12.5 C
Toronto
Sunday, September 27, 2026
spot_img
Homeਜੀ.ਟੀ.ਏ. ਨਿਊਜ਼ਕ੍ਰੈਨਬਰੁੱਕ ਦੇ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ ਮਿਲੇ 182 ਪਿੰਜਰ

ਕ੍ਰੈਨਬਰੁੱਕ ਦੇ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ ਮਿਲੇ 182 ਪਿੰਜਰ

ਕ੍ਰੈਨਬਰੁੱਕ ਦੇ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ ਮਿਲੇ 182 ਪਿੰਜਰਵੈਨਕੂਵਰ : ਬੀ ਸੀ ਦੀ ਇੱਕ ਹੋਰ ਇੰਡੀਜੀਨਸ ਕਮਿਊਨਿਟੀ ਦਾ ਕਹਿਣਾ ਹੈ ਕਿ ਜ਼ਮੀਨ ਦੇ ਹੇਠਾਂ ਚੀਜ਼ਾਂ ਦਾ ਪਤਾ ਲਾਉਣ ਵਾਲੇ ਰਡਾਰ ਰਾਹੀਂ ਇੱਕ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਨੇੜੇ 182 ਲੋਕਾਂ ਦੇ ਪਿੰਜਰ ਮਿਲੇ ਹਨ। ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਲੋਅਰ ਕੂਟਨੇ ਬੈਂਡ ਨੇ ਆਖਿਆ ਕਿ ਕ੍ਰੈਨਬਰੁੱਕ ਨੇੜੇ ਪੁਰਾਣੇ ਸੇਂਟ ਯੂਜੀਨਜ਼ ਮਿਸ਼ਨ ਸਕੂਲ ਕੋਲੋਂ ਬਿਨਾਂ ਨਿਸ਼ਾਨਬੱਧ ਕਬਰਾਂ ਵਿੱਚੋਂ 182 ਪਿੰਜਰ ਮਿਲੇ ਹਨ।

RELATED ARTICLES
POPULAR POSTS