6.5 C
Toronto
Friday, April 10, 2026
spot_img
Homeਜੀ.ਟੀ.ਏ. ਨਿਊਜ਼ਲੜਕੀ ਨਾਲ ਛੇੜਖਾਨੀ ਕਰਨ ਵਾਲੇ ਸਾਊਥਏਸ਼ੀਅਨ ਦੀ ਭਾਲ

ਲੜਕੀ ਨਾਲ ਛੇੜਖਾਨੀ ਕਰਨ ਵਾਲੇ ਸਾਊਥਏਸ਼ੀਅਨ ਦੀ ਭਾਲ

logo-2-1-300x105-3-300x105ਬਰੈਂਪਟਨ/ ਬਿਊਰੋ ਨਿਊਜ਼
21 ਡਵੀਜ਼ਨਕ੍ਰਿਮੀਨਲਇਨਵੈਸਟੀਗੇਸ਼ਨਬਿਊਰੋ ਨੇ ਜਾਂਚਕਾਰ 25 ਅਪ੍ਰੈਲ ਨੂੰ ਦੁਪਹਿਰ 12.45 ਵਜੇ ਇਕ ਹਾਈ ਸਕੂਲ ਦੇ ਵਿਦਿਆਰਥੀਆਂ ‘ਤੇ ਹੋਏ ਯੋਨਹਮਲੇ ਵਿਚ ਇਕ ਮੁੰਡਿਆਂ ਦੇ ਗਰੁੱਪ ਦੀਭਾਲਕਰਰਹੀਹੈ। ਪੁਲਿਸ ਨੇ ਲੋਕਾਂ ਨੂੰ ਅਪੀਲਕੀਤੀ ਹੈ ਕਿ ਜੇਕਰ ਇਸ ਮਾਮਲੇ ‘ਚ ਉਨ੍ਹਾਂ ਦੇ ਕੋਲ ਕੋਈ ਵੀਜਾਣਕਾਰੀ ਹੈ ਤਾਂ ਉਸ ਨੂੰ ਪੁਲਿਸ ਦੇ ਨਾਲ ਸਾਂਝਾ ਕਰੋ।
ਪੁਲਿਸ ਦੇ ਅਨੁਸਾਰ ਕਲੋਵਰਡੇਲਐਵੀਨਿਊਅਤੇ ਕੈਥਕਾਰਟ ਕ੍ਰਿਸੇਂਟ, ਬਰੈਂਪਟਨਵਿਚ ਇਕ ਵਿਦਿਆਰਥੀ ਨੂੰ ਦੋਸ਼ੀਆਂ ਨੇ ਪਿੱਛੋਂ ਫੜਿਆ। ਉਨ੍ਹਾਂ ਨੇ ਪੀੜਤ ਦੇ ਨਿੱਜੀ ਅੰਗਾਂ ਨੂੰ ਬੁਰੀ ਤਰ੍ਹਾਂ ਨਾਲ ਛੂਹਿਆ ਅਤੇ ਉਸ ਤੋਂ ਬਾਅਦ ਭੱਜ ਗਿਆ। ਦੋਸ਼ੀ ਇਕ 5 ਫ਼ੁੱਟ 5 ਇੰਚ ਦਾਸਾਊਥਏਸ਼ੀਅਨ ਦੱਸਿਆ ਜਾ ਰਿਹਾਹੈ। ਉਸ ਨੇ ਇਕ ਬਲੈਕ ਹੁਡੀ ਪਹਿਨ ਰੱਖੀ ਸੀ ਅਤੇ ਕਾਲੀਪੈਂਟਅਤੇ ਬਲੈਕ ਲੋ ਕਟਸ਼ੂਜ਼ ਪਹਿਨੇ ਹੋਏ ਸਨ।
ਪੁਲਿਸਦਾਕਹਿਣਾ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਜਾਣਕਾਰੀ ਹੈ ਤਾਂ ਉਹ ਬਿਊਰੋ ਨਾਲ 905 453 2121, ਐਕਸਟੈਂਸ਼ਨ 2133 ‘ਤੇ ਸੰਪਰਕਕਰਸਕਦਾਹੈ।ਸੂਚਨਾਦੇਣਵਾਲੇ ਦੀਪਛਾਣ ਨੂੰ ਗੁਪਤ ਰੱਖਿਆ ਜਾਵੇਗਾ।

RELATED ARTICLES
POPULAR POSTS