿਸਤਾਨ ਨੇ ਪਤਨੀਦੀਜਾਧਵਨਾਲਮੁਲਾਕਾਤਕਰਾਉਣ’ਤੇ ਸਹਿਮਤੀਜਤਾਈ ਸੀ। ਜ਼ਿਕਰਯੋਗ ਹੈ ਕਿ ਮਈਵਿਚਕੌਮਾਂਤਰੀ ਨਿਆਂ ਅਦਾਲਤ ਨੇ ਭਾਰਤਦੀਅਪੀਲ’ਤੇ ਕੁਲਭੂਸ਼ਣਜਾਧਵਦੀ ਸਜ਼ਾ-ਏ-ਮੌਤ ‘ਤੇ ਰੋਕਲਾਦਿੱਤੀ ਸੀ। ਵਿਦੇਸ਼ਦਫ਼ਤਰ ਦੇ ਤਰਜਮਾਨਮੁਹੰਮਦਫ਼ੈਸਲ ਨੇ ਜਾਧਵਦੀ ਮਾਂ ਅਤੇ ਪਤਨੀਨਾਲਮੁਲਾਕਾਤਕਰਾਉਣਸਬੰਧੀਜਾਣਕਾਰੀਦਿੰਦਿਆਂ ਦੱਸਿਆ ਕਿ ਇਸ ਫ਼ੈਸਲੇ ਬਾਰੇ ਭਾਰਤ ਨੂੰ ਸੁਨੇਹਾ ਦੇ ਦਿੱਤਾ ਗਿਆ ਹੈ। ਹਫ਼ਤਾਵਾਰੀਪ੍ਰੈੱਸਕਾਨਫਰੰਸ ਦੌਰਾਨ ਤਰਜਮਾਨ ਨੇ ਕਿਹਾ ਕਿ ਇਸਲਾਮਾਬਾਦਵਿਚਹੋਣਵਾਲੀਮੁਲਾਕਾਤ ਦੌਰਾਨ ਭਾਰਤੀ ਹਾਈ ਕਮਿਸ਼ਨ ਦੇ ਅਮਲੇ ਦਾ ਇਕ ਮੈਂਬਰਵੀਹਾਜ਼ਰਰਹੇਗਾ। ਫ਼ੈਸਲ ਨੇ ਕਿਹਾ ਕਿ ਮਹਿਮਾਨਾਂ (ਜਾਧਵਦੀ ਮਾਂ ਅਤੇ ਪਤਨੀ) ਨਾਲਭਾਰਤੀ ਹਾਈ ਕਮਿਸ਼ਨ ਦੇ ਇਕ ਸਫ਼ੀਰ ਨੂੰ ਵੀਨਾਲਆਉਣਦੀਇਜਾਜ਼ਤਦਿੱਤੀਜਾਵੇਗੀ।
ਪਾਕਿਸਤਾਨਦਾਫ਼ੈਸਲਾ ਹਾਂ-ਪੱਖੀਵਰਤਾਰਾ: ਸੁਸ਼ਮਾਸਵਰਾਜ
ਨਵੀਂ ਦਿੱਲੀ: ਵਿਦੇਸ਼ਮੰਤਰੀਸੁਸ਼ਮਾਸਵਰਾਜ ਨੇ ਕੁਲਭੂਸ਼ਣਜਾਧਵਨਾਲ ਮਾਂ ਅਤੇ ਪਤਨੀਦੀਮੁਲਾਕਾਤਪਾਕਿਸਤਾਨਸਰਕਾਰਵੱਲੋਂ ਕਰਾਉਣ ਦੇ ਐਲਾਨਦਾਸਵਾਗਤਕਰਦਿਆਂ ਕਿਹਾ ਕਿ ਪਾਕਿਸਤਾਨਦਾ ਇਹ ਫ਼ੈਸਲਾ ਹਾਂ-ਪੱਖੀਵਰਤਾਰਾ ਹੈ। ਸਵਰਾਜ ਨੇ ਕਿਹਾ ਕਿ ਪਾਕਿਸਤਾਨਜਾਧਵਦੀ ਮਾਂ ਅਤੇ ਪਤਨੀ ਨੂੰ ਵੀਜ਼ੇ ਦੇਣਲਈਤਿਆਰ ਹੋ ਗਿਆ ਹੈ।

RELATED ARTICLES
POPULAR POSTS