Breaking News
Home / ਦੁਨੀਆ / ਪਰਵਾਸੀਆਂ ਨੂੰ ਰੋਕਣਲਈਅਮਰੀਕਾਬਣਾਏਗਾ 2,000 ਮੀਲਦੀਕੰਧ

ਪਰਵਾਸੀਆਂ ਨੂੰ ਰੋਕਣਲਈਅਮਰੀਕਾਬਣਾਏਗਾ 2,000 ਮੀਲਦੀਕੰਧ

logo-2-1-300x105-3-300x105ਵਾਸ਼ਿੰਗਟਨ/ਬਿਊਰੋ ਨਿਊਜ਼
ਰਾਸ਼ਟਰਪਤੀਬਣਨ ਤੋਂ ਬਾਅਦਡੋਨਲਡਟਰੰਪ ਨੇ ਅਮਰੀਕਾਵਿੱਚਗ਼ੈਰਕਾਨੂੰਨੀਤਰੀਕੇ ਨਾਲਆਉਣਵਾਲੇ ਲੋਕਾਂ ਉੱਤੇ ਨਕੇਲਪਾਉਣਲਈਕੰਮਕਰਨਾਸ਼ੁਰੂ ਕਰਦਿੱਤਾ ਹੈ। ਟਰੰਪ ਨੇ ਮੈਕਸੀਕੋ ਤੇ ਅਮਰੀਕਾਦੀਸਰਹੱਦ’ਤੇ ਕੰਧਬਣਾਉਣ ਦੇ ਹੁਕਮਜਾਰੀਕਰਦਿੱਤੇ ਹਨ। ਮੈਕਸੀਕੋ ਤੋਂ ਹੀ ਜ਼ਿਆਦਾਤਰਪਰਵਾਸੀਅਮਰੀਕਾਵਿੱਚਗ਼ੈਰਕਾਨੂੰਨੀਤਰੀਕੇ ਨਾਲ ਆਉਂਦੇ ਹਨ। ਅਮਰੀਕਾਚੋਣਾਂ ਦੌਰਾਨ ਮੈਕਸੀਕੋ ਸਰਹੱਦਉਤੇ ਕੰਧਬਣਾਉਣਦਾਵੱਡਾ ਮੁੱਦਾਵੀ ਸੀ।
ਡਿਪਾਰਟਮੈਂਟਆਫ਼ਹੋਮਲੈਂਡਸਕਿਉਰਿਟੀ ਨੂੰ ਸੰਬੋਧਨਕਰਦੇ ਹੋਏ ਟਰੰਪ ਨੇ ਕਿਹਾ ਕਿ ਕੰਧਬਣਨਨਾਲਗ਼ੈਰਕਾਨੂੰਨੀਤਰੀਕੇ ਨਾਲਵਾਲੇ ਲੋਕਾਂ ਤੇ ਨਸ਼ੀਲੀਆਂ ਦਵਾਈਆਂ ਦੇ ਤਸਕਰਾਂ ਨੂੰ ਰੋਕਿਆ ਜਾ ਸਕੇਗਾ। ਇਸ ਦੇ ਨਾਲ ਹੀ ਟਰੰਪ ਨੇ ਉਨ੍ਹਾਂ ਰਾਜਾਂ ਦੇ ਫ਼ੰਡਵਿੱਚ ਕਟੌਤੀ ਦੇ ਹੁਕਮਦਿੱਤੇ ਹਨਜਿੱਥੇ ਗ਼ੈਰਕਾਨੂੰਨੀਤਰੀਕੇ ਨਾਲਪਰਵਾਸੀਰਹਿੰਦੇ ਹਨ।
ਰਾਸ਼ਟਰਪਤੀਟਰੰਪ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਮੈਕਸੀਕੋ ਨੂੰ ਕੰਧਬਣਾਉਣਦਾ ਸੌ ਫ਼ੀਸਦੀਖ਼ਰਚਾਮੋੜਨਾਹੋਵੇਗਾ। ਹਾਲਾਂਕਿਮੈਕਸੀਕੋ ਸਰਕਾਰ ਨੇ ਅਜਿਹਾ ਕਰਨ ਤੋਂ ਇਨਕਾਰਕਰਦਿੱਤਾ ਹੈ।
ਕੰਧਦੀਉਸਾਰੀਲਈਅਰਬਾਂ ਡਾਲਰਾਂ ਦਾਖ਼ਰਚਆਵੇਗਾ। ਮੈਕਸੀਕੋ ਤੇ ਅਮਰੀਕਾਦੀਸਰਹੱਦ’ਤੇ 2,000ਮੀਲਲੰਮੀ ਹੈ। ਇਸ ਦੇ ਨਾਲ ਹੀ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ’ਤੇ ਗਸ਼ਤਵਧਾਉਣ ਦੇ ਲਈ 10 ਹਜ਼ਾਰਅਧਿਕਾਰੀਆਂ ਦੀਨਿਯੁਕਤੀਕਰਨਦਾਹੁਕਮਵੀਦਿੱਤਾ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …