Breaking News
Home / ਦੁਨੀਆ / ਅਮਰੀਕੀ ਫੌਜ ਵਿਚ 5 ਹੋਰ ਸਿੱਖ ਸ਼ਾਮਲ

ਅਮਰੀਕੀ ਫੌਜ ਵਿਚ 5 ਹੋਰ ਸਿੱਖ ਸ਼ਾਮਲ

logo-2-1-300x105-3-300x105ਵਾਸ਼ਿੰਗਟਨ: ਅਮਰੀਕੀਸੈਨਾਵੱਲੋਂ ਨਵੇਂ ਨਿਯਮਜਾਰੀਕਰਨ ਤੋਂ ਕੁਝ ਦਿਨਾਂ ਬਾਅਦਪੰਜਸਾਬਤਸੂਰਤ ਸਿੱਖਾਂ ਨੂੰ ਦਸਤਾਰ ਸਜਾ ਕੇ ਅਤੇ ਦਾੜ੍ਹੀਰੱਖ ਕੇ ਅਮਰੀਕੀਸੈਨਾਵਿਚਭਰਤੀਕਰਨਦੀਪ੍ਰਵਾਨਗੀਮਿਲ ਗਈ। ਨਵੇਂ ਨਿਯਮਾਂ ਅਨੁਸਾਰਦਸਤਾਰਸਜਾਉਣਵਾਲੇ, ਹਿਜਾਬਪਾਉਣਵਾਲੇ ਅਤੇ ਦਾੜ੍ਹੀਰੱਖਣਵਾਲੇ ਨੂੰ ਅਮਰੀਕੀਸੈਨਾਵਿਚਭਰਤੀਕੀਤਾ ਜਾ ਸਕਦਾ ਹੈ। ਅਮਰੀਕੀਰੱਖਿਆਵਿਭਾਗ ਵੱਲੋਂ 1981 ਵਿਚਧਾਰਮਿਕਚਿੰਨਾਂ ‘ਤੇ ਪਾਬੰਦੀਲਾਉਣ ਦੇ ਬਾਅਦਅਮਰੀਕੀਹਥਿਆਰਬੰਦਸੈਨਾਵਾਂ ਵਿਚ ਸਿੱਖਾਂ ਦੀ ਇਹ ਸਭ ਤੋਂ ਵੱਡੀਭਰਤੀ ਹੈ। 4 ਜਨਵਰੀ ਤੋਂ ਨਵੇਂ ਨਿਯਮਜਨਤਕ ਹੋ ਗਏ ਹਨ, ਜਿਨ੍ਹਾਂ ਨਾਲਅਫਸਰਸ਼ਾਹੀਰੁਕਾਵਟਾਂ ਦੂਰ ਹੋ ਗਈਆਂ ਹਨ, ਜਿਨ੍ਹਾਂ ਰਾਹੀਂ ਲੰਘੇ ਸਮੇਂ ਸਿੱਖਾਂ ਨਾਲਵਿਤਕਰਾ ਹੁੰਦਾ ਸੀ। ਸੈਨਾ ਦੇ ਸਕੱਤਰਐਰਿਕਫੈਨਿੰਗ ਵੱਲੋਂ ਜਾਰੀਕੀਤੇ ਗਏ ਨਵੇਂ ਨਿਯਮਾਂ ਅਨੁਸਾਰਬ੍ਰਿਗੇਡ ਪੱਧਰਤੱਕਧਾਰਮਿਕਚਿੰਨਾਂ ਦੀਛੋਟਦੀਇਜਾਜ਼ਤਦਿੱਤੀ ਗਈ ਹੈ, ਪਹਿਲਾਂ ਇਹ ਸਕੱਤਰਪੱਧਰਤੱਕ ਸੀ। ਸਿੱਖ ਕੋਲੀਸ਼ਨਦੀਕਾਨੂੰਨੀਡਾਇਰੈਕਟਰਹਰਸਿਮਰਨ ਕੌਰ ਨੇ ਕਿਹਾ ਕਿ 35 ਸਾਲਾਂ ਦੀਪਾਬੰਦੀ ਤੋਂ ਬਾਅਦਸਾਡੇ ਦੇਸ਼ਦੀਸੈਨਾ ਨੇ ਇਕ ਅਹਿਮਕਦਮ ਚੁੱਕਿਆ ਹੈ, ਜੋ ਅਮਰੀਕਾਦੀਅਮੀਰਵਿਭਿੰਨਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੈਨਾਦੀਆਂ ਹਰੇਕਬ੍ਰਾਂਚਾਂ ਵਿਚਨੀਤੀਵਿਚਸਥਾਈਬਦਲਾਅ ਨੂੰ ਵੇਖਣਾ ਚਾਹੁੰਦੇ ਹਾਂ, ਤਾਂ ਜੋ ਸਾਰੇ ਧਾਰਮਿਕਘੱਟਗਿਣਤੀਆਂ ਦੇ ਲੋਕਬਿਨਾ ਕਿਸੇ ਰੋਕ ਦੇ ਸੈਨਾਵਿਚਸੇਵਾਕਰਸਕਣ। ਕੈਲੀਫੋਰਨੀਆ ਦੇ ਐਲਕ ਗਰੋਵਵਿਚਜਨਮੇ ਇਨਫੈਂਟਰੀ ਰੰਗਰੂਟਸ਼ਬਦਦੀਪ ਸਿੰਘ ਜੰਮੂ ਨੇ ਕਿਹਾ ਕਿ ਧਾਰਮਿਕਚਿੰਨਾਂ ਸਣੇ ਸੈਨਾਵਿਚਸੇਵਾਕਰਨਾਮੇਰੀ ਜ਼ਿੰਦਗੀਦਾਨਿਸ਼ਾਨਾ ਸੀ, ਅਤੇ ਮੈਨੂੰਹੁਣਖੁਸ਼ੀ ਹੈ ਕਿ ਮੈਂ ਆਪਣੇ ਧਾਰਮਿਕਵਿਸ਼ਵਾਸਨਾਲ ਸਮਝੌਤਾ ਕੀਤੇ ਬਿਨਾਸੈਨਾਵਿਚਸੇਵਾਵਾਂ ਨਿਭਾਵਾਂਗਾ। ਸਿੱਖ ਕੋਲੀਸ਼ਨਅਨੁਸਾਰਹੁਣਅਮਰੀਕੀਸੈਨਾਵਿਚਕਰੀਬ 14 ਸਾਬਤਸੂਰਤ ਸਿੱਖ ਸੇਵਾਨਿਭਾਅਰਹੇ ਹਨ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …